ਪੰਜਾਬ ਜ਼ਿਮਨੀ ਚੋਣਾਂ ’ਚ ‘ਆਪ’ ਤਿੰਨ ਸੀਟਾਂ ‘ਤੇ, ਕਾਂਗਰਸ ਇਕ ਸੀਟ ‘ਤੇ ਅੱਗੇ

23 ਨਵੰਬਰ – ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ ਸ਼ਨੀਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਚੱਬੇਵਾਲ

ਗਰੋਇੰਗ ਮਾਂਈਡ ਵੈਲਫੇਅਰ ਸੁਸਾਇਟੀ ਪੱਦੀ ਖਾਲਸਾ ਵਲੋਂ ਸਵਰਗੀ ਮਾਸਟਰ ਸ ਸਾਧੂ ਸਿੰਘ ਜੀ ਫਗਵਾੜਾ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ

ਫਗਵਾੜਾ, 23 ਨਵੰਬਰ – ਸ਼੍ਰੀ ਜਸਪਾਲ ਕਲੇਰ ਜੀ ਪੱਦੀ ਖਾਲਸਾ ਵਲੋਂ ਚਲਾਈ ਜਾ ਰਹੀ ਗਰੋਇੰਗ ਮਾਂਈਡ ਵੈਲਫੇਅਰ ਸੁਸਾਇਟੀ ਪੱਦੀ ਖਾਲਸਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਾਵਰ ਵਿਖੇ ਸਵ: ਮਾਸਟਰ ਸਾਧੂ

ਆਰ ਬੀ ਐੱਸ ਕੇ ਟੀਮ ਬਚਿਆ ਦੇ ਇਲਾਜ ਲਈ ਹਰ ਸਮੇਂ ਤਿਆਰ – ਡਾ. ਅਜੈ ਖੁਰਾਣਾ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ *ਬੱਚੇ ਦੇ ਮਾਤਾ ਪਿਤਾ ਨੇ ਸਿਹਤ ਵਿਭਾਗ ਦਾ ਕੀਤਾ ਧੰਨਵਾਦ ਮੋਗਾ, 22 ਨਵੰਬਰ (ਏ.ਡੀ.ਪੀ ਨਿਯੂਜ਼) – ਸਿਵਲ ਸਰਜਨ ਮੋਗਾ (ਕਰਜੁਕਾਰੀ)

ਕਿਡਨੀ ਤੇ ਪੇਟ ਲਈ ਹਾਨੀਕਾਰਕ ਸਿੱਧ ਹੋ ਸਕਦੀ Painkiller ਖਾਣ ਦੀ ਆਦਤ

ਨਵੀਂ ਦਿੱਲੀ, 22 ਨਵੰਬਰ – ਇਨ੍ਹੀਂ ਦਿਨੀਂ ਮੌਸਮ ‘ਚ ਠੰਢ ਮਹਿਸੂਸ ਹੋਣ ਲੱਗੀ ਹੈ, ਜਿਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ। ਇਸ ਮੌਸਮ ‘ਚ ਅਕਸਰ ਸਰੀਰ ਦੇ ਵੱਖ-ਵੱਖ

1 ਜਨਵਰੀ ਤੋਂ ਬਦਲ ਜਾਵੇਗਾ ਟੈਲੀਕਾਮ ਦਾ ਆਹ ਨਿਯਮ

ਨਵੀਂ ਦਿੱਲੀ, 22 ਨਵੰਬਰ – ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਟੈਲੀਕਾਮ ਨਿਯਮਾਂ ‘ਚ ਬਦਲਾਅ ਕੀਤੇ ਜਾਂਦੇ ਹਨ। ਟੈਲੀਕਾਮ ਐਕਟ ‘ਚ ਕੁਝ ਨਿਯਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨ ਲਈ

ਆਸਟਰੇਲੀਆ ਹੱਥੋਂ ਭਾਰਤ 150 ‘ਤੇ ਆਲ ਆਊਟ

ਪਰਥ, 22 ਨਵੰਬਰ – ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਪਰਥ ਦੀ ਤੇਜ਼ ਵਿਕਟ ‘ਤੇ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ਾਂ ਦੇ ਅੱਗੇ ਦਮ ਤੋੜ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ

23 ਅਤੇ 24 ਨਵੰਬਰ ਨੂੰ ਲੱਗਣਗੇ ਵੋਟਰ ਸੁਧਾਈ ਦੇ ਸਪੈਸ਼ਲ ਕੈਂਪ

ਮੋਗਾ, 22 ਨਵੰਬਰ – ਵਧੀਕ ਜਿਲ੍ਹਾ ਚੋਣ ਅਫਸਰ ਕਮ- ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ ਤੇ

ਲੰਡਨ ਮੁੜ ਬਣਿਆ ਦੁਨੀਆ ਦਾ ਸਰਵੋਤਮ ਸ਼ਹਿਰ

ਲੰਡਨ, 21 ਨਵੰਬਰ – ਲੰਡਨ ਨੂੰ ਦੁਨੀਆਂ ਦੇ ਸਰਵੋਤਮ ਸ਼ਹਿਰਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਲਗਾਤਾਰ ਦਸਵੇਂ ਸਾਲ ਵਿਸ਼ਵ ਦਾ ਸਰਵੋਤਮ ਸ਼ਹਿਰ ਚੁਣਿਆ ਗਿਆ ਹੈ। ਬਰਤਾਨੀਆ ਦੀ ਰਾਜਧਾਨੀ ਨੇ ਨਿਊਯਾਰਕ, ਪੈਰਿਸ

ਕੈਨੇਡਾ ‘ਚ ਭੁੱਖੇ ਮਰ ਰਹੇ ਨੇ ਲੋਕ ! 25 ਫੀਸਦੀ ਲੋਕ ਨੇ ਘਟਾਇਆ ਖਾਣਾ

ਕੈਨੇਡਾ, 22 ਨਵੰਬਰ – ਇਨ੍ਹੀਂ ਦਿਨੀਂ ਕੈਨੇਡਾ ਭਾਰੀ ਮਹਿੰਗਾਈ ਨਾਲ ਜੂਝ ਰਿਹਾ ਹੈ। ਸਥਿਤੀ ਇਹ ਹੈ ਕਿ ਲੋਕ ਆਪਣੇ ਕਰਿਆਨੇ ਦੇ ਖ਼ਰਚਿਆਂ ਵਿੱਚ ਕਟੌਤੀ ਕਰ ਰਹੇ ਹਨ ਤਾਂ ਜੋ ਉਹ