ਟਰੰਪ ਨੇ ਸੂਸੀ ਵਾਈਲਸ ਨੂੰ ਵ੍ਹਾਈਟ ਹਾਊਸ ਦਾ ਚੀਫ ਆਫ ਸਟਾਫ ਨਿਯੁਕਤ ਕੀਤਾ

ਨਿਊਯਾਰਕ, 09 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਮੁਹਿੰਮ ਪ੍ਰਬੰਧਕ ਸੂਜ਼ੀ ਵਾਈਲਸ ਨੂੰ ਆਪਣਾ ਚੀਫ ਆਫ ਸਟਾਫ ਨਿਯੁਕਤ ਕੀਤਾ ਹੈ, ਜੋ ਵ੍ਹਾਈਟ ਹਾਊਸ ਦੇ

ਗ਼ਦਰੀ ਮੇਲੇ ਦੇ ਦੂਜੇ ਦਿਨ ਖਿੜੇ ਵੰਨ-ਸੁਵੰਨੇ ਰੰਗ

ਜਲੰਧਰ, 9 ਨਵੰਬਰ – ‘ਮੇਲਾ ਗ਼ਦਰੀ ਬਾਬਿਆਂ ਦਾ’ ਦੂਜੇ ਦਿਨ ਸ਼ੁੱਕਰਵਾਰ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਸ਼ਮ੍ਹਾ ਰੌਸ਼ਨ ਕਰਕੇ ਕੁਇਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਮੁਕਾਬਲਿਆਂ ਨਾਲ ਸ਼ੁਰੂ ਹੋਇਆ |

ਕੈਨੇਡਾ ਜਾਣ ਵਾਲੇ ਵਿਦਿਆਰਾਥੀਆਂ ਨੂੰ ਵੱਡਾ ਲੱਗਾ ਝਟਕਾ

09, ਨਵੰਬਰ – ਇੱਕ ਵੱਡੀ ਨੀਤੀ ਵਿੱਚ ਤਬਦੀਲੀ ਵਿੱਚ, ਕੈਨੇਡਾ ਨੇ 8 ਨਵੰਬਰ, 2024 ਤੋਂ ਤੁਰੰਤ ਪ੍ਰਭਾਵ ਨਾਲ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਨੂੰ ਖਤਮ ਕਰ ਦਿੱਤਾ ਹੈ, ਇੱਕ ਅਜਿਹਾ ਕਦਮ

ਮੈਰਾਥਨ : ‘ਰਨ ਦਾ ਸਿਟੀ’ – ਗੁਰਜੋਤ ਸਮਰਾ ਨੇ 8ਵੀਂ ਵਾਰ ਪੂਰੀ ਮੈਰਾਥਨ ਦੌੜ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ

ਔਕਲੈਂਡ, 09 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਜ਼ਿੰਦਗੀ ਤਾਂ ਵੈਸੇ ਹੀ ਦੌੜ ਦਾ ਨਾਂਅ ਹੈ, ਪਰ ਇਹ ਬਹੁਤਿਆਂ ਦੀ ਆਪਣੇ ਤੱਕ ਹੀ ਸੀਮਤ ਰਹਿ ਜਾਂਦੀ ਹੈ। ਵਿਦੇਸ਼ੀ ਮੁਲਕਾਂ ਦੇ ਸਮਾਜਿਕ

ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗ ਗਏ ਪੰਜਾਬੀ ਵਿਚ ਸਾਈਨ ਬੋਰਡ

-ਮਾਲਕ ਹਰਿੰਦਰ ਮਾਨ ਨੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਕੀਤਾ ਸਮਰਪਿਤ ਔਕਲੈਂਡ, 9 ਨਵੰਬਰ (ਹਰਜਿੰਦਰ ਸਿੰਘ ਬਸਿਆਲ) – ਨਿਊਜ਼ੀਲੈਂਡ ਦੇ ਵਿਚ ‘ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ’ (01 ਨਵੰਬਰ ਤੋਂ 07 ਨਵੰਬਰ 2024

ਬਰਸੀ ‘ਤੇ ਵਿਸ਼ੇਸ਼ – ਜਨਰਲ ਹਰਬਖਸ਼ ਸਿੰਘ ਨੂੰ ਯਾਦ ਕਰਦਿਆਂ/ਡਾ. ਚਰਨਜੀਤ ਸਿੰਘ ਗੁਮਟਾਲਾ

ਭਾਰਤ ਦੇ ਇਤਿਹਾਸ ਵਿੱਚ ਜਦ ਵੀ 1965 ਦੀ ਭਾਰਤ-ਪਾਕਿਸਤਾਨ ਲੜਾਈ ਦਾ ਜ਼ਿਕਰ ਆਵੇਗਾ ਤਾਂ ਜਨਰਲ ਹਰਬਖਸ਼ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਜਦ 1965 ਵਿਚ ਇਹ ਲੜਾਈ ਹੋਈ ਤਾਂ ਇਹ

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ

ਧਰਤੀ ਨੇ ਜੀਵਨ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਜਿਵੇਂ ਪਾਣੀ, ਹਵਾ, ਮਿੱਟੀ, ਖਣਿਜ, ਰੁੱਖ ਆਦਿ ਮੁਹੱਈਆ ਕਰਵਾ ਕੇ ਪੂਰੀਆਂ ਕੀਤੀਆਂ ਹਨ। ਪਰ ਮਨੁੱਖ ਦੀਆਂ ਸਵਾਰਥੀ ਗਤੀਵਿਧੀਆਂ ਦਾ ਕੁਦਰਤੀ ਬਨਸਪਤੀ ਅਤੇ ਸਰੋਤਾਂ

ਮੇਰਾ ਤੇ ਮੇਰੇ ਪਰਿਵਾਰ ਦਾ ਨੌਸਰਬਾਜ਼ਾਂ ਤੋਂ ਮਸਾਂ ਹੋਇਆ ਬਚਾਅ

ਆਮ ਵਾਂਗ ਸਕੂਲ ਗਿਆ ਹੋਇਆ ਸਾਂ। ਅੱਧੀ ਛੁੱਟੀ ਵੇਲੇ ਮੇਰੇ ਸਹਿ-ਕਰਮੀ ਜਗਰੂਪ ਦਾ ਫੋਨ ਖੜਕਿਆ। ਮਾੜੀ-ਮੋਟੀ ਗੱਲਬਾਤ ਕਰਨ ਤੋਂ ਬਾਅਦ ਉਹ ਬੋਲਿਆ, “ਆਹ ਕੋਲ ਹੀ ਬੈਠਾ ਹੈ। ਕਰ ਲੈ ਗੱਲ।”

1.30 ਕਰੋੜ ਲੋਕਾਂ ਨੂੰ ਅਮਰੀਕਾ ਤੋਂ ਕੱਢਣ ਦੀ ਯੋਜਨਾ

ਨਵੀਂ ਦਿੱਲੀ, 8 ਨਵੰਬਰ – ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਜਿੱਤੀ ਹੈ। ਉਹ ਜਨਵਰੀ ਮਹੀਨੇ ਵਿੱਚ ਆਪਣਾ ਅਹੁਦਾ ਸੰਭਾਲਣਗੇ। ਉਨ੍ਹਾਂ ਆਪਣੀਆਂ ਚੋਣ ਰੈਲੀਆਂ ਵਿੱਚ 100 ਦਿਨਾਂ ਦੀ

ਤਾਮਿਲਨਾਡੂ ਨੇ ਅੰਡੇਮਾਨ ਅਤੇ ਨਿਕੋਬਾਰ ਨੂੰ 43-0 ਨਾਲ ਹਰਾਇਆ

ਚੇਨੱਈ, 8 ਨਵੰਬਰ – ਮੇਜ਼ਬਾਨ ਤਾਮਿਲਨਾਡੂ ਨੇ ਅੱਜ ਇੱਥੇ 14ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਵਿੱਚ ਅੰਡੇਮਾਨ ਅਤੇ ਨਿਕੋਬਾਰ ਨੂੰ 43-0 ਨਾਲ ਹਰਾ ਦਿੱਤਾ, ਜਦਕਿ ਮੱਧ ਪ੍ਰਦੇਸ਼ ਨੇ ਆਂਧਰਾ