ਡੋਨਾਲਡ ਟਰੰਪ ਨੂੰ 198 ਵੋਟਾਂ ‘ਤੇ ਹੈਰਿਸ ਨੂੰ ਮਿਲੀਆਂ 99 ਵੋਟਾਂ

ਵਾਸ਼ਿੰਗਟਨ, 6 ਨਵੰਬਰ – ਅਮਰੀਕੀ ਰਾਸ਼ਟਰਪਤੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਹੁਣ ਤੱਕ ਹੋਈ ਗਿਣਤੀ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 198 ਵੋਟਾਂ ਨਾਲ ਬਹੁਤ ਅੱਗੇ ਲੰਘ ਗਏ ਹਨ ਜਦੋਂ ਕਿ ਉਪ ਰਾਸ਼ਟਰਪਤੀ ਤੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਕਮਲਾ ਹੈਰਿਸ 99 ਵੋਟਾਂ ਨਾਲ ਪਿੱਛੇ ਹਨ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...