ਗ਼ਜ਼ਲ/ਧੀ ਜੋ ਹੋਈ/ਜ਼ਫ਼ਰ ਅਵਾਨ

ਹਸਦੀ ਹਸਦੀ ਰੁਕ ਜਾਂਦੀ ਏ ਧੀ ਜੋ ਹੋਈ, ਦੇਸ ਪਰਾਏ ਲੁਕ ਜਾਂਦੀ ਏ ਧੀ ਜੋ ਹੋਈ। ਬਾਬਲ ਦੀ ਪੱਗ ਵੀਰ ਦੀ ਇੱਜ਼ਤ ਖ਼ਾਤਰ ਚੰਦਰੀ, ਟੁੱਟੇ ਨਾ ਤੇ ਝੁਕ ਜਾਂਦੀ ਏ

ਕਵਿਤਾ/ਬਟਵਾਰਾ/ਨਛੱਤਰ ਸਿੰਘ ਭੋਗਲ “ਭਾਖੜੀਆਣਾ” ਯੂ.ਕੇ

ਕੱਲ ਸਨ ਵੱਸਦੇ ਵਾਂਗ ਭਰਾਵਾਂ, ਅੱਜ ਕਿਉਂ ਡੌਲ਼ਿਉਂ ਟੁੱਟੀਆਂ ਬਾਹਾਂ, ਦਿਲਾਂ ‘ਚ ਮਜ਼੍ਹਬੀ ਜ਼ਹਿਰ ਵਸਾਇਆ ਕੁਦਰਤ ਉੱਤੇ ਕਾਹਦਾ ਰੋਸ। ਹੋਸ਼ਾਂ ਨੂੰ ਜਦ ਹੋਸ਼ ਸੀ ਆਏ ਤਦ ਹੋਸ਼ ਗੁਆ ਚੁੱਕੇ ਸਨ

ਕਵਿਤਾ/ ਰਿਸ਼ਤਾ/ਬੌਬੀ ਗੁਰ ਪਰਵੀਨ

ਆ ਪੜ੍ਹੀਏ ਕਲਮਾ ਪਾਕ ਮੁਹੱਬਤ ਦਾ ਤੂੰ ਕਹਿੰਦਾ ਰਹੇਂ ਮੈਂ ਸੁਣਦੀ ਰਹਾਂ ਬਣ ਮੋਮ ਤੇਰੇ ਮੋਹ ਦੇ ਨਿੱਘ ਅੰਦਰ ਹੋ ਤੁਬਕਾ ਤੁਬਕਾ ਪਿਘਲਦੀ ਰਹਾਂ! ਅਹਿਸਾਸ ਦਾ ਇੱਕ ਦਰਿਆ ਐਂ ਤੂੰ

ਕਵਿਤਾ/ਪਿਆਸ/ਬੌਬੀ ਗੁਰ ਪਰਵੀਨ

ਇਹ ਕੈਸਾ ਰਿਸ਼ਤਾ ਹੈ ਪਾਣੀ ਦਾ ਪਿਆਸ ਤੇ ਪਿਆਸ ਦਾ ਆਸ ਨਾਲ ਨਿਰੰਤਰ ਇਹ ਨਾਲ ਨਾਲ ਚੱਲਦੇ ਹਨ ਨਾ ਪਿਆਸ ਬੁੱਝਦੀ ਐ ਨਾ ਆਸ ਮੁੱਕਦੀ ਐ ਪਾਣੀ ਲੱਭ ਵੀ ਜਾਏ

ਪੰਜਾਬ ਜਿਹਾ ਮੁਲਖ਼ ਕੋਈ ਹੋਰ ਨਾਂਹ-ਮਨਮੋਹਨ/ਬੁੱਧ ਸਿੰਘ ਨੀਲੋਂ

ਪੰਜਾਬੀ ਸਾਹਿਤ ਦੇ ਵਿੱਚ ਲੇਖਕਾਂ, ਵਿਦਵਾਨਾਂ ਤੇ ਡਾਕਟਰਾਂ ਦੀ ਕੋਈ ਕਮੀਂ ਨਹੀਂ। ਬਹੁਗਿਣਤੀ ਨੂੰ ਇਹ ਨਹੀਂ ਪਤਾ ਲਿਖਣਾ ਕੀ ਹੈ ? ਉਸਦੇ ਲਈ ਅਧਿਐਨ ਕਿੰਨਾ ਕੁ ਕੀਤਾ ਹੈ? ਉਹਨਾਂ ਨੇ

ਚੀਫ ਖ਼ਾਲਸਾ ਦੀਵਾਨ 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਲਈ ਸਹਿਯੋਗ ਦੇਵੇਗਾ/ਹਰਦੇਵ ਚੌਹਾਨ

ਬਰੈਂਪਟਨ, 9 ਅਗਸਤ ਚੀਫ ਖ਼ਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ‘ਚ ਸ਼ਾਮਲ ਹੋਣ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ। ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ

ਪੱਥਰ ਦਿਲ/ਰਵਿੰਦਰ ਸਿੰਘ ਧਾਲੀਵਾਲ

ਬਚਿੰਤ ਕੌਰ ਮਿਲਾਪੜੀ, ਸੁੱਘੜ ਸਿਆਣੀ ਤੇ ਦਿਆਲੂ ਸੁਭਾਅ ਦੀ ਔਰਤ ਸੀ। ਪੇਕੇ ਅਤੇ ਸਹੁਰੇ ਘਰ ਅਤਿ ਦੀ ਗ਼ਰੀਬੀ ਹੰਢਾਈ, ਪਰ ਹਮੇਸ਼ ਚੜ੍ਹਦੀ ਕਲਾ ਵਿੱਚ ਰਹਿ ਕੇ ਅੱਗਾ ਸੰਵਾਰਨ ਲਈ ਤਤਪਰ

ਕਵਿਤਾ/ਮੇਰਾ ਪੰਜਾਬ ਮੇਰਾ ਭਾਰਤ/ਚਰਨਜੀਤ ਸਿੰਘ ਪੰਨੂ-ਕੈਲੀਫੋਰਨੀਆ

ਖ਼ੁਸ਼ਹਾਲ ਪ੍ਰਫੁੱਲਿਤ ਮੇਰਾ ਪੰਜਾਬ, ਚਿਰੰਜੀਵ ਰਹੇ ਚੜ੍ਹਦੀਆਂ ਕਲਾਂ ਵਿਚ, ਵਿਸਤਰਿਤ, ਵਿਸ਼ਾਲ, ਰਈਸ ਮੇਰਾ ਭਾਰਤ। ਖੜ੍ਹਾ ਹੋ ਜੇ ਆਪਣੇ ਪੈਰੀਂ ਆਪਣੇ ਬਲਬੂਤੇ, ਆਤਮ-ਵਿਸ਼ਵਾਸ, ਆਤਮ-ਨਿਰਭਰ, ਆਤਮ-ਜੁਗਤ, ਖੇਤੀ, ਉਦਯੋਗ, ਵਿੱਦਿਆ, ਵਿਗਿਆਨ, ਆਧੁਨਿਕ ਤਕਨੀਕਾਂ