ਰਾਮ ਮੰਦਰ ਦੇ ਨਿਰਮਾਣ ‘ਤੇ ਕਿੰਨੇ ਕਰੋੜ ਹੋਏ ਖ਼ਰਚ?

ਅਯੁੱਧਿਆ : ਕਰੀਬ ਅੱਠ ਸੌ ਮੀਟਰ ਦੀ ਚਾਰ-ਦੀਵਾਰੀ ਸਮੇਤ Ayodhya Ram Mandir ਦਾ ਨਿਰਮਾਣ ਅੰਤਿਮ ਛੋਹਾਂ ’ਤੇ ਹੈ। ਇਸ ਮਹੀਨੇ ਦੇ ਆਖ਼ਰ ਤਕ ਮੰਦਰ ਦੀ ਜ਼ਮੀਨੀ ਮੰਜ਼ਿਲ ਦੇ ਨਾਲ-ਨਾਲ ਦੂਜੀ ਮੰਜ਼ਿਲ ਦਾ ਨਿਰਮਾਣ ਇਸ ਮਹੀਨੇ ਦੇ ਅੰਤ ਤਕ ਪੂਰਾ ਹੋ ਜਾਣਾ ਹੈ। ਅੱਧੀ ਚਾਰ-ਦੀਵਾਰੀ ਦਾ ਨਿਰਮਾਣ ਹੋ ਚੁੱਕਿਆ ਹੈ…

ਕੰਮ ਪੂਰਾ ਹੋਣ ਤਕ 1600 ਤੋਂ 1800 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ।

ਜੂਨ 2025 ਤਕ ਪੂਰਾ ਕੀਤਾ ਜਾ ਸਕਦਾ ਹੈ ਉਸਾਰੀ ਦਾ ਕੰਮ

ਇਹ ਜਾਣਕਾਰੀ ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਦਿੱਤੀ। ਉਹ ਮੰਦਰ ਨਿਰਮਾਣ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਦੇ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਸਾਰੀ ਮੁਕੰਮਲ ਕਰਨ ਦੀ ਸਮਾਂ ਸੀਮਾ ਦਸੰਬਰ 2024 ਮਿੱਥੀ ਗਈ ਸੀ ਪਰ ਕੰਮ ’ਚ ਉਮੀਦ ਅਨੁਸਾਰ ਪ੍ਰਗਤੀ ਨਾ ਹੋਣ ਕਾਰਨ ਹੁਣ ਇਹ ਸਮਾਂ ਸੀਮਾ ਜੂਨ 2025 ਮਿੱਥੀ ਗਈ ਹੈ। ਹਾਲਾਂਕਿ ਉਸ ਨੂੰ ਸੋਧੀ ਹੋਈ ਸਮਾਂ ਸੀਮਾ ਵਿਚ ਵੀ ਕੰਮ ਪੂਰਾ ਕਰਨ ਬਾਰੇ ਸ਼ੱਕ ਹੈ।

ਮਿਸ਼ਰਾ ਅਨੁਸਾਰ ਮੰਦਰ ਦੇ ਨਿਰਮਾਣ ਵਿਚ ਸਿਰਫ਼ ਸੱਤ-ਅੱਠ ਸੌ ਮਜ਼ਦੂਰ ਲੱਗੇ ਹੋਏ ਹਨ ਤੇ ਜਦੋਂ ਤੱਕ 1500 ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ, ਜੂਨ 2025 ਤਕ ਉਸਾਰੀ ਮੁਕੰਮਲ ਹੋਣ ਦਾ ਸ਼ੱਕ ਹੈ। ਉਸਾਰੀ ਕਮੇਟੀ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਵਿਚ ਰਾਮਲਲ੍ਹਾ ਦੇ ਸ਼ਰਧਾਲੂਆਂ ਨੂੰ ਦਰਸ਼ਨ ਮਾਰਗ ’ਤੇ ਢੁੱਕਵੀਂ ਛਾਂ ਦੇਣ ਲਈ ਕਾਰਜ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਮਨੀਰਾਮਦਾਸ ਜੀ ਦੀ ਛਾਉਣੀ ਵਿਖੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮੀਟਿੰਗ ਰੱਖੀ ਗਈ ਹੈ। ਇਸ ’ਚ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮ ਦੀ ਰੂਪ-ਰੇਖਾ ਤੈਅ ਕੀਤੀ ਜਾਣੀ ਹੈ

ਮਲ ਕਰਨ ਦੀ ਸਮਾਂ ਸੀਮਾ ਦਸੰਬਰ 2024 ਮਿੱਥੀ ਗਈ ਸੀ ਪਰ ਕੰਮ ’ਚ ਉਮੀਦ ਅਨੁਸਾਰ ਪ੍ਰਗਤੀ ਨਾ ਹੋਣ ਕਾਰਨ ਹੁਣ ਇਹ ਸਮਾਂ ਸੀਮਾ ਜੂਨ 2025 ਮਿੱਥੀ ਗਈ ਹੈ। ਹਾਲਾਂਕਿ ਉਸ ਨੂੰ ਸੋਧੀ ਹੋਈ ਸਮਾਂ ਸੀਮਾ ਵਿਚ ਵੀ ਕੰਮ ਪੂਰਾ ਕਰਨ ਬਾਰੇ ਸ਼ੱਕ ਹੈ।

ਸੱਤ-ਅੱਠ ਸੌ ਮਜ਼ਦੂਰ ਕਰ ਰਹੇ ਹਨ ਕੰਮ

ਮਿਸ਼ਰਾ ਅਨੁਸਾਰ ਮੰਦਰ ਦੇ ਨਿਰਮਾਣ ਵਿਚ ਸਿਰਫ਼ ਸੱਤ-ਅੱਠ ਸੌ ਮਜ਼ਦੂਰ ਲੱਗੇ ਹੋਏ ਹਨ ਤੇ ਜਦੋਂ ਤੱਕ 1500 ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ, ਜੂਨ 2025 ਤਕ ਉਸਾਰੀ ਮੁਕੰਮਲ ਹੋਣ ਦਾ ਸ਼ੱਕ ਹੈ। ਉਸਾਰੀ ਕਮੇਟੀ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਵਿਚ ਰਾਮਲਲ੍ਹਾ ਦੇ ਸ਼ਰਧਾਲੂਆਂ ਨੂੰ ਦਰਸ਼ਨ ਮਾਰਗ ’ਤੇ ਢੁੱਕਵੀਂ ਛਾਂ ਦੇਣ ਲਈ ਕਾਰਜ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਮਨੀਰਾਮਦਾਸ ਜੀ ਦੀ ਛਾਉਣੀ ਵਿਖੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਮੀਟਿੰਗ ਰੱਖੀ ਗਈ ਹੈ। ਇਸ ’ਚ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮ ਦੀ ਰੂਪ-ਰੇਖਾ ਤੈਅ ਕੀਤੀ ਜਾਣੀ ਹੈ

ਸਾਂਝਾ ਕਰੋ

ਪੜ੍ਹੋ

3266 ਵੋਟਰਾਂ ਨੇ 45 ਉਮੀਦਵਾਰਾਂ ਨੂੰ ਨਕਾਰਿਆ

ਚੰਡੀਗੜ੍ਹ, 24 ਨਵੰਬਰ – ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ...