ਭਾਰਤ ਵੱਲੋਂ ਸਖ਼ਤ ਕਾਰਵਾਈ, ਕੈਨੇਡਾ ਦੇ ਸਿੱਖ ਪੁਲਿਸ ਅਫ਼ਸਰ ਨੂੰ ਐਲਾਨਿਆ ਵਾਂਟਡ

ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ‘ਚ ਨਵਾਂ ਮੋੜ ਆ ਗਿਆ ਹੈ। ਭਾਰਤ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.)

ਸਲਮਾਨ ਦਾ ਪੰਜ ਕਰੋੜ ਮੁੱਲ ਪਾਇਆ

ਮੁੰਬਈ, 19 ਅਕਤੂਬਰ – ਮੁੰਬਈ ਟ੍ਰੈਫਿਕ ਪੁਲਸ ਨੂੰ ਪ੍ਰਾਪਤ ਸੰਦੇਸ਼ ’ਚ ਕਥਿਤ ਤੌਰ ’ਤੇ ਪੰਜ ਕਰੋੜ ਰੁਪਏ ਦੇ ਭੁਗਤਾਨ ਦੇ ਬਦਲੇ ’ਚ ਸਲਮਾਨ ਖਾਨ ਅਤੇ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ

ਝਾਰਖੰਡ ‘ਚ ਗੋਲਗੱਪੇ ਬਣਾਉਣ ਲਈ ਗੁੰਨ੍ਹਿਆ ਗਿਆ ਪੈਰਾਂ ਨਾਲ ਆਟਾ

ਝਾਰਖੰਡ, 18 ਅਕਤੂਬਰ – ਗਾਜ਼ੀਆਬਾਦ ਦੇ ਕਰਾਸ ਰਿਪਬਲਿਕ ਇਲਾਕੇ ‘ਚ ਰਹਿਣ ਵਾਲੇ ਇਕ ਕਾਰੋਬਾਰੀ ਨੇ ਆਪਣੇ ਘਰ ‘ਚ ਕੰਮ ਕਰਨ ਵਾਲੀ ਨੌਕਰਾਣੀ ਦੇ ਪਿਸ਼ਾਬ ਨਾਲ ਆਟੇ ਨੂੰ ਗੁੰਨ੍ਹ ਕੇ ਰੋਟੀ

ਮੋਹਾਲੀ ‘ਚ ਐਨ.ਆਰ.ਆਈ ਔਰਤ ਕੋਲੋਂ ਲੁਟੇਰਾ ਢਾਈ ਤੋਲੇ ਸੋਨੇ ਦੀ ਚੇਨ ਖਿੱਚ ਕੇ ਹੋਇਆ ਫਰਾਰ

ਮੋਹਾਲੀ , 17 ਅਕਤੂਬਰ – ਮੋਹਾਲੀ ‘ਚ ਇਕ ਔਰਤ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਕਾਬਪੋਸ਼ ਵਿਅਕਤੀ ਔਰਤ ਦੀ ਢਾਈ ਤੋਲੇ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ

ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਬਾਬਾ ਸਿੱਦੀਕੀ ’ਤੇ ਹਮਲੇ ਦੀ ਜ਼ਿੰਮੇਵਾਰੀ

ਮੁੰਬਈ, 14 ਅਕਤੂਬਰ – ਇੱਥੇ ਐੱਨ ਸੀ ਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੀ ਲਾਰੈਂਸ ਬਿਸ਼ਨੋਈ ਗਰੋਹ ਨੇ ਜ਼ਿੰਮੇਵਾਰੀ ਲੈ ਲਈ ਹੈ। ਸ਼ੁਭੂ ਲੋਨਕਰ ਮਹਾਰਾਸ਼ਟਰ ਨਾਂਅ ਦੇ ਯੂਜ਼ਰ ਨੇ ਸੋਸ਼ਲ

ਮੋਦੀ ਵਲੋਂ ਭੇਟ ਕੀਤੇ ਗਏ ‘ਸ਼ਕਤੀਪੀਠ’ ਵਿੱਚੋਂ ਮਾਤਾ ਕਾਲੀ ਦਾ ਸੋਨੇ ਦਾ ਮੁਕਟ ਹੋਇਆ ਚੋਰੀ

ਨਵੀਂ ਦਿੱਲੀ, 11 ਅਕਤੂਬਰ – ਬੰਗਲਾਦੇੇੇੇਸ਼ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚੋਂ ਮਾਤਾ ਕਾਲੀ ਦਾ ਉਹ ਸੋਨੇ ਦਾ ਮੁਕਟ ਚੋਰੀ ਹੋ ਗਿਆ ਹੈ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2021

ਸਿਰਫ਼ ਪੁਤਲੇ ਸਾੜੇ ਜਾਂਦੇ ਹਨ, ਰਾਵਣ ਵਧਦਾ ਜਾ ਰਿਹਾ ਹੈ/ਪ੍ਰਿਅੰਕਾ ਸੌਰਭ

ਦੁਸਹਿਰੇ ‘ਤੇ ਰਾਵਣ ਨੂੰ ਸਾੜਨਾ ਇੱਕ ਰੁਝਾਨ ਬਣ ਗਿਆ ਹੈ। ਲੋਕ ਇਸ ਤੋਂ ਸਬਕ ਨਹੀਂ ਸਿੱਖਦੇ। ਰਾਵਣ ਦਹਨਾਂ ਦੀ ਗਿਣਤੀ ਵਧਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਲੋਕ ਇਸ ਨੂੰ ਮਨੋਰੰਜਨ

ਮਰੀਜ਼ ਬਣਕੇ ਆਏ ਹਮਲਾਵਰਾਂ ਨੇ ਦਿੱਲੀ ਦੇ ਹਸਪਤਾਲ ‘ਚ ਡਾਕਟਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਵੀਂ ਦਿੱਲੀ, 3 ਅਕਤੂਬਰ – ਦਿੱਲੀ ਦੇ ਇਕ ਹਸਪਤਾਲ ਵਿੱਚ ਇੱਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦਿੱਲੀ ਦੇ ਜੈਤਪੁਰ ਇਲਾਕੇ

ਅਹਿਮਦਾਬਾਦ ’ਚ ਅਨੁਪਮ ਖੇਰ ਦੀ ਤਸਵੀਰ ਵਾਲੇ ਕਰੰਸੀ ਨੋਟਾਂ ਨਾਲ 1.60 ਕਰੋੜ ਦੀ ਠੱਗੀ

ਅਹਿਮਦਾਬਾਦ, 1 ਅਕਤੂਬਰ – ਕੁਝ ਅਣਪਛਾਤੇ ਠੱਗਾਂ ਨੇ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਤਸਵੀਰ ਵਾਲੇ ਕਰੰਸੀ ਨੋਟਾਂ ਨਾਲ ਸੋਨੇ-ਚਾਂਦੀ ਦਾ ਕੰਮ ਕਰਦੇ ਵਪਾਰੀ ਮਹਿਲ ਠੱਕਰ ਨਾਲ 1.60 ਕਰੋੜ ਰੁਪਏ ਦੀ