ਆਈਫੋਨ ਤੇ ਪੰਜਾਬੀ ਟਾਈਪ ਕਰਨ ਦਾ ਤਰੀਕਾ/ਜਨਮੇਜਾ ਸਿੰਘ ਜੌਹਲ

ਆਈਫੋਨ ਤੇ ਪੰਜਾਬੀ ਟਾਈਪ ਕਰਨ ਦਾ ਸੌਖਾ ਜਿਹਾ ਤਰੀਕਾ ਇਸ ਦਾ ਆਈ ਟਰਾਂਸਲੇਟ ਖੋਲ ਲਓ ਅਤੇ ਉਸਦੇ ਵਿੱਚ ਜਾ ਕੇ ਸਲੈਕਟ ਕਰ ਲਓ ਟਰਾਂਸਲੇਸ਼ਨ ਪੰਜਾਬੀ ਤੋਂ ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਉਸ ਤੋਂ ਬਾਅਦ ਉਸਦੇ ਸਟਾਰਟਿੰਗ ਦੇ ਵਿੱਚ ਪੰਜਾਬੀ ਰੱਖ ਲਓ ਤੇ ਬਾਅਦ ਚ ਦੂਜੀ ਭਾਸ਼ਾ ਰੱਖ ਲਓ ਹੁਣ ਉਸ ਦੇ ਜਿਹੜਾ ਮਾਈਕ ਬਣਿਆ ਆ ਉਸ ਨੂੰ ਦੱਬ ਕੇ ਤੇ ਤੁਸੀਂ ਬੋਲਣਾ ਸ਼ੁਰੂ ਕਰ ਦੇਵੋ ਆਰਾਮ ਨਾਲ ਬੋਲੋ ਤਾਂ ਕਿ ਘੱਟ ਤੋਂ ਘੱਟ ਗਲਤੀ ਹੋਵੇ ਜਿੰਨੀ ਤੁਹਾਡੀ ਆਵਾਜ਼ ਸਪਸ਼ਟ ਹੋਵੇਗੀ ਉਨਾ ਸੋਹਣਾ ਹੀ ਉਹ ਜਿਹੜਾ ਹੈਗਾ ਉਹ ਟਾਈਪ ਕਰੇਗਾ । this was typed using itranslate

ਸਾਂਝਾ ਕਰੋ

ਪੜ੍ਹੋ