
ਤਰਨਤਾਰਨ, 9 ਮਈ – ਫ਼ੌਜ ਨੇ ਸਰਹੱਦੀ ਖੇਤਰ ਵਿਚ ਲੋਕਾਂ ਦੀ ਸਹੂਲਤ ਲਈ ਕੈਂਪ ਬਣਾਏ ਗਏ ਹਨ। ਇਹ ਕੈਂਪ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ਤੱਕ ਸਥਾਪਿਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਤਰਨਤਾਰਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਤ ਦੇ ਕੈਂਪਾਂ ਦੀਆਂ ਲਿਸਟਾਂ ਜਾਰੀ ਕੀਤੀ ਗਈ ਹੈ। ਜੇਕਰ ਸਰਹੱਦ ’ਤੇ ਵਸੇ 10 ਕਿਲੋਮੀਟਰ ਦੇ ਏਰੀਏ ਵਿੱਚ ਪਿੰਡਾਂ ਨੂੰ ਕੋਈ ਵੀ ਐਮਰਜੈਂਸੀ ਪੈਂਦੀ ਹੈ ਜਾਂ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹਨਾਂ ਰਾਹਤ ਕੈਂਪਾਂ ’ਚ ਪਹੁੰਚ ਕਰ ਸਕਦੇ ਹਨ। ਕੈਂਪਾਂ ’ਤੇ ਲੱਗੇ ਨੋਡਲ ਅਫ਼ਸਰਾਂ ਨਾਲ ਸੰਪਰਕ ਕਰ ਸਕਦਾ ਹੈ।