ਕੋਲਕਾਤਾ ਡਾਕਟਰ ਬਲਾਤਕਾਰ ਕੇਸ : ਸੁਪਰੀਮ ਕੋਰਟ ਨੇ ਝਿੜਕੀ ਬੰਗਾਲ ਸਰਕਾਰ

ਸੁਪਰੀਮ ਕੋਰਟ ਨੇ ਝਿੜਕੀ ਬੰਗਾਲ ਸਰਕਾਰ

ਗਵਾੜਾ (ਏ.ਡੀ.ਪੀ.ਨਿਊਜ਼) ਸੁਪਰੀਮ ਕੋਰਟ ਨੇ ਕਿਹਾ ਕਿ ਕੋਲਕਾਤਾ ਡਾਕਟਰ ਬਲਾਤਕਾਰ ਕੇਸ ਵਿੱਚ ਪੱਛਮੀ ਬੰਗਾਲ ਦੀ ਭੂਮਿਕਾ ਨਿੰਦਣਯੋਗ ਹੈ। ਸਰਕਾਰ ਬਲਾਤਕਾਰ ਮਾਮਲੇ ‘ਚ ਕੋਈ ਸਿੱਟਾ ਨਹੀਂ ਕੱਢ ਸਕੀ।ਇਹ ਸ਼ਰਮਨਾਕ ਅਤੇ ਚਿੰਤਾਜਨਕ ਹੈ। ਸਰਕਾਰ ਨੇ ਐੱਫ.ਆਈ.ਆਰ.ਕਰਨ ‘ਚ ਵੀ ਦੇਰੀ ਕੀਤੀ ਹੈ।

ਮਾਣਯੋਗ ਸੁਪਰੀਮ ਕੋਰਟ ਨੇ ਝਿੜਕੀ ਬੰਗਾਲ ਸਰਕਾਰ

ਯਾਦ ਰਹੇ ਪਿਛਲੀ ਦਿਨੀਂ ਕੋਲਕਾਤਾ ਮੈਡੀਕਲ ਕਾਲਜ ‘ਚ ਲੇਡੀ ਡਾਕਟਰ ਦਾ ਬਲਾਤਕਾਰ ਹੋਇਆ ਸੀ।ਇਸ ਸੰਬੰਧੀ ਪੂਰੇ ਦੇਸ ‘ਚ ਰੋਸ ਫੈਲਿਆ ਹੋਇਆ ਹੈ।

ਸਾਂਝਾ ਕਰੋ

ਪੜ੍ਹੋ

ਭਾਰਤੀ ਰੇਲਵੇ ਨੇ 9900 ਅਸਾਮੀਆਂ ਲਈ ਮੰਗੀਆਂ

ਨਵੀਂ ਦਿੱਲੀ, 9 ਅਪ੍ਰੈਲ – ਸਰਕਾਰੀ ਨੌਕਰੀਆਂ ਦੀ ਉਡੀਕ ਕਰ...