April 26, 2024

ਸੁਪਰੀਮ ਕੋਰਟ ਨੇ ਵੀਵੀਪੀਏਟੀ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ

ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਪਈਆਂ ਵੋਟਾਂ ਦੀ ‘ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ’ (ਵੀਵੀਪੀਏਟੀ) ਨਾਲ ਪੂਰੀ ਤਸਦੀਕ ਕਰਾਉਣ ਦੀਆਂ ਅਪੀਲਾਂ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਇਸ ਮਾਮਲੇ ਵਿੱਚ ਦੋ ਇੱਕੋ ਜਿਹੇ ਫੈਸਲੇ ਸੁਣਾਏ। ਫੈਸਲਾ ਸੁਣਾਉਂਦੇ ਹੋਏ ਜਸਟਿਸ ਖੰਨਾ ਨੇ […]

ਸੁਪਰੀਮ ਕੋਰਟ ਨੇ ਵੀਵੀਪੀਏਟੀ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ Read More »

ਛੋਲੀਆ ਖਾਣ ਦੇ ਦਿਨ/ਨਿੰਦਰ ਘੁਗਿਆਣਵੀ

ਚੁਬਾਰੇ ਅੰਦਰ ਬੈਠਾ ਹਾਂ। ਦੂਰ ਕਿਸੇ ਗਲੀ ਵਿੱਚੋਂ ਗੁਫੀਏ ਬੌਰੀਏ ਆਵਾਜ਼ ਆ ਰਹੀ ਹੈ, “ਛੋਲੀਆ ਲੈ ਲੋ ਛੋਲੀਆ… ਹਰਿਆ ਹਰਿਆ… ਲਵਾ ਲਵਾ ਛੋਲੀਆ ਲੈ ਲੋ… ਭਾਈ ਉਏ…।” ਇੰਨੀ ਲੰਮੀ ‘ਲੈ ਲੋਅਅਅ… ਭਾਈ ਉਏ’ ਉਚਾਰਦਿਆਂ ਉਹ ਪੂਰੀ ਲੈਅ ਵਿੱਚ ਜਾਪਦਾ ਹੈ, ਕਿਸੇ ਬੁੱਢੀ ਸਾਰੰਗੀ ਵਿੱਚੋਂ ਨਿੱਲਕਦੇ ਸੁਰ ਵਰਗੀ ਹੈ ਉਹਦੀ ਆਵਾਜ਼। ਗੁਫੀਏ ਦੀ ਆਵਾਜ਼ ਸੁਣ ਗਲੀ

ਛੋਲੀਆ ਖਾਣ ਦੇ ਦਿਨ/ਨਿੰਦਰ ਘੁਗਿਆਣਵੀ Read More »

Elon Musk ਦਾ ਸੋਸ਼ਲ ਮੀਡੀਆ ਪਲੇਟਫਾਰਮ ਹੋਇਆ ਡਾਊਨ

ਐਲਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦਾ ਵੈੱਬ ਵਰਜ਼ਨ ਇੱਕ ਵਾਰ ਫਿਰ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸਨੂੰ ਟਵਿੱਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਪਲੇਟਫਾਰਮ ਨੂੰ ਇਸ ਤਰ੍ਹਾਂ ਦੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਯੂਜ਼ਰਜ਼ ਆਪਣੇ

Elon Musk ਦਾ ਸੋਸ਼ਲ ਮੀਡੀਆ ਪਲੇਟਫਾਰਮ ਹੋਇਆ ਡਾਊਨ Read More »

ਵੇਦਾਂ ਦੀ ਰੂਹਾਨੀ ਵਿਰਾਸਤ

ਸਾਡੀ ਵਿਰਾਸਤ ਵਿੱਚ ਵੇਦਾਂ ਦਾ ਬਹੁਤ ਮਹੱਤਵ ਹੈ। ਪੁਸਤਕ ‘ਵੈਦਿਕ ਸੰਸਕ੍ਰਿਤੀ: ਇੱਕ ਜਾਣ ਪਛਾਣ’ (ਲੇਖਕ: ਸੁਰਿੰਦਰ ਸ਼ਰਮਾ ਨਾਗਰਾ; ਕੀਮਤ: 395 ਰੁਪਏ; ਨਵਰੰਗ ਪਬਲੀਕੇਸ਼ਨਜ਼ ਸਮਾਣਾ) ਪੰਜਾਬੀ ਵਿੱਚ ਨਿਵੇਕਲੀ ਪੁਸਤਕ ਹੈ। ਇਸ ਵਿਸ਼ੇ ਬਾਰੇ ਪੰਜਾਬੀ ਵਿੱਚ ਬਹੁਤ ਘੱਟ ਲਿਖਤਾਂ ਮਿਲਦੀਆਂ ਹਨ ਕਿਉਂਕਿ ਪੰਜਾਬ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਬੋਲਣ ਸਮਝਣ ਵਾਲੇ ਲੋਕ ਘੱਟ ਹਨ। ਕੁਝ ਸਕੂਲਾਂ ਵਿੱਚ ਸੰਸਕ੍ਰਿਤ

ਵੇਦਾਂ ਦੀ ਰੂਹਾਨੀ ਵਿਰਾਸਤ Read More »

ਅਖਿਲੇਸ਼ ਵੱਲੋਂ ਕਨੌਜ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ’ਚ ਕਨੌਜ ਲੋਕ ਸਭਾ ਹਲਕੇ ਤੋਂ ਜਦਕਿ ਨੈਸ਼ਨਲ ਕਾਨਫਰੰਸ ਆਗੂ ਉਮੀਦਵਾਰ ਆਗਾ ਸਈਦ ਰੁਹੁੱਲਾ ਮੇਹਦੀ ਨੇ ਜੰਮੂ-ਕਸ਼ਮੀਰ ’ਚ ਸ੍ਰੀਨਗਰ ਲੋਕ ਸਭਾ ਸੀਟ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਕਨੌਜ ਤੇ ਸ੍ਰੀਨਗਰ ’ਚ ਵੋਟਾਂ ਚੋਣ ਅਮਲ ਦੇ ਚੌਥੇ ਪੜਾਅ ਦੌਰਾਨ ਅਗਲੇ ਮਹੀਨੇ 13 ਮਈ ਨੂੰ ਪੈਣੀਆਂ ਹਨ।

ਅਖਿਲੇਸ਼ ਵੱਲੋਂ ਕਨੌਜ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ Read More »

ਵੀਵੀਪੀਏਟੀ ਦੀ ਵੱਧ ਤੋਂ ਵੱਧ ਵਰਤੋਂ ’ਤੇ ਸਾਡੀ ਸਿਆਸੀ ਮੁਹਿੰਮ ਜਾਰੀ ਰਹੇਗੀ

ਕਾਂਗਰਸ ਨੇ ਅੱਜ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਖਾਰਜ ਕੀਤੀਆਂ ‘ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ’ (ਵੀਵੀਪੀਏਟੀ) ਨਾਲ ਸਬੰਧਤ ਪਟੀਸ਼ਨਾਂ ਦੀ ਕਿਸੇ ਵੀ ਤਰ੍ਹਾਂ ਧਿਰ ਨਹੀਂ ਹੈ ਅਤੇ ਚੋਣ ਪ੍ਰਕਿਰਿਆ ਵਿੱਚ ਲੋਕਾਂ ਦਾ ਭਰੋਸਾ ਵਧਾਉਣ ਲਈ ਵੀਵੀਪੀਏਟੀ ਦੀ ਵੱਧ ਤੋਂ ਵੱਧ ਵਰਤੋਂ ਲਈ ਸਿਆਸੀ ਮੁਹਿੰਮ ਜਾਰੀ ਰੱਖੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ

ਵੀਵੀਪੀਏਟੀ ਦੀ ਵੱਧ ਤੋਂ ਵੱਧ ਵਰਤੋਂ ’ਤੇ ਸਾਡੀ ਸਿਆਸੀ ਮੁਹਿੰਮ ਜਾਰੀ ਰਹੇਗੀ Read More »

ਮਈ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ

ਮਈ 2024 ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਇਸ ਮਹੀਨੇ ਜ਼ਿਆਦਾਤਰ ਸਕੂਲਾਂ-ਕਾਲਜਾਂ ‘ਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ। ਜ਼ਿਆਦਾਤਰ ਲੋਕ ਪਰਿਵਾਰ ਸਮੇਤ ਪਹਾੜੀ ਥਾਵਾਂ ‘ਤੇ ਜਾਣਾ ਪਸੰਦ ਕਰਦੇ ਹਨ। ਅਜਿਹੇ ‘ਚ ਲਾਜ਼ਮੀ ਹੈ ਕਿ ਤੁਸੀਂ ਵੀ ਆਪਣੇ ਬੱਚਿਆਂ ਨਾਲ ਘੁੰਮਣ ਦੀ ਯੋਜਨਾ ਬਣਾ ਰਹੇ ਹੋਵੋਗੇ। ਜੇਕਰ ਹਾਂ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ

ਮਈ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ Read More »

ਐਨਕ੍ਰਿਪਸ਼ਨ ਹਟਾਉਣ ਲਈ ਮਜਬੂਰ ਕੀਤਾ ਤਾਂ ਭਾਰਤ ਛੱਡ ਦਿਆਂਗੇ

ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਦਿੱਲੀ ਹਾਈ ਕੋਰਟ ‘ਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਜੇ ਉਸ ਨੂੰ ਐਨਕ੍ਰਿਪਸ਼ਨ ਹਟਾਉਣ ਲਈ ਕਿਹਾ ਗਿਆ ਤਾਂ ਉਹ ਭਾਰਤ ਛੱਡ ਦੇਵੇਗਾ। ਵਟਸਐਪ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਜੇ ਮੈਸੇਜ ਇਨਕ੍ਰਿਪਸ਼ਨ ਨੂੰ ਤੋੜਨ ਲਈ ਮਜ਼ਬੂਰ ਕੀਤਾ ਜਾਂਦਾ ਹੈ

ਐਨਕ੍ਰਿਪਸ਼ਨ ਹਟਾਉਣ ਲਈ ਮਜਬੂਰ ਕੀਤਾ ਤਾਂ ਭਾਰਤ ਛੱਡ ਦਿਆਂਗੇ Read More »

ਗਰਮੀਆਂ ‘ਚ ਐਨਰਜੀ ਬੂਸਟਰ ਦਾ ਕੰਮ ਕਰਦਾ ਹੈ ਗੰਨੇ ਦਾ ਰਸ

ਤੇਜ਼ ਗਰਮੀ ਤੇ ਤਿੱਖੀ ਗਰਮੀ ਦੌਰਾਨ, ਸਰੀਰ ਵਿੱਚ ਅਕਸਰ ਪਸੀਨੇ ਕਾਰਨ ਪਾਣੀ ਦੀ ਕਮੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਵਿਅਕਤੀ ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਮੀਆਂ ਦੇ ਮੌਸਮ ‘ਚ ਲੋਕ ਆਪਣੀ ਡਾਈਟ ‘ਚ ਕਈ ਤਰ੍ਹਾਂ ਦੇ ਡਰਿੰਕਸ

ਗਰਮੀਆਂ ‘ਚ ਐਨਰਜੀ ਬੂਸਟਰ ਦਾ ਕੰਮ ਕਰਦਾ ਹੈ ਗੰਨੇ ਦਾ ਰਸ Read More »

EVM ਵਿਰੁੱਧ ਦਾਇਰ ਪਟੀਸ਼ਨਾਂ ਨੂੰ ਅਦਾਲਤਾਂ ਨੇ 40 ਵਾਰ ਕੀਤਾ ਰੱਦ

ਸੁਪਰੀਮ ਕੋਰਟ ਵਲੋਂ ਬੈਲਟ ਪੇਪਰ ਵੋਟਿੰਗ ਪ੍ਰਕਿਰਿਆ ‘ਚ ਵਾਪਸੀ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 40 ਮੌਕਿਆਂ ‘ਤੇ ਸੰਵਿਧਾਨਕ ਅਦਾਲਤਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਭਰੋਸੇਯੋਗਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਖਾਰਜ ਕਰ ਕੀਤੀਆਂ ਹਨ। ਅਧਿਕਾਰੀਆਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ

EVM ਵਿਰੁੱਧ ਦਾਇਰ ਪਟੀਸ਼ਨਾਂ ਨੂੰ ਅਦਾਲਤਾਂ ਨੇ 40 ਵਾਰ ਕੀਤਾ ਰੱਦ Read More »