ਨਵੀਂ ਸਰਕਾਰ ਤੋਂ ਵੱਡੀਆਂ ਉਮੀਦਾਂ

ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਰਕਾਰ ਨੇ ਕਮਾਨ ਸੰਭਾਲ ਲਈ ਹੈ। ਯੂਪੀਏ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ਵਿਚ ਗੱਠਜੋੜ ਦੀ ਰਾਜਨੀਤੀ ਦੌਰਾਨ ਸ਼ਾਸਨ

ਸੰਕਰਮਣ ਕਾਲ

ਨਰਿੰਦਰ ਮੋਦੀ ਨੇ 30 ਕੈਬਨਿਟ ਮੰਤਰੀਆਂ ਸਣੇ 71 ਮੰਤਰੀਆਂ ਨਾਲ ਆਪਣੇ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸਰਕਾਰ ਦੀ ਅਸਲੀ ਤਸਵੀਰ ਤਾਂ ਵਿਭਾਗਾਂ ਦੀ ਵੰਡ ਤੋਂ

ਵਿਦੇਸ਼ ਨੀਤੀ ’ਚ ਨਿਰੰਤਰਤਾ ਦੇ ਆਸਾਰ

ਕੇਂਦਰ ’ਚ ਨਵੀਂ ਸਰਕਾਰ ਦੀ ਤਸਵੀਰ ਸਾਫ਼ ਹੋ ਗਈ ਹੈ। ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ। ਹਾਲਾਂਕਿ ਦੋ ਕਾਰਜਕਾਲ ’ਚ ਪੂਰੇ ਬਹੁਮਤ ਦੀ ਸਰਕਾਰ ਚਲਾਉਣ ਤੋਂ ਬਾਅਦ

ਭਾਜਪਾ ਦੀਆਂ ਵੋਟਾਂ ਨੂੰ ਵੱਡਾ ਖੋਰਾ

2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਬਹੁਮਤ ਹਾਸਲ ਕਰਨ ਵਿਚ ਹੀ ਨਾਕਾਮ ਨਹੀਂ ਰਹੀ, ਵੋਟਾਂ ਦੇ ਮਾਮਲੇ ਵਿਚ ਵੀ ਉਸ ਨੂੰ ਜ਼ਬਰਦਸਤ ਢਾਹ ਲੱਗੀ ਹੈ। ਉਸ ਨੇ 2019 ਵਿਚ

ਕੰਗਨਾ ਥੱਪੜ ਕਾਂਡ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਭਾਰਤੀ ਜਨਤਾ ਪਾਰਟੀ ਦੀ ਨਵੀਂ ਚੁਣੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਵਿਚਾਲੇ ਵਾਪਰੇ ਹਾਲੀਆ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਕਿਸਾਨਾਂ

ਕਿਉਂ ਵਿਗੜੀ ਭਾਜਪਾ ਦੀ ਖੇਡ?

ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਭਾਰਤੀ ਲੋਕਤੰਤਰ ਦੇ ਇਤਿਹਾਸ ’ਚ ਇਹ ਇਕ ਵੱਡੀ ਪ੍ਰਾਪਤੀ ਹੈ ਪਰ ਆਮ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ

ਘੁੰਮ ਚਰਖੜਿਆ ਘੁੰਮ, ਤੇਰੀ ਕੱਤਣ ਵਾਲੀ ਜੀਵੇ

ਜ਼ਿੰਦਗੀ ਦੇ ਸਫ਼ਰ ਦਾ ਰਸਤਾ ਸਿੱਧਾ ਨਹੀਂ ਹੁੰਦਾ। ਇਹ ਤਾਂ ਪਹਾੜੀ ਪੰਗਡੰਡੀਆਂ ਵਰਗਾ ਹੁੰਦਾ ਹੈ। ਵਿੰਗਾ ਤੇ ਟੇਡਾ ਮੇਡਾ। ਊਚਾ ਤੇ ਨੀਵਾਂ। ਨਾ ਹੀ ਜ਼ਿੰਦਗੀ, ਪਹਾੜਾਂ ਤੇ ਜੰਗਲ ਦੇ ਵਿੱਚ

ਐੱਮਐੱਸਪੀ ਹੈ ਦੇਸ਼ ਹਿੱਤ ’ਚ

ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸਰਕਾਰੀ ਖ਼ਰੀਦ ਕਰਨ ਦੀ ਵਿਵਸਥਾ ਹੈ ਜੋ ਦੁਨੀਆ ਭਰ ਵਿਚ ਸਿਰਫ਼ ਭਾਰਤ ਵਿਚ ਹੀ ਹੈ। ਸੰਨ 1960 ਤੋਂ ਬਾਅਦ ਭਾਰਤ ਵਿਚ ਖੁਰਾਕ ਸਮੱਸਿਆ ਬਹੁਤ

ਆਰਥਿਕ ਔਕੜਾਂ

ਲੋਕਨੀਤੀ ਅਤੇ ਸੈਂਟਰ ਫਾਰ ਸਟੱਡੀ ਆਫ ਡਿਵੈਲਪਿੰਗ ਸੁਸਾਇਟੀਜ਼ (ਸੀਐੱਸਡੀਐੱਸ) ਵੱਲੋਂ ਚੋਣਾਂ ਤੋਂ ਬਾਅਦ ਕਰਵਾਏ ਗਏ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ, ਵਧਦੀ ਮਹਿੰਗਾਈ ਅਤੇ ਲੋਕਾਂ ਦੀ ਘਟ ਰਹੀ ਆਮਦਨ

ਆਸਥਾ ’ਤੇ ਵਿਵੇਕ ਦੀ ਜਿੱਤ

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਨੇ ਨਰਿੰਦਰ ਮੋਦੀ ਨੂੰ ਅਜਿਹਾ ਝਟਕਾ ਦਿੱਤਾ ਹੈ ਕਿ ਉਹ ਇਸ ਨੂੰ ਕਦੇ ਵੀ ਭੁੱਲ ਨਹੀਂ ਸਕਣਗੇ । ਜਿਸ ਰਾਜ ਨੇ