April 20, 2024

ਕਿਡਨੀ ਦੇ ਬਿਮਾਰ ਹੋਣ ‘ਤੇ ਸਰੀਰ ਦਿੰਦਾ ਹੈ ਇਹ 5 ਸੰਕੇਤ

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਡੇ ਸਰੀਰ ਦੇ ਹਰ ਅੰਗ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਸਰੀਰ ਦੇ ਸੰਪੂਰਨ ਵਿਕਾਸ ਤੇ ਇਸ ਦੇ ਸਹੀ ਕੰਮ ਕਰਨ ਲਈ ਸਾਰੇ ਅੰਗਾਂ ਦਾ ਸੁਚਾਰੂ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੈ। ਜੇਕਰ ਸਾਡਾ ਕੋਈ ਅੰਗ ਖਰਾਬ ਹੈ ਤਾਂ ਇਸ ਕਾਰਨ ਅਸੀਂ ਬਿਮਾਰ ਵੀ ਹੋ ਜਾਂਦੇ ਹਾਂ। ਕਿਡਨੀ ਸਰੀਰ ਦੇ […]

ਕਿਡਨੀ ਦੇ ਬਿਮਾਰ ਹੋਣ ‘ਤੇ ਸਰੀਰ ਦਿੰਦਾ ਹੈ ਇਹ 5 ਸੰਕੇਤ Read More »

ਨਰਮੇ ਤੇ ਕਪਾਹ ਦੀ ਬਿਜਾਈ ਦਾ ਸਮਾਂ

ਰਕਬੇ ਦੇ ਹਿਸਾਬ ਨਾਲ ਕਣਕ ਝੋਨੇ ਪਿੱਛੋਂ ਨਰਮੇ ਦਾ ਤੀਜਾ ਸਥਾਨ ਹੈ। ਪਿਛਲੇ ਸਾਲ ਇਸ ਦੀ ਕਾਸ਼ਤ ਕਰੀਬ 2.50 ਲੱਖ ਹੈਕਟੇਅਰ ਵਿਚ ਕੀਤੀ ਗਈ ਸੀ। ਕਣਕ ਵੱਢ ਕੇ ਨਰਮੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਾਢੀ ਪਿੱਛੋਂ ਖੇਤ ਨੂੰ ਭਰਵੀਂ ਰੌਣੀ ਦੇ ਕੇ ਤਿਆਰ ਕਰੋ। ਅਮਰੀਕਨ ਕਪਾਹ ਜਿਸ ਨੂੰ ਨਰਮਾ ਆਖਦੇ ਹਾਂ, ਇਸ

ਨਰਮੇ ਤੇ ਕਪਾਹ ਦੀ ਬਿਜਾਈ ਦਾ ਸਮਾਂ Read More »

ਰੰਗ ਲਿਆਉਂਦੀ ਹੈ ਮਿਹਨਤ ਪ੍ਰੀਤਿਸ਼ ਨਰੂਲਾ

ਲੰਬੇ ਸੰਘਰਸ਼ ਤੋਂ ਬਾਅਦ ਜੇ ਕਿਸੇ ਕਲਾਕਾਰ ਨੂੰ ਸਫਲਤਾ ਮਿਲਦੀ ਹੈ ਤਾਂ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕੁਝ ਅਜਿਹਾ ਹੀ ਮੰਨਣਾ ਹੈ, ਪੰਜਾਬ ਦੇ ਸਟੈਂਡਅਪ ਕਾਮੇਡੀਅਨ ਪ੍ਰੀਤਿਸ਼ ਨਰੂਲਾ ਦਾ, ਜਿਨ੍ਹਾਂ ਨਾਲ ਪਿਛਲੇ ਦਿਨੀਂ ਉਨ੍ਹਾਂ ਦੇ ਕੰਮ ਤੇ ਹੋਰ ਯੋਜਨਾਵਾਂ ਬਾਰੇ ਵਿਸਥਾਰਤ ਗੱਲਬਾਤ ਹੋਈ। ਨਰੂਲਾ ਨੇ ਸਟੈਂਡਅਪ ਕਾਮੇਡੀ ਦੀ ਸਟੇਜ ’ਤੇ ਪੰਜਾਬੀ

ਰੰਗ ਲਿਆਉਂਦੀ ਹੈ ਮਿਹਨਤ ਪ੍ਰੀਤਿਸ਼ ਨਰੂਲਾ Read More »

ਦੁਬਈ ‘ਚ ਹਾਲਾਤ ਬਦਤਰ

ਸੰਯੁਕਤ ਅਰਬ ਅਮੀਰਾਤ (ਯੂ ਏ ਈ) ਤੇ ਓਮਾਨ ‘ਚ ਤੂਫਾਨ ਨਾਲ ਰਿਕਾਰਡ ਬਾਰਿਸ਼ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ | ਪੂਰਾ ਸ਼ਹਿਰ ਪਾਣੀ ਨਾਲ ਭਰ ਗਿਆ ਹੈ | ਲੋਕ ਘਰਾਂ ‘ਚ ਹੀ ਫਸ ਗਏ ਹਨ | ਦੁਬਈ ਤੋਂ ਦਿੱਲੀ ਜਾਣ ਵਾਲੀਆਂ ਕਈ ਫਲਾਈਟਾਂ ਨੂੰ ਵੀ ਰੱਦ ਕਰਨਾ ਪਿਆ | ਇਸ ਦੌਰਾਨ ਸੰਯੁਕਤ

ਦੁਬਈ ‘ਚ ਹਾਲਾਤ ਬਦਤਰ Read More »

ਬੰਗਾਲ ‘ਚ ਭਰਵੀਂ ਤੇ ਬਿਹਾਰ ‘ਚ ਹਲਕੀ ਵੋਟਿੰਗ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਸ਼ੁੱਕਰਵਾਰ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਸ਼ਾਮ ਪੰਜ ਵਜੇ ਤੱਕ ਔਸਤਨ 59.7 ਫੀਸਦੀ ਵੋਟਿੰਗ ਹੋਈ | ਲੋਕ ਸਭਾ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾਵਾਂ ਲਈ ਵੀ ਵੋਟਾਂ ਪਈਆਂ | ਬੰਗਾਲ ਦੀਆਂ ਤਿੰਨ ਸੀਟਾਂ ਲਈ ਸਭ ਤੋਂ ਵੱਧ 77.57 ਫੀਸਦੀ ਤੇ ਬਿਹਾਰ

ਬੰਗਾਲ ‘ਚ ਭਰਵੀਂ ਤੇ ਬਿਹਾਰ ‘ਚ ਹਲਕੀ ਵੋਟਿੰਗ Read More »

ਇਕ ਸਾਲ ‘ਚ 250 ਫੀਸਦੀ ਰਿਟਰਨ ਦੇਣ ਵਾਲੀ ਕੰਪਨੀ ਨੂੰ ਮਿਲਿਆ GST ਮੰਗ ਦਾ ਨੋਟਿਸ

ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੂੰ ਇੱਕ ਵਾਰ ਫਿਰ ਟੈਕਸ ਮੰਗ ਦਾ ਨੋਟਿਸ ਮਿਲਿਆ ਹੈ। ਇਸ ਵਾਰ ਕੰਪਨੀ ਨੂੰ ਵਧੀਕ ਕਮਿਸ਼ਨਰ, ਸੈਂਟਰਲ ਗੁੱਡਜ਼ ਐਂਡ ਸਰਵਿਸ ਟੈਕਸ, ਗੁਰੂਗ੍ਰਾਮ ਤੋਂ ਨੋਟਿਸ ਮਿਲਿਆ ਹੈ। Zomato ਨੂੰ ਵਿਆਜ ਅਤੇ ਜੁਰਮਾਨੇ ਸਮੇਤ 11.8 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਦੀਪਇੰਦਰ ਗੋਇਲ ਦੀ ਮਲਕੀਅਤ ਵਾਲੀ ਜ਼ੋਮੈਟੋ ਨੇ ਆਪਣੀ ਰੈਗੂਲੇਟਰੀ

ਇਕ ਸਾਲ ‘ਚ 250 ਫੀਸਦੀ ਰਿਟਰਨ ਦੇਣ ਵਾਲੀ ਕੰਪਨੀ ਨੂੰ ਮਿਲਿਆ GST ਮੰਗ ਦਾ ਨੋਟਿਸ Read More »

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫਾਈ ਕਰਨ ਦੇ ਨੇੜੇ

ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਤੋਂ ਇੱਕ ਜਿੱਤ ਦੂਰ ਹੈ, ਜਦਕਿ ਅੰਸ਼ੂ ਮਲਿਕ ਅਤੇ ਅੰਡਰ-23 ਚੈਂਪੀਅਨ ਰਿਤਿਕਾ ਨੇ ਵੀ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਵਿਨੇਸ਼ ਨੇ ਇਕ ਮਿੰਟ 39 ਸੈਕਿੰਡ ਤੱਕ ਚੱਲੇ ਇਸ ਮੁਕਾਬਲੇ ਵਿਚ ਔਰਤਾਂ ਦੇ 50 ਕਿਲੋਗ੍ਰਾਮ ਵਿਚ ਕੋਰਿਆਈ ਵਿਰੋਧੀ ਮੀਰਾਨ

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫਾਈ ਕਰਨ ਦੇ ਨੇੜੇ Read More »

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਥਾਂ-ਥਾਂ ਵਿਰੋਧ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਮਜੀਠਾ ਵਿੱਚ ਪਹੁੰਚਣ ’ਤੇ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਗਿਆ। ਭਾਜਪਾ ਉਮੀਦਵਾਰ ਵੱਲੋਂ ਅੱਜ ਮਜੀਠਾ ਕਸਬੇ ਦੇ ਬਾਹਰ ਇੱਕ ਪੈਲੇਸ ਵਿੱਚ ਚੋਣ ਮੀਟਿੰਗ ਰੱਖੀ ਗਈ ਸੀ, ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ਕਿਸਾਨ ਉੱਥੇ ਪਹੁੰਚ ਗਏ। ਮੀਟਿੰਗ ਵਾਲੀ ਥਾਂ ਨੂੰ ਪੁਲੀਸ

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਥਾਂ-ਥਾਂ ਵਿਰੋਧ Read More »

ਕੇਜਰੀਵਾਲ ਨੂੰ ਹੌਲੀ ਹੌਲੀ ਮੌਤ ਵੱਲ ਧੱਕਿਆ ਜਾ ਰਿਹਾ ਹੈ

ਆਮ ਆਦਮੀ ਪਾਰਟੀ (ਆਪ) ਨੇ ਅੱਜ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿਚ ਇਨਸੁਲਿਨ ਅਤੇ ਡਾਕਟਰ ਦੀ ਸਲਾਹ ਤੋਂ ਵਾਂਝੇ ਰੱਖ ਕੇ ਹੌਲੀ-ਹੌਲੀ ਮੌਤ ਵੱਲ ਧੱਕਿਆ ਜਾ ਰਿਹਾ ਹੈ। ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਟਾਈਪ-2 ਸ਼ੂਗਰ ਤੋਂ ਪੀੜਤ ਕੇਜਰੀਵਾਲ ਇਨਸੁਲਿਨ ਦੇਣ ਅਤੇ ਵੀਡੀਓ

ਕੇਜਰੀਵਾਲ ਨੂੰ ਹੌਲੀ ਹੌਲੀ ਮੌਤ ਵੱਲ ਧੱਕਿਆ ਜਾ ਰਿਹਾ ਹੈ Read More »

ਨਵੇਂ ਵੇਰੀਐਂਟ ’ਚ ਲਾਂਚ ਹੋਇਆ Samsung Galaxy F15 5G ਸਮਾਰਟਫੋਨ

ਸੈਮਸੰਗ ਨੇ Galaxy F15 5G ਨੂੰ ਭਾਰਤ ‘ਚ ਨਵੇਂ ਰੈਮ ਵੇਰੀਐਂਟ ‘ਚ ਲਾਂਚ ਕੀਤਾ ਹੈ। ਹੁਣ ਇਹ ਫੋਨ 8GB ਰੈਮ ਅਤੇ 128GB ਰੈਮ ਦੇ ਨਾਲ ਵੀ ਉਪਲਬਧ ਹੋ ਗਿਆ ਹੈ। ਪਹਿਲਾਂ ਇਹ ਫੋਨ 4GB 128GB ਅਤੇ 6GB 128GB ਰੈਮ ਅਤੇ ਸਟੋਰੇਜ ਸੰਰਚਨਾ ਵਿੱਚ ਉਪਲਬਧ ਸੀ। ਹਾਲਾਂਕਿ, ਹੁਣ ਰੈਮ ਦੇ ਵਿਕਲਪ ਵਧ ਗਏ ਹਨ। ਤੁਸੀਂ ਫਲਿੱਪਕਾਰਟ

ਨਵੇਂ ਵੇਰੀਐਂਟ ’ਚ ਲਾਂਚ ਹੋਇਆ Samsung Galaxy F15 5G ਸਮਾਰਟਫੋਨ Read More »