ਮਾਵਾਂ ਠੰਡੀਆਂ ਛਾਵਾਂ/ਬਲਤੇਜ ਸੰਧੂ

 

ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਤੁਰ ਜਾਂਦੀਆਂ ਨੇ
ਉਨਾਂ ਧੀਆਂ ਪੁੱਤਾਂ ਦੇ ਬੁੱਲੀਆ ਤੋਂ ਖੁਸ਼ੀਆ
ਖੌਰੇ ਕਿੱਥੇ ਕਿਹੜੇ ਰਾਹੇ ਰੁੜ ਜਾਂਦੀਆਂ ਨੇ,
ਜਿੱਥੇ ਮਾਂ ਦੀ ਮਮਤਾ ਥੱਲੇ ਮਾਣੀਆ ਮੌਜ ਬਹਾਰਾਂ
ਨਾਂ ਉਹ ਲੋਕੋ ਕਿਧਰੇ ਥਾਵਾਂ ਲੱਭਦੀਆ ਨੇ।
ਹਏ ਉਏ ਰੱਬਾ ਜੇ ਇਕ ਵਾਰ ਤੁਰ ਜਾਵਣ
ਨਾਂ ਮਾਵਾਂ ਲੱਭਦੀਆ ਨੇ
ਨਾਂ ਠੰਢੀਆਂ ਛਾਵਾਂ ਲੱਭਦੀਆ ਨੇ,,

ਬੁਰਜ ਲੱਧਾ
ਬਠਿੰਡਾ

ਸਾਂਝਾ ਕਰੋ

ਪੜ੍ਹੋ

ਟਰੰਪ ਦੀਆਂ ਧਮਕੀਆਂ ਕੈਨੇਡਾ ਦੇ ਲਿਬਰਲਾਂ ਨੂੰ

ਵੈਨਕੂਵਰ, 30 ਅਪ੍ਰੈਲ – ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਹੁਕਮਰਾਨ...