May 7, 2024

ਖੋਜ ਕਾਰਜਾਂ ਲਈ ਦੇਹ ਅਰਪਣ ਕਰਨਾ ਉੱਤਮ ਕਾਰਜ

ਫਗਵਾੜਾ 7 ਮਈ (ਏ.ਡੀ.ਪੀ ਨਿਊਜ਼) ਮਾਸਟਰ ਪਿਆਰਾ ਸਿੰਘ ਭੋਲਾ ਬੀ.ਪੀ.ਓ. ਰਿਟਾਇਰ ਕਿੱਤੇ ਵਜੋਂ ਅਧਿਆਪਕ ਆਪਣੇ ਕੰਮ ਨੂੰ ਮਿਸ਼ਨਰੀ ਕਾਰਜ ਸਮਝ ਕੇ ਖ਼ੁਦ ਨੂੰ ਬੱਚਿਆਂ ਦੀ ਸੇਵਾ ਲਈ ਸਮਰਪਿਤ ਕਰ ਦੇਣ ਵਾਲ਼ੇ ਵਿਅਕਤੀ ਸਨ। ਉਨ੍ਹਾਂ ਨੇ ਮਰਨ ਉਪਰੰਤ ਆਪਣਾ ਸਰੀਰ ਪਹਿਲਾਂ ਹੀ ਪੀ.ਜੀ.ਆਈ.ਚੰਡੀਗੜ੍ਹ ਨੂੰ ਸੌਂਪਣ ਦਾ ਅਹਿਦ ਕੀਤਾ ਹੋਇਆ ਸੀ, ਉਹਨਾਂ ਦੇ ਪਰਿਵਾਰਕ ਮੈਬਰਾਂ ਵੱਲੋਂ ਉਹਨਾਂ […]

ਖੋਜ ਕਾਰਜਾਂ ਲਈ ਦੇਹ ਅਰਪਣ ਕਰਨਾ ਉੱਤਮ ਕਾਰਜ Read More »

ਦਿੱਲੀ ਦੀ ਅਦਾਲਤ ਵਲੋਂ ਕੇ ਕਵਿਤਾ ਦੀ ਨਿਆਂਇਕ ਹਿਰਾਸਤ 14 ਮਈ ਤਕ ਵਧੀ

ਦਿੱਲੀ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਮੰਗਲਵਾਰ ਨੂੰ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਦੇ ਵਿਧਾਇਕ ਕੇ ਕਵਿਤਾ ਦੀ ਨਿਆਂਇਕ ਹਿਰਾਸਤ 14 ਮਈ ਤਕ ਵਧਾ ਦਿਤੀ। ਤੇਲੰਗਾਨਾ ਦੀ ਐਮਐਲਸੀ ਕਵਿਤਾ ਨੂੰ ਨਿਆਂਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਸੀਬੀਆਈ ਅਤੇ ਈਡੀ ਮਾਮਲਿਆਂ ਲਈ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਦੀ ਅਦਾਲਤ ਵਿਚ

ਦਿੱਲੀ ਦੀ ਅਦਾਲਤ ਵਲੋਂ ਕੇ ਕਵਿਤਾ ਦੀ ਨਿਆਂਇਕ ਹਿਰਾਸਤ 14 ਮਈ ਤਕ ਵਧੀ Read More »

ਅਨਿਲ ਤੇ ਦਿਵਿਆ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਜਾਰੀ

ਬੌਲੀਵੁਡ ਅਦਾਕਾਰ ਅਨਿਲ ਕਪੂਰ ਅਤੇ ਦਿਵਿਆ ਖੋਸਲਾ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਅੱਜ ਜਾਰੀ ਕੀਤਾ ਗਿਆ। ਇਹ ਫਿਲਮ ਐਕਸ਼ਨ ਤੇ ਥ੍ਰਿਲਰ ਭਰਪੂਰ ਹੋਵੇਗੀ ਜਿਸ ਵਿਚ ਸਿਰਫ ਦਿਵਿਆ ਖੋਸਲਾ ਦੀ ਹੀ ਝਲਕ ਦਿਖਾਈ ਗਈ ਹੈ। ਟੀਜ਼ਰ ਦੀ ਸ਼ੁਰੂਆਤ ਦਿਵਿਆ ਖੋਸਲਾ ਨਾਲ ਹੁੰਦੀ ਹੈ ਜੋ ਇਕ ਮੇਜ਼ ’ਤੇ ਬੈਠੀ ਹੋਈ ਹੈ ਤੇ ਉਸ ਦੇ

ਅਨਿਲ ਤੇ ਦਿਵਿਆ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਜਾਰੀ Read More »

ਪੂਤਿਨ ਨੇ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

71 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਇਥੇ ਕ੍ਰੈਮਲਿਨ ਵਿੱਚ ਸਮਾਰੋਹ ਦੌਰਾਨ ਪੰਜਵੀਂ ਵਾਰ ਦੇਸ਼ ਰਾਸ਼ਟਰਪਤੀ ਵਜੋਂ ਅਗਲੇ 6 ਸਾਲ ਲਈ ਸਹੁੰ ਚੁੱਕੀ। ਯੂਕਰੇਨ ’ਤੇ ਹਮਲੇ ਕਾਰਨ ਅਮਰੀਕਾ ਅਤੇ ਕਈ ਹੋਰ ਪੱਛਮੀ ਦੇਸ਼ਾਂ ਨੇ ਸਮਾਗਮ ਦਾ ਬਾਈਕਾਟ ਕੀਤਾ। ਪੂਤਿਨ 1999 ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੱਤਾ ਵਿੱਚ ਰਹੇ ਹਨ।

ਪੂਤਿਨ ਨੇ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ Read More »

ਅਦਾਲਤ ਨੇ ਕੇਜਰੀਵਾਲ ਦਾ ਜੁਡੀਸ਼ਲ ਰਿਮਾਂਡ 20 ਤੱਕ ਵਧਾਇਆ

ਦਿੱਲੀ ਦੀ ਅਦਾਲਤ ਨੇ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 20 ਮਈ ਤੱਕ ਵਧਾ ਦਿੱਤੀ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਕੇਜਰੀਵਾਲ ਦੀ ਹਿਰਾਸਤ 20 ਮਈ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਜਦੋਂ ਆਮ ਆਦਮੀ

ਅਦਾਲਤ ਨੇ ਕੇਜਰੀਵਾਲ ਦਾ ਜੁਡੀਸ਼ਲ ਰਿਮਾਂਡ 20 ਤੱਕ ਵਧਾਇਆ Read More »

ਚੰਡੀਗੜ੍ਹ ’ਚ ਭਾਜਪਾ ਆਗੂ ਮੋਹਨ ਸਿੰਘ ਮੋਨ੍ਹਾ ਕਾਂਗਰਸ ’ਚ ਸ਼ਾਮਲ

ਚੰਡੀਗੜ੍ਹ ਕਾਂਗਰਸ ਦੇ ਨੌਜਵਾਨ ਆਗੂ ਐਡਵੋਕੇਟ ਅਤਿੰਦਰਜੀਤ ਸਿੰਘ ਰੋਬੀ ਨੇ ਪਿੰਡ ਬਡਹੇੜੀ ਵਿੱਚ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਪਿੰਡ ਬਡਹੇੜੀ ਵਿੱਚ ਐਡਵੋਕੇਟ ਅਤਿੰਦਰਜੀਤ ਸਿੰਘ ਰੋਬੀ ਦੀ ਅਗਵਾਈ ਹੇਠ ਮੋਹਨ ਸਿੰਘ ਮੋਨ੍ਹਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਮੋਨ੍ਹਾ ਦਾ ਚੰਡੀਗੜ੍ਹ ਦੇ ਪਿੰਡ ਬਡਹੇੜੀ ਵਿਖੇ ਇੰਡੀਆ ਗਠਜੋੜ ਦੇ ਉਮੀਦਵਾਰ

ਚੰਡੀਗੜ੍ਹ ’ਚ ਭਾਜਪਾ ਆਗੂ ਮੋਹਨ ਸਿੰਘ ਮੋਨ੍ਹਾ ਕਾਂਗਰਸ ’ਚ ਸ਼ਾਮਲ Read More »

ਭਰੇ ਗੱਚ ਦਾ ਸਕੂਨ/ਪਾਲੀ ਰਾਮ ਬਾਂਸਲ

“ਆਹ ਕਰ ਕੋਈ ਹੀਲਾ ਇਹਦਾ। ਬਾਪ ਦੀ ਮੌਤ ਤੋਂ ਬਾਅਦ ਵਿਚਾਰੇ ਦੀ ਮਾਲੀ ਹਾਲਤ ਮਾੜੀ ਹੋ ਗਈ।” ਬੈਂਕ ਦੀ ਕਰਜ਼ੇ ਵਾਲੀ ਕਾਪੀ ਮੈਨੂੰ ਫੜਾਉਂਦਿਆਂ ਮੇਰੇ ਮਿੱਤਰ ਤੇ ਸਹਿਪਾਠੀ ਰਹੇ ਕਰਮਜੀਤ ਨੇ ਕਿਹਾ। “ਇਹ ਤਾਂ ਪੁੰਨ ਵਾਲਾ ਕੰਮ ਹੀ ਐ। ਗਊ ਗਾਰ ’ਚੋਂ ਕੱਢਣ ਵਾਲਾ ਕੰਮ ਐ ਵੀਰੇ।” ਨਾਲ ਆਏ ਰਿਟਾਇਰਡ ਸੀਨੀਅਰ ਅਫਸਰ ਹਰਮਿੰਦਰ ਸਿੰਘ ਨੇ

ਭਰੇ ਗੱਚ ਦਾ ਸਕੂਨ/ਪਾਲੀ ਰਾਮ ਬਾਂਸਲ Read More »

ਸੀਆਈਐੱਸਸੀਈ ਨੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਐਲਾਨੇ

ਦਿ ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐੱਸਸੀਈ) ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ ਬਾਰਵੀਂ) ਦੇ ਨਤੀਜੇ ਐਲਾਨ ਦਿੱਤੇ ਗਏ। ਡਿਫੈਂਸ ਕਲੋਨੀ ਸਥਿਤ ਸੇਂਟ ਜੋਸਫ ਬੁਆਏਜ਼ ਸਕੂਲ ਦੀ ਨਿਵੇਦਿਤਾ ਸਿੰਘ ਨੇ ਕਾਮਰਸ ਸਟਰੀਮ ਵਿੱਚ 91.25 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਸੀਆਈਐੱਸਸੀਈ ਨੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਐਲਾਨੇ Read More »

ਮਾਇਆਵਤੀ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀ ਲਈ ਸ਼ਿਵਪਾਲ ਵਿਰੁੱਧ ਕੇਸ

ਬਸਪਾ ਮੁਖੀ ਮਾਇਆਵਤੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਹੇਠ ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਿਵਪਾਲ ਸਿੰਘ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਕਾਸ਼ ਤਿਆਗੀ ਦੀ ਸ਼ਿਕਾਇਤ ’ਤੇ ਸ਼ਿਵਪਾਲ ਯਾਦਵ ਖ਼ਿਲਾਫ਼ ਐਤਵਾਰ ਦੇਰ ਰਾਤ ਕੇਸ ਦਰਜ ਕੀਤਾ ਗਿਆ ਹੈ। ਸ਼ਿਵਪਾਲ ਦੇ ਪੁੱਤਰ ਆਦਿੱਤਿਆ ਯਾਦਵ

ਮਾਇਆਵਤੀ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀ ਲਈ ਸ਼ਿਵਪਾਲ ਵਿਰੁੱਧ ਕੇਸ Read More »

ਮੁਕੱਦਮੇ ਦੀ ਭਰੋਸੇਯੋਗਤਾ

ਸੁਪਰੀਮ ਕੋਰਟ ਨੇ ਇਸ ਗੱਲ ’ਤੇ ਅਫ਼ਸੋਸ ਜਤਾਇਆ ਹੈ ਕਿ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਫ਼ੌਜਦਾਰੀ ਕੇਸਾਂ ਦੀ ਅਦਾਲਤੀ ਕਾਰਵਾਈ ਵਾਜਿਬ ਨਹੀਂ ਹੁੰਦੀ ਕਿਉਂਕਿ ਕਾਰਵਾਈ ਦੌਰਾਨ ਸਰਕਾਰੀ ਵਕੀਲਾਂ ਵਲੋਂ ਆਪਣੇ ਬਿਆਨਾਂ ਤੋਂ ਮੁੱਕਰਨ ਵਾਲੇ ਗਵਾਹਾਂ ਤੋਂ ਨਿੱਠ ਕੇ ਜਿਰ੍ਹਾ ਨਹੀਂ ਕੀਤੀ ਜਾਂਦੀ ਜਿਸ ਨਾਲ ਅਦਾਲਤ ਦੇ ਅਧਿਕਾਰ ਖੇਤਰ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਸੁਪਰੀਮ

ਮੁਕੱਦਮੇ ਦੀ ਭਰੋਸੇਯੋਗਤਾ Read More »