ਜੁਝਾਰਵਾਦੀ ਸੋਚ ਨਾਲ ਲਬਰੇਜ਼ ਸ਼ਾਇਰੀ ‘ਨਿਰੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ’

ਸੁਲੱਖਣ ਸਰਹੱਦੀ ਪੰਜਾਬੀ ਗ਼ਜ਼ਲ ਦਾ ਸੰਸਾਰ ਪ੍ਰਸਿੱਧ ਉਸਤਾਦ ਗ਼ਜ਼ਲਗੋ ਹੈ। ਅੱਧੇ ਸੈਂਕੜੇ ਤੋਂ ਉੱਪਰ ਕਿਤਾਬਾਂ ਦੇ ਸਿਰਜਕ ਸੁਲੱਖਣ ਸਰਹੱਦੀ ਦਾ ਗ਼ਜ਼ਲ ਦੀ ਸੁਲੱਖਣੀ ਘੜੀ ਲਿਆਉਣ ਵਿੱਚ ਇੱਕ ਵੱਡਾ ਯੋਗਦਾਨ ਹੈ,

ਭਦੌੜ ਦੇ ਜੰਮਪਲ ਉੱਘੇ ਵਿਗਿਆਨੀ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿਚ ਵਿਧਾਇਕ ਬਣੇ

ਭਦੌੜ, 29 ਅਕਤੂਬਰ – ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ ਸੂਬੇ ਸਸਕੈਚਵਨ (Saskatchewan) ਵਿੱਚ ਵਿਧਾਇਕ ਚੁਣੇ ਗਏ ਹਨ।

ਸਿਹਤ ਲਈ ਹੱਦੋਂ ਵੱਧ ਖ਼ਤਰਨਾਕ ਹੈ ਪਟਾਕਿਆਂ ਦਾ ਧੂੰਆਂ

ਨਵੀਂ ਦਿੱਲੀ, 29 ਅਕਤੂਬਰ – ਜਿਵੇਂ ਹੀ ਦੀਵਾਲੀ ਦਾ ਤਿਉਹਾਰ ਆਉਂਦਾ ਹੈ, ਧੂੰਏਂ ਦੀ ਇੱਕ ਸੰਘਣੀ ਚਾਦਰ ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਨੂੰ ਢੱਕ ਜਾਂਦੀ ਹੈ। ਹਰ ਸਾਲ ਇਸ ਸਮੇਂ

ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ-ਪੁਸਤਕ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਲੋਕ ਅਰਪਨ

ਫਗਵਾੜਾ, 29 ਅਕਤੂਬਰ ( ਏ.ਡੀ.ਪੀ. ਨਿਊਜ਼ ) ਨਾਮਵਰ ਲੇਖਕ ਅਤੇ ਸੀਨੀਅਰ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ- ਪੁਸਤਕ  ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਅੱਜ ਇੱਕ ਸਮਾਗਮ ਵਿੱਚ ਲੋਕ ਅਰਪਨ

ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਪਾਰਟੀ ‘ਚੋਂ ਕੱਢਿਆ ਬਾਹਰ

ਬਰਨਾਲਾ, 29 ਅਕਤੂਬਰ – ਇੱਕ ਪਾਸੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਤਾਂ ਦੂਜੇ ਪਾਸੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਉਥੇ ਹੀ ਕਈ ਥਾਵਾਂ ‘ਤੇ ਉਮੀਦਵਾਰਾਂ ਦਾ ਵਿਰੋਧ ਵੀ ਚੱਲ ਰਿਹਾ

ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਅਪਣਾ ਨਵਾਂ ਲੀਡਰ

ਯੇਰੂਸ਼ਲਮ, 29 ਅਕਤੂਬਰ – ਲੇਬਨਾਨ ਦੇ ਹਿਜ਼ਬੁੱਲਾ ਕੱਟੜਪੰਥੀ ਸਮੂਹ ਨੇ ਆਪਣੇ ਨਵੇਂ ਨੇਤਾ ਦੇ ਨਾਮ ਦਾ ਐਲਾਨ ਕੀਤਾ ਹੈ। ਸਮੂਹ ਨੇ ਨਈਮ ਕਾਸਿਮ ਨੂੰ ਆਪਣਾ ਨਵਾਂ ਨੇਤਾ ਚੁਣਿਆ ਹੈ। ਕਾਸਿਮ

ਪਰਵਾਸੀ ਸਾਹਿਤ ਅਧਿਐਨ ਕੇਂਦਰ, ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਪਰਵਾਸੀ ਸ਼ਾਇਰ ਹਰਜਿੰਦਰ ਕੰਗ ਦੀ ਪੁਸਤਕ ‘ਵੇਲ ਰੁਪਏ ਦੀ ਵੇਲ’ ਲੋਕ ਅਰਪਨ

ਲੁਧਿਆਣਾ, 29 ਅਕਤੂਬਰ – ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਫਰਿਜਨੋ(ਅਮਰੀਕਾ) ਵੱਸਦੇ ਗ਼ਜ਼ਲਗੋ ਤੇ ਕਵੀ ਹਰਜਿੰਦਰ ਕੰਗ ਦਾ ਕਾਵਿ ਸੰਗ੍ਰਹਿ ‘ਵੇਲ ਰੁਪਏ ਦੀ ਵੇਲ’ ਡਾ.

Nokia ਨੇ ਲਾਂਚ ਕੀਤਾ 2 ਇੰਚ ਦੀ ਡਿਸਪਲੇਅ ਤੇ 1000 mAh ਬੈਟਰੀ ਵਾਲਾ ਨਵਾਂ 4G ਫੋਨ

ਨਵੀਂ ਦਿੱਲੀ, 29 ਅਕਤੂਬਰ – ਐੱਚ.ਐਮ.ਡੀ ਨੇ ਨੋਕੀਆ 110 4G (2024) ਫੀਚਰ ਫੋਨ ਗਲੋਬਲ ਮਾਰਕੀਟ ‘ਚ ਲਾਂਚ ਕਰ ਦਿੱਤਾ ਹੈ। 4ਜੀ ਫੋਨ ਕੰਪਨੀ ਦੀ ਅਧਿਕਾਰਤ ਸਾਈਟ ‘ਤੇ ਸਾਰੇ ਸਪੈਸੀਫਿਕੇਸ਼ਨਜ਼ ਦੇ

ਮਾਲਵਿੰਦਰ ਮਾਲੀ ਦੀ ਨਿਆਂਇਕ ਹਿਰਾਸਤ ਵਧਾਈ

ਐੱਸਏਐੱਸ ਨਗਰ (ਮੁਹਾਲੀ), 28 ਅਕਤੂਬਰ – ਮੁਹਾਲੀ ਅਦਾਲਤ ਨੇ ਉੱਘੇ ਸਮਾਜਿਕ ਚਿੰਤਕ ਤੇ ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਤੇ

ਡਿਜੀਟਲ ਅਰੈਸਟ

ਡਿਜੀਟਲ ਅਰੈਸਟ, ਇਹ ਸ਼ਬਦ ਭਾਵੇਂ ਤੁਹਾਨੂੰ ਕਿਸੇ ‘ਸਾਇੰਸ ਫਿਕਸ਼ਨ’ ਫਿਲਮ ਦੇ ਵਿਸ਼ੇ ਵਰਗਾ ਲੱਗੇ ਪਰ ਇਹ ਤੇਜ਼ੀ ਨਾਲ ਆਮ ਜ਼ਿੰਦਗੀ ਲਈ ਇੱਕ ਖ਼ਤਰਾ ਬਣਨ ਵੱਲ ਵਧ ਰਿਹਾ ਹੈ। ਸਰਕਾਰੀ ਜਾਣਕਾਰੀ