ਭਾਰਤੀ ਹਾਕੀ ਟੀਮ ਦਾ ਆਖ਼ਿਰੀ ਮੈਚ/ਪ੍ਰਿੰ. ਸਰਵਣ ਸਿੰਘ

ਕੀ ਹੋਇਆ ਜੇ ਅਸੀਂ ਸੈਮੀ ਫਾਈਨਲ ਨਹੀਂ ਜਿੱਤ ਸਕੇ ਪਰ ਖੇਡੇ ਤਾਂ ਜਾਨ ਮਾਰ ਕੇ। ਆਖ਼ਿਰੀ ਕੁਆਟਰ ਜਾਂ ਆਖ਼ਿਰੀ ਮਿੰਟ ਹੀ ਨਹੀਂ, ਆਖ਼ਿਰੀ ਸਕਿੰਟ ਤੱਕ ਜੁਝਾਰੂਆਂ ਵਾਂਗ ਜੂਝੇ। ਆਖ਼ਿਰ ਜਿੱਤਣਾ

ਸਮਾਂ/ਸਰੋਜ

ਸਮਾਂ ਕਿਸੇ ਦੀ ਮੁੱਠੀ ਵਿੱਚ ਕੈਦ ਨਹੀਂ ਹੋ ਸਕਦਾ। ਸਮਾਂ ਮੁੱਠੀ ਵਿੱਚੋਂ ਰੇਤ ਵਾਂਗੂੰ ਕਿਰਦਾ ਰਹਿੰਦਾ ਹੈ ਪਰ ਸਮੇਂ ਨਾਲ ਬੀਤ ਗਈਆਂ ਕੁਝ ਤਲਖ਼ ਯਾਦਾਂ ਤੁਹਾਨੂੰ ਚੇਤੇ ਰਹਿੰਦੀਆਂ ਹਨ। ਇਉਂ

ਪੈਰਿਸ ਓਲੰਪਿਕਸ ਵਿੱਚ ਖਿਡਾਰਨਾਂ ਪ੍ਰੇਰਨਾ ਸ੍ਰੋਤ ਬਣੀਆਂ/ਨਵਦੀਪ ਸਿੰਘ ਗਿੱਲ

ਪੈਰਿਸ ਵਿੱਚ ਓਲੰਪਿਕ ਖੇਡਾਂ ਆਪਣੇ ਸਿਖਰ ’ਤੇ ਹਨ ਅਤੇ ਦੁਨੀਆ ਦੀਆਂ ਖੇਡਾਂ ਦੇ ਮਹਾਂ ਕੁੰਭ ਵਿੱਚ ਅਨੇਕ ਖਿਡਾਰਨਾਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਹੋਈਆਂ ਹਨ। ਅਜਿਹੀ ਸਭ ਤੋਂ ਵੱਡੀ ਉਦਾਹਰਨ

ਪਰੀਆਂ ਦਾ ਦੇਸ/ਡਾ. ਪ੍ਰਵੀਨ ਬੇਗਮ

ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਬਹੁਤਾ ਸਮਾਂ ਘਰ ਹੀ ਬੀਤਦਾ ਸੀ। ਉਪਰੋਂ ਜੇਠ ਹਾੜ੍ਹ ਦੀਆਂ ਧੁੱਪਾਂ, ਵਗਦੀ ਲੋਅ ਤੇ ਤਪਸ਼ ਨੇ ਕਿਤੇ ਬਾਹਰ ਨਿਕਲਣ ਜੋਗੇ ਛੱਡਿਆ ਹੀ ਨਹੀਂ।

ਕਿਰਦਾਰ ਦੀ ਲੋਅ/ਸਵਰਨ ਸਿੰਘ ਭੰਗੂ

ਮੇਰੀਆਂ ਯਾਦਾਂ ਵਿੱਚ 2 ਦਸੰਬਰ 1999 ਦੇ ਉਹ ਪਲ਼ ਅਕਸਰ ਦਸਤਕ ਦਿੰਦੇ ਰਹਿੰਦੇ ਹਨ ਜਦੋਂ ਮੈਂ ਆਪਣੇ ਬਹੁਤ ਅਗੇਤੇ ਤੁਰ ਗਏ ਜਾਣਕਾਰ, ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਗੁਰਪਾਲ ਸਿੰਘ ਦੀ

ਕਿਸਾਨਾਂ ਅਤੇ ਸਰਕਾਰ ਦੀ ਭੂਮਿਕਾ/ਮਹਿੰਦਰ ਸਿੰਘ ਦੋਸਾਂਝ

ਹੁਣ ਸਮਾਂ ਆ ਗਿਆ ਕਿ ਕਿਸਾਨ ਆਪਣੀਆਂ ਪੁਰਾਣੀਆਂ ਸੋਚਾਂ ਤੇ ਧਾਰਨਾਵਾਂ ਬਦਲਣ; ਸਰਕਾਰੀ ਮੰਡੀਆਂ ਨੂੰ ਜਿਉਂਦਿਆਂ ਤੇ ਚਲਦੀਆਂ ਰੱਖਣ ਲਈ ਬੇਸ਼ੱਕ ਸਰਕਾਰਾਂ ’ਤੇ ਦਬਾਅ ਬਣਾਈ ਰੱਖਣ ਪਰ ਖੇਤੀ ਜਿਣਸਾਂ ਦੀ

ਪੱਖੀ ਦੀ ਝੱਲ/ਸੁਰਿੰਦਰ ਸਿੰਘ ਨੇਕੀ

ਹੁਣ ਜਦੋਂ ਦੀ ਆਪਣੇ ਬਚਪਨ ਬਾਰੇ ਸੋਚੀਦਾ ਹੈ ਤਾਂ ਬਚਪਨ ਦਾ ਬੀਤਿਆ ਸਮਾਂ ਅੱਖਾਂ ਅੱਗੇ ਆਣ ਖਲੋਂਦਾ ਏ। ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਨੂੰ ਬੱਚਿਆਂ ਨੂੰ ਨਾਨਕੇ ਘਰ ਜਾਣ ਦਾ ਬਹੁਤ

ਭਰੋਸਾ/ਪ੍ਰੀਤਮਾ ਦੋਮੇਲ

ਕਈ ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਅੰਬਾਲਾ ਛਾਉਣੀ ਦੀ ਸਰਹਿੰਦ ਕਲੱਬ ਵਿੱਚ ਰਹਿੰਦੇ ਸੀ। ਕਲੱਬ ਦੇ ਪਿਛਲੇ ਪਾਸੇ ਅੰਗਰੇਜ਼ਾਂ ਦੇ ਸਮੇਂ ਦੇ 10 ਕੁਆਰਟਰ ਬਣੇ ਹੋਏ ਸੀ ਜਿਹੜੇ ਉਹ

ਮੈਡਮ ਤੋਂ ਮਾਂ/ਸੁੱਚਾ ਸਿੰਘ ਖੱਟੜਾ

ਮਾਰਚ 2022 ’ਚ ਜਦੋਂ ਲੋਦੀਪੁਰ (ਸ੍ਰੀ ਅਨੰਦਪੁਰਸਾਹਿਬ) ਦੀ ਅਧਿਆਪਕ ਜੋੜੀ ਬਲਬੀਰ ਕੌਰ ਤੇ ਗੁਰਨਿੰਦਰ ਸਿੰਘ ਦੀ ਮਾਨਵ ਸੇਵਾ ਬਾਰੇ ਲਿਖ ਰਿਹਾ ਸੀ ਤਾਂ ਮੇਰੇ ਗੁਆਂਢ ਪਰ ਹਿਮਾਚਲ ’ਚ ਪੜ੍ਹਾਉਂਦੀ ਚੰਨਣ

ਭਾਰਤ ਰੂਸ ਤੋਂ ਯੂਕਰੇਨ ਖ਼ਿਲਾਫ਼ ਜੰਗ ਰੋਕਣ ਦੀ ਮੰਗ ਵਾਲੇ ਪ੍ਰਸਤਾਵ ’ਤੇ ਵੋਟਿੰਗ ਤੋਂ ਹੈ ਦੂਰ

ਸੰਯੁਕਤ ਰਾਸ਼ਟਰ, 12 ਜੁਲਾਈ ਭਾਰਤ ਸੰਯੁਕਤ ਰਾਸ਼ਟਰ ਜਨਰਲ ਅਸੈਂਬੀ ਵਿੱਚ ਵੀਰਵਾਰ ਨੂੰ ਉਸ ਪ੍ਰਸਤਾਵ ’ਤੇ ਹੋਈ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿੱਚ ਰੂਸ ਕੋਲੋਂ ਯੂਕਰੇਨ ਖ਼ਿਲਾਫ਼ ਹਮਲੇ ਤੁਰੰਤ ਰੋਕਣ ਅਤੇ