ਟਰੰਪ ਵੱਲੋਂ ਅਮਰੀਕਾ ਲਈ 175 ਬਿਲੀਅਨ ਡਾਲਰ ਦਾ ’ਗੋਲਡਨ ਡੋਮ’ ਮਿਜ਼ਾਈਲ ਡਿਫੈਂਸ ਪਲਾਨ ਲਾਗੂ ਕਰਨ ਦਾ ਐਲਾਨ

ਵਾਸ਼ਿੰਗਟਨ, 21 ਮਈ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਲਈ 175 ਬਿਲੀਅਨ ਡਾਲਰ ਨਾਲ ’ਗੋਲਡਨ ਡੋਮ’ ਮਿਜ਼ਾਈਲ ਡਿਫੈਂਸ ਪਲਾਨ ਲਾਗੂ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਤਿੰਨ ਸਾਲਾਂ ਵਿਚ ਪੂਰੀ ਤਰ੍ਹਾਂ ਅਪਰੇਸ਼ਨਲ ਹੋ ਜਾਵੇਗਾ।

ਸਾਂਝਾ ਕਰੋ

ਪੜ੍ਹੋ