ਚੰਡੀਗੜ੍ਹ, 3 ਮਈ – ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਇੱਕ ਪੀਪੀਐਸ ਤੇ 9 ਆਈਪੀਐਸ ਅਧਿਕਾਰੀ ਤਬਾਦਲੇ ਕੀਤੇ ਗਏ ਹਨ। ਵਰਣੁ ਸ਼ਰਮਾ ਨੂੰ ਐਸਐਸਪੀ ਪਟਿਆਲਾ ਲਗਾਇਆ ਗਿਆ ਹੈ।
ਨਾਨਕ ਸਿੰਘ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਕੁਲਦੀਪ ਚਾਹਲ ਨੂੰ ਵੀ ਮਿਲੀ ਨਵੀਂ ਜ਼ਿੰਮੇਵਾਰੀ ਹੈ।