ਸਾਈਕਲ ’ਤੇ ਅਖ਼ਬਾਰ ਵੰਡਣ ਵਾਲੇ ਦਾ ਪੁੱਤਰ ਬਣਿਆ ਨੈਸ਼ਨਲ ਚੈਂਪੀਅਨ

ਛੱਤੀਸਗੜ੍ਹ, 19 ਜਨਵਰੀ – ਛੱਤੀਸਗੜ੍ਹ ਵਿਚ ਹੋਏ ਨੈਸ਼ਨਲ ਸਕੂਲ ਗੇਮਾਂ ’ਚ ਗੁਰਦਾਸਪੁਰ ਦੇ 13 ਸਾਲ ਦੇ ਬੱਚੇ ਨੇ ਗੋਲਡ ਮੈਡਲ ਜਿੱਤਿਆ ਹੈ। ਪਿਤਾ ਅਖ਼ਬਾਰ ਵੇਚਣ ਦਾ ਕੰਮ ਕਰਦਾ ਹੈ। ਸ਼ੁਰੂ

Champions Trophy 2025 ਲਈ ਟੀਮ ਇੰਡੀਆ ਦਾ ਐਲਾਨ, ਬੁਮਰਾਹ-ਜੈਸਵਾਲ ਨੂੰ ਮਿਲੀ ਟੀਮ ‘ਚ ਜਗ੍ਹਾ

ਮੁੰਬਈ, 19 ਜਨਵਰੀ – ਪਾਕਿਸਤਾਨ ਅਤੇ ਦੁਬਈ ‘ਚ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਚੋਣਕਾਰ ਅਜੀਤ

ਮਨੂ ਭਾਕਰ ਦੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ ਮਾਮੇ ਤੇ ਨਾਨੀ ਦੀ ਮੌਤ

ਹਰਿਆਣਾ, 19 ਜਨਵਰੀ – ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖਿਡਾਰਨ ਮਨੂ ਭਾਕਰ ਦੀ ਨਾਨੀ ਸਾਵਿਤਰੀ ਦੇਵੀ ਅਤੇ ਵੱਡੇ ਮਾਮਾ ਯੁੱਧਵੀਰ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਿੰਦਰਗੜ੍ਹ ਬਾਈਪਾਸ

ਚੈਂਪੀਅਨਜ਼ ਟਰਾਫੀ 2025 ਲਈ ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਬਣੇ ਉਪ ਕਪਤਾਨ

ਨਵੀਂ ਦਿੱਲੀ, 18 ਜਨਵਰੀ – ਚੈਂਪੀਅਨਜ਼ ਟਰਾਫੀ 2025 ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਚੈਂਪੀਅਨਜ਼ ਟਰਾਫੀ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ। ਜਦੋਂ ਕਿ ਸ਼ੁਭਮਨ ਗਿੱਲ

ਹਰਮਨਪ੍ਰੀਤ, ਮਨੂੰ, ਗੁਕੇਸ਼ ਤੇ ਪ੍ਰਵੀਨ ਕੁਮਾਰ ‘ਖੇਲ ਰਤਨ’ ਨਾਲ ਸਨਮਾਨਤ

ਨਵੀਂ ਦਿੱਲੀ, 18 ਜਨਵਰੀ – ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਦੋ ਉਲੰਪਿਕ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੰੂ ਭਾਕਰ ਤੇ ਸ਼ਤਰੰਜ ਵਿਸ਼ਵ ਚੈਂਪੀਅਨ ਡੀ ਗੁਕੇਸ਼ ਸ਼ੁੱਕਰਵਾਰ ਕੌਮੀ ਖੇਡ

ਸਵਿਆਤੇਕ ਆਸਟਰੇਲੀਅਨ ਓਪਨ ਦੇ ਤੀਜੇ ਗੇੜ ’ਚ

ਮੈਲਬਰਨ, 17 ਜਨਵਰੀ – ਪੰਜ ਵਾਰ ਦੀ ਗਰੈਂਡਸਲੇਮ ਚੈਂਪੀਅਨ ਇਗਾ ਸਵਿਆਤੇਕ ਨੇ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਰੈਬੇਕਾ ਸਰਾਮਵੋਕਾ ਨੂੰ 6-0, 6-2 ਨਾਲ ਹਰਾ ਦਿੱਤਾ। ਹੁਣ ਉਸ ਦਾ ਸਾਹਮਣਾ

ਮਨੂ ਭਾਕਰ ਤੇ ਡੀ ਗੁਕੇਸ਼ ਸਮੇਤ 4 ਲੋਕਾਂ ਨੂੰ ਮਿਲਿਆ ਖੇਲ ਰਤਨ ਪੁਰਸਕਾਰ

ਨਵੀਂ ਦਿੱਲੀ, 17 ਜਨਵਰੀ – ਪੈਰਿਸ ਓਲੰਪਿਕ-2024 ਵਿੱਚ ਦੋ ਤਗ਼ਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵੀਰਵਾਰ ਨੂੰ ਖੇਲ੍ਹ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ

ਅਨੁਪਮਾ ਇੰਡੀਆ ਓਪਨ ਦੇ ਅਗਲੇ ਗੇੜ ‘ਚ

ਨਵੀਂ ਦਿੱਲੀ, 16 ਜਨਵਰੀ – ਸਾਬਕਾ ਕੌਮੀ ਚੈਂਪੀਅਨ ਅਨੁਪਮਾ ਉਪਾਧਿਆਏ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ, ਜਦਕਿ ਐੱਚਐੱਸ ਪ੍ਰਣੌਏ ਅਤੇ ਪ੍ਰਿਯਾਂਸ਼ੂ ਰਾਜਾਵਤ ਨੂੰ

ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਆਇਰਲੈਂਡ ਨੂੰ 304 ਦੌੜਾਂ ਨਾਲ ਹਰਾਇਆ

ਰਾਜਕੋਟ, 16 ਜਨਵਰੀ – ਭਾਰਤ ਦੀ ਮਹਿਲਾ ਟੀਮ ਨੇ ਅੱਜ ਇੱਥੇ ਸਮ੍ਰਿਤੀ ਮੰਧਾਨਾ ਦੇ 70 ਗੇਂਦਾਂ ਵਿੱਚ ਸਭ ਤੋਂ ਤੇਜ਼ ਸੈਂਕੜੇ ਅਤੇ ਪ੍ਰਤਿਕਾ ਰਾਵਲ ਦੇ ਪਹਿਲੇ ਸੈਂਕੜੇ ਸਦਕਾ ਆਇਰਲੈਂਡ ਖ਼ਿਲਾਫ਼

ਡੋਪਿੰਗ ਦਾ ਦਾਗ਼

ਭਾਰਤ ਦੀਆਂ ਖੇਡਾਂ ’ਤੇ ਡੋਪਿੰਗ ਦਾ ਪਰਛਾਵਾਂ ਫੈਲ ਰਿਹਾ ਹੈ। ਕੌਮਾਂਤਰੀ ਮੁਕਾਬਲਿਆਂ ਵਿੱਚ ਬਹੁਤਾ ਨਾਮਣਾ ਭਾਰਤ ਦੇ ਹਿੱਸੇ ਨਹੀਂ ਆਉਂਦਾ ਪਰ ਜਿੱਥੋਂ ਤੱਕ ਡੋਪਿੰਗ ਦੀ ਅਲਾਮਤ ਦਾ ਤੁਆਲੁਕ ਹੈ ਤਾਂ