ਸੱਤ ਉਮੀਦਵਾਰ ਆਈਓਸੀ ਦੇ ਪ੍ਰਧਾਨ ਬਣਨ ਦੀ ਦੌੜ ’ਚ

ਜਨੇਵਾ, 17 ਸਤੰਬਰ – ਥਾਮਸ ਬਾਕ ਦੀ ਜਗ੍ਹਾ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਬਣਨ ਦੀ ਦੌੜ ਵਿੱਚ ਸੱਤ ਉਮੀਦਵਾਰ ਮੈਦਾਨ ਵਿੱਚ ਹਨ। ਆਈਓਸੀ ਨੇ ਅੱਜ ਉਨ੍ਹਾਂ ਸੱਤ ਉਮੀਦਵਾਰਾਂ ਦੀ

ਨਵਾਂ ਘਰ ਖਰੀਦਣ ਵਾਲੇ ਪਹਿਲੇ ਖਰੀਦਦਾਰਾਂ ਨੂੰ ਕੈਨੇਡਾ ਸਰਕਾਰ ਨੇ ਦਿੱਤੀ ਵੱਡੀ ਰਾਹਤ

*20 ਫੀਸਦੀ ਤੋਂ ਘੱਟ ਡਾਊਨ ਪੇਮੈਂਟ ਦੇਣ ਵਾਲਾ ਖਰੀਦਦਾਰ ਹੁਣ ਲੈ ਸਕੇਗਾ 1.5 ਮਿਲੀਅਨ ਤੱਕ ਦਾ ਘਰ ਟੋਰਾਂਟੋ, 17 ਸਤੰਬਰ – ਕੈਨੇਡਾ ਸਰਕਾਰ ਨੇ ਮੋਰਟਗੇਜ ਸੰਬੰਧੀ ਖਰੀਦਦਾਰਾਂ ਨੂੰ ਦਿੱਤੀ ਵੱਡੀ

ਸ਼ੇਖ ਹਸੀਨਾ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਕੀਤਾ ਗਿਆ ਦਰਜ

ਢਾਕਾ, 16 ਸਤੰਬਰ – ਬੰਗਲਾਦੇਸ਼ ਦੀ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (76) ਅਤੇ 58 ਹੋਰਨਾਂ ਖ਼ਿਲਾਫ਼ ਦੇਸ਼ ’ਚ ਪਿਛਲੇ ਮਹੀਨੇ ਹਿੰਸਕ ਝੜਪਾਂ ਦੌਰਾਨ ਇੱਕ ਵਿਦਿਆਰਥੀ ਦੇ ਕਤਲ ਦੀ

ਫਲੋਰਿਡਾ ਗੋਲਫ਼ ਕਲੱਬ ਵਿਚ ਟਰੰਪ ਦੀ ਹੱਤਿਆ ਦੀ ਕੀਤੀ ਕੋੋਸ਼ਿਸ਼

ਵੈਸਟ ਪਾਮ ਬੀਚ (ਅਮਰੀਕਾ), 16 ਸਤੰਬਰ – ਅਮਰੀਕੀ ਜਾਂਚ ਏਜੰਸੀ ਐੱਫ਼ਬੀਆਈ ਨੇ ਕਿਹਾ ਕਿ ਫਲੋਰਿਡਾ ਦੇ ਵੈਸਟ ਪਾਮ ਬੀਚ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੋਲਫ਼ ਕਲੱਬ ਵਿਚ

ਸ਼ੁੁਰੂਆਤੀ ਕਾਰੋਬਾਰ ਵਿਚ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ

ਮੁੰਬਈ, 16 ਸਤੰਬਰ – ਸੋਮਵਾਰ ਸਵੇਰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸ਼ੇਅਰ ਸੂਚਕਅੰਕਾਂ ਵਿਚ ਤੇਜ਼ੀ ਦਰਜ ਕੀਤੀ ਗਈ ਅਤੇ ਨਿਫ਼ਟੀ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ

ਅਮਰੀਕਾ ਵੱਲੋਂ ਭਾਰਤ ਨੂੰ ਸੁਰੱਖਿਆ ਕੌਂਸਲ ਦਾ ਮੈਂਬਰ ਬਣਾਏ ਜਾਣ ਦੀ ਮੁੜ ਹਮਾਇਤ

ਨਿਊਯਾਰਕ, 14 ਸਤੰਬਰ – ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਸੁਧਾਰ ਦੇ ਸਬੰਧ ਵਿੱਚ ਨਵੇਂ ਮਤੇ ਪੇਸ਼ ਕੀਤੇ ਅਤੇ ਭਾਰਤ, ਜਪਾਨ ਤੇ ਜਰਮਨੀ ਨੂੰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ

ਪਾਇਲਟਾਂ ਦੀ ਹੜਤਾਲ: ਏਅਰ ਕੈਨੇਡਾ ਨੇ ਸਰਕਾਰ ਤੋਂ ਦਖਲ ਮੰਗਿਆ

ਓਟਵਾ, 14 ਸਤੰਬਰ – ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਸੇਵਾ ਅਤੇ ਕਾਰੋਬਾਰੀ ਆਗੂਆਂ ਨੇ ਬੀਤੇ ਦਿਨ ਸੰਘੀ ਸਰਕਾਰ ਤੋਂ ਸ਼ਟਡਾਊਨ ਤੋਂ ਬਚਣ ਦੀ ਆਸ ਵਿੱਚ ਆਪਣੇ ਪਾਇਲਟਾਂ ਨਾਲ ਵਾਰਤਾ

ਕਿ੍ਸਟੀਆਨੋ ਰੋਨਾਲਡੋ ਨੇ ਇਕ ਅਰਬ ਫਾਲੋਅਰ ਦਾ ਰਿਕਾਰਡ ਬਣਾਇਆ

ਲਿਸਬਨ, 14 ਸਤੰਬਰ – ਮਹਾਨ ਫੁੱਟਬਾਲਰ ਕਿ੍ਸਟੀਆਨੋ ਰੋਨਾਲਡੋ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਕ ਅਕਬ ਫਾਲੋਅਰਜ਼ ਨੂੰ ਪਾਰ ਕਰਨ ਵਾਲਾ ਪਹਿਲਾ ਬੰਦਾ ਬਣ ਗਿਆ ਹੈ | ਉਸ ਦੇ ਇੰਸਟਾਗ੍ਰਾਮ ‘ਤੇ

ਐਮ.ਪੀ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦੀ ਰੱਖਿਆ ਚੋਣ ਕਮੇਟੀ ਦਾ ਚੁਣਿਆ ਗਿਆ ਚੇਅਰਮੈਨ

ਬਰਤਾਨੀਆ, 13 ਸਤੰਬਰ – ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰਖਿਆ ਕਮੇਟੀ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਢੇਸੀ ਨੂੰ ਬੁੱਧਵਾਰ ਨੂੰ