ਹੁਣ ਕਿਸੇ ਦੀ ਲੋਕੇਸ਼ਨ ਟਰੈਕ ਕਰਨਾ ਹੋਇਆ ਸਭ ਤੋਂ ਆਸਾਨ

ਤਕਨੋਲੋਜੀ ਦਾ ਵਿਕਾਸ ਮਨੁੱਖ ਨੂੰ ਨਵੀਆਂ ਪੈੜਾਂ ‘ਤੇ ਲੈ ਕੇ ਜਾ ਰਿਹਾ ਹੈ। ਅੱਜ ਅਸੀਂ ਪੂਰੀ ਦੁਨੀਆਂ ਨੂੰ ਆਪਣੀ ਹਥੇਲੀ ‘ਤੇ ਦੇਖ ਸਕਦੇ ਹਾਂ। ਹਰ ਜਾਣਕਾਰੀ ਨੂੰ ਸਹੀ ਜਾਂ ਗ਼ਲਤ

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਮਨਾਈ ਦੀਵਾਲੀ

31, ਅਕਤੂਬਰ – ਰੌਸ਼ਨੀਆਂ ਦੇ ਤਿਉਹਾਰ ਯਾਨੀ ਦੀਵਾਲੀ ਦੇ ਸਬੰਧ ਵਿੱਚ ਭਾਰਤ ਸਮੇਤ ਦੁਨੀਆ ਭਰ ਵਿੱਚ ਜਸ਼ਨ ਸ਼ੁਰੂ ਹੋ ਗਏ ਹਨ। ਗੁਆਂਢੀ ਦੇਸ਼ ਪਾਕਿਸਤਾਨ ‘ਚ ਵੀ ਬੁੱਧਵਾਰ ਨੂੰ ਦੀਵਾਲੀ ਮਨਾਈ

ਯੂਬਾ ਸਿਟੀ ’ਚ ਨਿਕਲਣ ਵਾਲੇ ਨਗਰ ਕੀਰਤਨ ’ਚ ਹਿੰਸਾ ਦਾ ਖਦਸ਼ਾ – ਐਫ ਬੀ ਆਈ

ਯੂਬਾ ਸਿਟੀ, 31 ਅਕਤੂਬਰ – ਅਮਰੀਕਾ ਖੁਫੀਆ ਏਜੰਸੀ ਐਫ ਬੀ ਆਈ ਦੀ ਸੈਕਰੋਮੈਂਟੋ ਯੂਨਿਟ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ 1 ਤੋਂ 3 ਨਵੰਬਰ ਤੱਕ ਯੂਬਾ ਸਿਟੀ ਵਿਚ ਨਿਕਲਣ ਵਾਲੇ

ਕਵਿਤਾਵਾਂ

ਸਾਂਝੀ ਦੀਵਾਲੀਏ ਜਸਵੰਤ ਧਾਪ ਸਾਂਝੀ ਦੀਵਾਲੀਏ ਨੀ, ਸਾਂਝੀ ਦੀਵਾਲੀਏ। ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ। ਆਪੇ ਹੀ ਦੱਸ ਦੇ ਸਾਨੂੰ, ਤੂੰ ਕਰਮਾਂ ਵਾਲੀਏ। ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ। ਕਿੰਨੇ

ਦਰਾਮਦੀ ਨਿਰਭਰਤਾ ਦੀ ਕਹਾਣੀ

ਕੇਂਦਰ ਵਲੋਂ ਜਦੋਂ ਰੱਖਿਆ ਖੇਤਰ ਵਿਚ ਆਤਮ-ਨਿਰਭਰਤਾ ਉਪਰ ਕਾਫ਼ੀ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਹਿੰਦੋਸਤਾਨ ਏਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ ਵੱਡੀ ਅਮਰੀਕੀ ਏਅਰੋਸਪੇਸ ਕੰਪਨੀ ਜਨਰਲ ਇਲੈਕਟ੍ਰਿਕ (ਜੀਈ) ’ਤੇ ਇਸ ਕਰ

ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠਿਆ ਜਾਵੇ/ਡਾ. ਗੁਰਿੰਦਰ ਕੌਰ

  ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ (ਏਅਰ ਕੁਆਲਿਟੀ) ਇਸ ਸਾਲ ਵੀ 18 ਅਕਤੂਬਰ ਤੋਂ ਲਗਾਤਾਰ ਡਿੱਗ ਰਹੀ ਹੈ। 21 ਅਕਤੂਬਰ ਨੂੰ ਦਿੱਲੀ ਦਾ ਔਸਤ

ਬੰਦੀ ਛੋੜ੍ਹ (ਦਿਵਾਲੀ) ਮੌਕੇ ‘ਵੀ ਕੇਅਰ ਟ੍ਰਸਟ’ ਵੱਲੋਂ ਥੇਮਸ ਖੇਤਰ ਨੂੰ ਨਵੀਂ ਨਿਕੋਰ ਐਂਬੂਲੈਂਸ ਭੇਟ

-ਸ.ਰਘਬੀਰ ਸਿੰਘ ਜੇ.ਪੀ. ਦੇ ਯਤਨ ਸਦਕਾ ਚੌਥੀ ਵਾਰ ਸਿਹਤ ਸੇਵਾਵਾਂ ਵਿਚ ਹੋਇਆ ਵਾਧਾ-ਸ. ਪਰਮਿੰਦਰ ਸਿੰਘ ਦੇ ਹਿੱਸੇ ਆਈ ਸਿੱਖ ਅਰਦਾਸ ਔਕਲੈਂਡ, 31 ਅਕਤੂਬਰ 2024 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ

ਬੁਮਰਾਹ ਨੂੰ ਪਛਾੜ ਕੇ ਰਬਾਡਾ ਬਣਿਆ ਸਿਖਰਲੇ ਦਰਜੇ ਦਾ ਗੇਂਦਬਾਜ਼

ਦੁਬਈ, 31 ਅਕਤੂਬਰ – ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਅੱਜ ਜਾਰੀ ਆਈਸੀਸੀ ਪੁਰਸ਼ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਸਿਖਰਲੇ ਦਰਜੇ ਦਾ

ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਲੋਕ ਅਰਪਣ

ਹੁਸ਼ਿਆਰਪੁਰ, 31 ਅਕਤੂਬਰ – ਭਾਸ਼ਾ ਵਿਭਾਗ ਵੱਲੋਂ ਜਸਵਿੰਦਰ ਪਾਲ ਹੈਪੀ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ ‘ਕਿੱਥੇ ਆਲ੍ਹਣਾ ਪਾਈਏ’ ਦਾ ਲੋਕ ਅਰਪਣ ਅਤੇ ਗੋਸ਼ਟੀ ਸਮਾਗਮ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਕਰਵਾਇਆ ਗਿਆ।

ਅਸੀਂ ਹੁਣ ਇੱਕ ਰਾਸ਼ਟਰ ਇੱਕ ਚੋਣ ਲਈ ਕਰ ਰਹੇ ਹਾਂ ਕੰਮ

ਨਵੀਂ ਦਿੱਲੀ, 31 ਅਕਤੂਬਰ – ਅੱਜ ਗੁਜਰਾਤ ਵਿਚ ਰਾਸ਼ਟਰੀ ਏਕਤਾ ਦਿਵਸ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਈ ਗੱਲਾਂ ਆਖੀਆਂ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ