May 9, 2024

ਜੈਸ਼ੰਕਰ ਨੇ ਕਿਹਾ, ‘PoK ਭਾਰਤ ਦਾ ਹਿੱਸਾ ਹੈ, ਲੋਕਾਂ ਦੀਆਂ ਇੱਛਾਵਾਂ ਹੋਣਗੀਆਂ ਪੂਰੀਆਂ’

ਪੀਓਕੇ ਭਾਰਤ ਦਾ ਹਿੱਸਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਗੁਲਾਮ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਅਤੇ ਦੇਸ਼ ਦੀ ਹਰ ਸਿਆਸੀ ਪਾਰਟੀ ਇਸ ਦੀ ਵਾਪਸੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਅਸਲ ਵਿੱਚ ਸਾਡੀ ਰਾਸ਼ਟਰੀ ਵਚਨਬੱਧਤਾ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਬੁੱਧਵਾਰ ਨੂੰ ਗਾਰਗੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ […]

ਜੈਸ਼ੰਕਰ ਨੇ ਕਿਹਾ, ‘PoK ਭਾਰਤ ਦਾ ਹਿੱਸਾ ਹੈ, ਲੋਕਾਂ ਦੀਆਂ ਇੱਛਾਵਾਂ ਹੋਣਗੀਆਂ ਪੂਰੀਆਂ’ Read More »

ਭਾਜਪਾ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨਾਲ ਧੋਖਾ ਕੀਤਾ

ਹਲਕਾ ਸਿਰਸਾ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਦੇਸ਼ ਵਿੱਚ 10 ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਦੀ ਮੋਦੀ ਸਰਕਾਰ ਨੇ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ। ਨਾ ਤਾਂ ਕਿਸਾਨਾਂ ਨੂੰ ਵਾਅਦੇ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਗਿਆ ਅਤੇ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹ

ਭਾਜਪਾ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨਾਲ ਧੋਖਾ ਕੀਤਾ Read More »

ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’

ਆਉਂਦੀ 10 ਮਈ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਚਰਚਾ ਹਰ ਪਾਸੇ ਹੋ ਰਹੀ ਹੈ ।’ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਪਹਿਲੀ ਵਾਰ ਪਿਓ-ਪੁੱਤ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਫਿਲਮ ਨੂੰ ਚਾਰ-ਚੰਨ੍ਹ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਹਿਨਾ ਖ਼ਾਨ ਲੱਗਾ ਰਹੀ

ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ Read More »

ਚੰਦੇ ਦੀ ਨਵੀਂ ਵਿਵਸਥਾ ਦਾ ਸਵਾਲ

ਸਿਆਸੀ ਭ੍ਰਿਸ਼ਟਾਚਾਰ ਦੀ ਚਰਚਾ ਦਾ ਇਕ ਸਿਰਾ ਚੋਣ ਸੁਧਾਰ ’ਤੇ ਹੀ ਜਾ ਕੇ ਖ਼ਤਮ ਹੁੰਦਾ ਹੈ। ਚੋਣ ਫੰਡਿੰਗ ਵੀ ਇਸ ਦਾ ਇਕ ਅਹਿਮ ਪਹਿਲੂ ਹੈ। ਇਸੇ ਲੜੀ ਵਿਚ ਸਿਆਸੀ ਫੰਡਿੰਗ ਨੂੰ ਸੁਧਾਰਨ ਦੀ ਦਿਸ਼ਾ ’ਚ 2018 ’ਚ ਚੋਣ ਬਾਂਡ ਨੂੰ ਇਕ ਬਿਹਤਰ ਕਦਮ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ

ਚੰਦੇ ਦੀ ਨਵੀਂ ਵਿਵਸਥਾ ਦਾ ਸਵਾਲ Read More »

ਸ਼ੇਅਰ ਬਾਜ਼ਾਰ ‘ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ

ਵੀਰਵਾਰ ਦੇ ਕਾਰੋਬਾਰੀ ਸੈਸ਼ਨ ‘ਚ ਸ਼ੇਅਰ ਬਾਜ਼ਾਰ ਸੀਮਤ ਦਾਇਰੇ ‘ਚ ਖੁੱਲ੍ਹਿਆ ਹੈ। ਇਸ ਹਫਤੇ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦਾ ਬਾਜ਼ਾਰ ‘ਤੇ ਅਸਰ ਪਿਆ ਹੈ।ਵਿਦੇਸ਼ੀ ਫੰਡਾਂ ਦੀ ਭਾਰੀ ਨਿਕਾਸੀ ਅਤੇ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ‘ਚ ਵਿਕਰੀ ਕਾਰਨ ਅੱਜ ਬਾਜ਼ਾਰ ਡਿੱਗਿਆ ਹੈ। ਅੱਜ ਸੈਂਸੈਕਸ

ਸ਼ੇਅਰ ਬਾਜ਼ਾਰ ‘ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ Read More »

ਲੀਵ ਆਊਟ/ਅੰਮ੍ਰਿਤਪਾਲ ਕਲੇਰ ਚੀਦਾ

ਬਘੇਲ ਸਿੰਹੁ ਦੇ ਸੱਥਰ ’ਤੇ ਬੈਠੀਆਂ ਬੁੜ੍ਹੀਆਂ ਮੂੰਹੋਂ-ਮੂੰਹ ਬੋਲ ਰਹੀਆਂ ਸਨ। ‘‘ਅਖੇ ਭੈਣੇ ਚੰਗਾ ਭਲਾ ਤਾਂ ਗਿਆ ਸੀ ਚੰਦਰਾ।’’ ਸੀਤੋ ਚੁੰਨੀ ਦਾ ਪੱਲਾ ਮੂੰਹ ਵਿੱਚ ਪਾਈ ਬੈਠੀ ਬੋਲ ਰਹੀ ਸੀ। ‘‘ਨੀ ਬਾਹਲ਼ਾ ਈ ਚਾਓ ਸੀ ਉਹਨੂੰ ਕੈਨੇਡੇ ਜਾਣ ਦਾ, ਧਰਤੀ ’ਤੇ ਪੱਬ ਨ੍ਹੀਂ ਸੀ ਲੱਗਦਾ। ਜਾਣ ਤੋਂ ਚਹੁੰ ਕੁ ਦਿਨ ਪਹਿਲਾਂ ਸਾਡੇ ਸੋਨੀ ਨਾਲ ਸ਼ਹਿਰੋਂ

ਲੀਵ ਆਊਟ/ਅੰਮ੍ਰਿਤਪਾਲ ਕਲੇਰ ਚੀਦਾ Read More »

ਚੰਨੀ, ਟੀਨੂੰ, ਰਿੰਕੂ ਤੇ ਕੇਪੀ 10 ਨੂੰ ਦਾਖਲ ਕਰਨਗੇ ਨਾਮਜ਼ਦਗੀਆਂ

ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਸਿੰਘ ਚੰਨੀ, ਆਮ ਆਦਪੀ ਪਾਰਟੀ ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਆਪਣੀਆਂ ਨਾਮਜ਼ਦਗੀਆਂ 10 ਮਈ ਨੂੰ ਦਾਖ਼ਲ ਕਰਨਗੇ। ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਲਈ ਸਾਰੀਆਂ ਤਿਆਰੀਆਂ ਕਰ ਲਈਆਂ

ਚੰਨੀ, ਟੀਨੂੰ, ਰਿੰਕੂ ਤੇ ਕੇਪੀ 10 ਨੂੰ ਦਾਖਲ ਕਰਨਗੇ ਨਾਮਜ਼ਦਗੀਆਂ Read More »

ਸਿਹਤ ਨੂੰ ਦੁਰਸਤ ਬਣਾਉਂਦੇ ਹਨ ਇਹ ਫੂਡਜ਼

ਅਸੀਂ ਜੋ ਵੀ ਖਾਂਦੇ ਹਾਂ ਉਸਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਇਸ ਲਈ ਸਿਹਤਮੰਦ ਰਹਿਣ ਲਈ ਸਹੀ ਖਾਣਾ ਬਹੁਤ ਜ਼ਰੂਰੀ ਹੈ। ਜਿੱਥੇ ਸਿਹਤਮੰਦ ਖਾਣਾ ਸਾਨੂੰ ਸਿਹਤਮੰਦ ਬਣਾਉਂਦਾ ਹੈ, ਉੱਥੇ ਜੰਕ ਅਤੇ ਪ੍ਰੋਸੈਸਡ ਭੋਜਨ ਸਾਡੇ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾਉਂਦੇ ਹਨ। ਇਨ੍ਹੀਂ ਦਿਨੀਂ ਲੋਕਾਂ ਵਿਚ ਗੈਰ-ਸਿਹਤਮੰਦ ਭੋਜਨ ਖਾਣ ਦਾ ਰੁਝਾਨ ਵਧ ਗਿਆ ਹੈ,

ਸਿਹਤ ਨੂੰ ਦੁਰਸਤ ਬਣਾਉਂਦੇ ਹਨ ਇਹ ਫੂਡਜ਼ Read More »

ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾਇਆ

ਟਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੇ ਦਮਦਾਰ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਦੇ ਇਕ ਮੈਚ ਵਿੱਚ ਅੱਜ ਇੱਥੇ ਲਖਨਊ ਸੁਪਰ ਜਾਇੰਟਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਹੈੱਡ (30 ਗੇਂਦਾਂ ’ਤੇ ਨਾਬਾਦ 89 ਦੌੜਾਂ) ਅਤੇ ਅਭਿਸ਼ੇਕ (28 ਗੇਂਦਾਂ ’ਤੇ ਨਾਬਾਦ 75 ਦੌੜਾਂ) ਨੇ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਨੂੰ ਹਿਲਾ ਕੇ ਰੱਖ

ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾਇਆ Read More »

EPF ਅਕਾਊਂਟ ਤੋਂ ਪੈਸੇ ਕਢਵਾਉਣ ਲਈ ਲੱਗਦਾ ਹੈ ਕਿੰਨਾ ਸਮਾਂ

ਪ੍ਰਾਈਵੇਟ ਕਰਮਚਾਰੀਆਂ ਲਈ ਰਿਟਾਇਰਮੈਂਟ ਸਕੀਮ EPF ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਸਕੀਮ ਵਿੱਚ ਯੋਗਦਾਨ ਕਰਮਚਾਰੀ ਅਤੇ ਕੰਪਨੀ ਦੁਆਰਾ ਦਿੱਤਾ ਜਾਂਦਾ ਹੈ। ਕਰਮਚਾਰੀ ਆਪਣੀ ਤਨਖਾਹ ਦਾ 12 ਪ੍ਰਤੀਸ਼ਤ ਪੀਐਫ ਫੰਡ ਵਿੱਚ ਜਮ੍ਹਾ ਕਰਦਾ ਹੈ। ਕਰਮਚਾਰੀ ਦੁਆਰਾ ਯੋਗਦਾਨ ਕੀਤੀ ਰਕਮ ਕੰਪਨੀ ਦੁਆਰਾ ਯੋਗਦਾਨ ਦੇ ਬਰਾਬਰ ਹੈ। ਇਸ ਸਕੀਮ ਵਿੱਚ ਸਰਕਾਰ ਵੱਲੋਂ

EPF ਅਕਾਊਂਟ ਤੋਂ ਪੈਸੇ ਕਢਵਾਉਣ ਲਈ ਲੱਗਦਾ ਹੈ ਕਿੰਨਾ ਸਮਾਂ Read More »