ਐਕਸਿਸ ਬੈਂਕ ਵੱਲੋਂ ਅੱਡਾ 24X7 ਨਾਲ ਸਮਝੌਤਾ

 

ਚੰਡੀਗੜ੍ਹ, 25 ਨਵੰਬਰ – ਐਕਸਿਸ ਬੈਂਕ ਨੇ ਨੌਜਵਾਨਾਂ ਵਿੱਚ ਹੁਨਰ ਨਿਰਮਾਣ ਨੂੰ ਵਿਕਸਤ ਕਰਨ ਲਈ ਅੱਡਾ 24X7 ਨਾਲ ਸਮਝੌਤਾ ਕੀਤਾ ਹੈ। ਇਸ ਦਾ ਉਦੇਸ਼ ਵਿੱਕਰੀ, ਸੰਪਰਕ ਪ੍ਰਬੰਧਨ ਦੇ ਖੇਤਰ ਵਿੱਚ ਐਕਸਿਸ ਬੈਂਕ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਹੈ। ਬੈਂਕ ਦੇ ਸੀਨੀਅਰ ਅਧਿਕਾਰੀ ਰਾਜਕਮਲ ਨੇ ਕਿਹਾ ਕਿ ਐਕਸਿਸ ਬੈਂਕ ਨੌਜਵਾਨਾਂ ਨੂੰ ਆਪਣਾ ਹੁਨਰ ਨਿਖਾਰਨ ਲਈ ਸਮੇਂ-ਸਮੇਂ ’ਤੇ ਮੌਕਾ ਦਿੱਤਾ ਹੈ। ਇਸੇ ਲਈ ਬੈਂਕ ਨੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅਪਡੇਟ ਕਰਨ ਲਈ ਅੱਡਾ24X7 ਨਾਲ ਸਮਝੌਤਾ ਕੀਤਾ ਹੈ। ਇਸ ਨਾਲ ਬੈਂਕ ਵਿੱਚ ਕੰਮ ਕਰਨ ਵਾਲੇ ਨੌਜਵਾਨ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਰਹਿ ਸਕਣਗੇ।

ਸਾਂਝਾ ਕਰੋ

ਪੜ੍ਹੋ

3266 ਵੋਟਰਾਂ ਨੇ 45 ਉਮੀਦਵਾਰਾਂ ਨੂੰ ਨਕਾਰਿਆ

ਚੰਡੀਗੜ੍ਹ, 24 ਨਵੰਬਰ – ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ...