ਜਦੋਂ ਮੈਨੂੰ ਕਾਰਨ ਦੱਸੋ ਨੋਟਿਸ ਮਿਲਿਆ

ਹਰ ਸਾਲ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਵਿਸ਼ਵ ਪੱਧਰ ’ਤੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬਾਬਾ ਸਾਹਿਬ ਦੀ ਬਦੌਲਤ ‘ਅਛੂਤਪਣ’ ਤੇ ਜਾਤ-ਪਾਤ ਦਾ

ਜੰਗਲਾਂ ਦੀ ਅੱਗ

ਦੇਸ਼ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦਾ ਸੰਕਟ ਪਿਛਲੇ ਕੁਝ ਸਾਲਾਂ ਤੋਂ ਬੇਕਾਬੂ ਹੁੰਦਾ ਜਾ ਰਿਹਾ ਹੈ ਅਤੇ ਹੁਣ ਤਾਜ਼ਾ ਰਿਪੋਰਟਾਂ ਅਨੁਸਾਰ ਉਤਰਾਖੰਡ ਦੇ ਜੰਗਲਾਂ ਦਾ ਵੱਡਾ ਖੇਤਰ ਅੱਗ ਦੀ

ਅਵਾਰਾ ਕੁੱਤਿਆਂ ਦੀ ਦਹਿਸ਼ਤ

ਸੂਬੇ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਆਏ ਦਿਨ ਕੁੱਤੇ ਲੋਕਾਂ ’ਤੇ ਹਮਲੇ ਕਰ ਰਹੇ ਹਨ ਜਿਨ੍ਹਾਂ ਵਿਚ ਕਈ ਲੋਕਾਂ ਨੂੰ ਆਪਣੀ ਜਾਨ

ਭਾਰਤੀ ਸਿਆਸਤ ’ਚੋਂ ਗਾਇਬ ਹੋ ਰਿਹਾ ਗ਼ਰੀਬੀ ਦਾ ਮੁੱਦਾ

ਭਾਰਤੀ ਸਿਆਸਤ ਦੀ ਅਜੋਕੀ ਸਥਿਤੀ ਬਹੁਤੀ ਚੰਗੀ ਨਹੀਂ। ਸਿਆਸੀ ਪਾਰਟੀਆਂ ਦਾ ਮਕਸਦ ਸਿਰਫ਼ ਸੱਤਾ ਹਾਸਿਲ ਕਰਨ ਤੱਕ ਰਹਿ ਗਿਆ ਹੈ ਜਿਸ ਲਈ ਤਰ੍ਹਾਂ ਤਰ੍ਹਾਂ ਦੇ ਹੀਲੇ ਵਰਤੇ ਜਾਂਦੇ ਹਨ। ਇਹ

ਮਨੀਪੁਰ ’ਚ ਹਿੰਸਾ ਦਾ ਸਾਲ

ਪਿਛਲੇ ਸਾਲ 3 ਮਈ ਨੂੰ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਮਨੀਪੁਰ ਲਗਾਤਾਰ ਨਸਲੀ ਸੰਕਟ ’ਚ ਘਿਰਿਆ ਰਿਹਾ ਹੈ। ਰਾਜ ’ਚ ਗੜਬੜੀ ਨੂੰ ਸਾਲ ਪੂਰਾ ਹੋ ਚੱਲਿਆ ਹੈ। ਪਿਛਲੇ ਸਾਲ ਇਸੇ

ਦਿੱਲੀ ’ਚ ਫੈਲੀ ਦਹਿਸ਼ਤ

ਦਿੱਲੀ-ਐੱਨਸੀਆਰ ਦੇ ਕਰੀਬ 200 ਸਕੂਲਾਂ ਨੂੰ ਬੁੱਧਵਾਰ ਈਮੇਲਾਂ ਰਾਹੀਂ ਮਿਲੇ ਬੰਬਾਂ ਦੇ ਡਰਾਵੇ ਬਾਅਦ ਵਿੱਚ ਨਕਲੀ ਸਿੱਧ ਹੋਏ, ਪਰ ਅਪਰਾਧੀ ਵੱਡੇ ਪੱਧਰ ’ਤੇ ਲੋਕਾਂ ਵਿੱਚ ਸਹਿਮ ਫੈਲਾਉਣ ਤੇ ਜਨਤਕ ਵਿਵਸਥਾ

ਕੋਰੋਨਾ ਵੈਕਸੀਨ ਵੀ ਚੋਣ ਮੁੱਦਾ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਸਮੇਂ ਜਿਸ ਕੋਵਿਸ਼ੀਲਡ ਨਾਂਅ ਦੀ ਵੈਕਸੀਨ ਦਾ ਵੱਡੇ ਪੱਧਰ ’ਤੇ ਟੀਕਾਕਰਨ ਕੀਤਾ ਗਿਆ ਸੀ, ਉਹ ਹੁਣ ਚੋਣਾਂ ਦੌਰਾਨ ਵੱਡਾ ਮੁੱਦਾ ਬਣਦੀ ਲੱਗ ਰਹੀ ਹੈ। ਅਸਲ ਵਿੱਚ

ਗਾਜ਼ਾ ਜੰਗ ਤੇ ਪੱਛਮੀ ਮੁਲਕ

ਭਾਰਤੀ, ਖ਼ਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ, ਅਮਰੀਕਾ ਤੇ ਹੋਰਨਾਂ ਪੱਛਮੀ ਮੁਲਕਾਂ ’ਚ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਦਾ ਚਿਰੋਕਣਾ ਸੁਪਨਾ ਰਿਹਾ ਹੈ। ਆਮ ਪਰਿਵਾਰ ਆਪਣੇ ਸਿਰਾਂ ’ਤੇ

ਈਡੀ ਦੀ ਖਿਚਾਈ

ਆਮ ਲੋਕਾਂ ਪ੍ਰਤੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜ਼ੋਰ ਜ਼ਬਰਦਸਤੀ ਦੀ ਪਹੁੰਚ ਦੀ ਦਿੱਲੀ ਦੀ ਇਕ ਅਦਾਲਤ ਨੇ ਭਰਵੀਂ ਲਾਹ ਪਾਹ ਕੀਤੀ ਹੈ। ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਇੱਕ ਕੇਸ

ਜੀ-7 ਦੇਸ਼ਾਂ ਦਾ ਸੰਕਲਪ, ਕੋਲ਼ੇ ਕਾਰਨ ਪੌਣ-ਪਾਣੀ ਨੂੰ ਲੱਗ ਰਹੀ ਢਾਹ ਵੱਲ ਧਿਆਨ ਦੇਣ ਦੀ ਲੋੜ

ਜੀ-7 ਦੇਸ਼ਾਂ ਨੇ ਕੋਲ਼ੇ ਨਾਲ ਚੱਲਣ ਵਾਲੇ ਸਾਰੇ ਤਾਪ ਬਿਜਲੀ ਘਰ 2030 ਤੋਂ ਲੈ ਕੇ 2035 ਤੱਕ ਬੰਦ ਕਰਨ ਦਾ ਸੰਕਲਪ ਲੈ ਲਿਆ ਹੈ। ਇਨ੍ਹਾਂ ਦੇਸ਼ਾਂ ਦੇ ਊਰਜਾ ਮੰਤਰੀਆਂ ਨੇ