ਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ-2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ/  ਉਜਾਗਰ ਸਿੰਘ

ਗੁਰਮੀਤ ਸਿੰਘ ਪਲਾਹੀ ਪੰਜਾਬੀ ਦਾ ਸਿਰਮੌਰ ਕੁਲਵਕਤੀ ਪੱਤਰਕਾਰ, ਕਾਲਮ ਨਵੀਸ ਅਤੇ ਪ੍ਰਬੁੱਧ ਲੇਖਕ ਹੈ। ਕਿਤੇ ਵਜੋਂ ਭਾਵੇਂ ਉਹ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ ਪ੍ਰੰਤੂ ਆਪਣੀ ਨੌਕਰੀ ਦੌਰਾਨ ਵੀ ਉਹ ਬੇਬਾਕੀ

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਏ, ਵਿਸ਼ਵ ਪ੍ਰਸਿੱਧ ਕਵਿੱਤਰੀ ਵੀਰਪਾਲ ਕੌਰ ਭੱਠਲ/ਗੁਰਭਿੰਦਰ ਗੁਰੀ

ਕਾਗਜ਼ ਤੇ ਕਲਮ ਦਾ ਰਿਸ਼ਤਾ ਮੈਨੂੰ ਮੇਰੇ ਸਾਹਾਂ ਵਰਗਾ ਹੈ ਵਿਸ਼ਵ ਪ੍ਰਸਿੱਧ ਲੇਖਿਕਾ ,ਵੀਰਪਾਲ ਕੌਰ ਭੱਠਲ ਬੜੇ ਡੂੰਘੇ ਅਰਥਾਂ ਵਾਲੀਆਂ ਕਵਿਤਾ, ਗੀਤ ਕਹਾਣੀਆਂ ਰਚਣ ਵਾਲੀ,ਵਿਸ਼ਵ ਪ੍ਰਸਿੱਧ ਲੇਖਕਾ ਵੀਰਪਾਲ ਕੌਰ ਭੱਠਲ

ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ ਉਪਰਾਲਾ/ ਉਜਾਗਰ ਸਿੰਘ

ਸੁਰਜੀਤ ਪੰਜਾਬੀ ਦੀ ਬਹੁ-ਪੱਖੀ ਅਤੇ ਬਹੁ-ਵਿਧਾਵੀ ਸਾਹਿਤਕਾਰ ਹਨ। ਕੈਨੇਡਾ ਦੀ ਧਰਤੀ ‘ਤੇ ਪੰਜਾਬ ਅਤੇ ਪੰਜਾਬੀਅਤ ਦੀ ਮਿੱਟੀ ਦੀ ਮਹਿਕ ਨੂੰ ਸਮੁੱਚੇ ਜਗਤ ਵਿੱਚ ਫੈਲਾਕੇ ਸੰਸਾਰ ਨੂੰ ਸੁਗੰਧਤ ਕਰਨ ਦੀ ਕੋਸ਼ਿਸ਼

‘ਦਰਦ ਕਿਸਾਨੀ ਦਾ’ ਪੁਸਤਕ ਡਾ ਮੇਘਾ ਸਿੰਘ ਦੀ ਕਿਸਾਨੀ ਦੇ ਦਰਦ ਦੀ ਦਾਸਤਾਨ/ ਉਜਾਗਰ ਸਿੰਘ

ਬਲਵੰਤ ਸਿੰਘ ਸਿੱਧੂ ਵੱਲੋਂ ‘ਦਰਦ ਕਿਸਾਨੀ ਦਾ’ ਸੰਪਾਦਤ ਪੁਸਤਕ ਭਾਰਤ ਦੇ ਕਿਸਾਨਾ ਦੀ ਆਪਣੇ ਅਸਤਿਤਵ ਨੂੰ ਬਚਾਉਣ ਲਈ ਕੀਤੀ ਜਦੋਜਹਿਦ ਦੀ ਕਹਾਣੀ ਬਾਖ਼ੂਬੀ ਬਿਆਨ ਕਰਦੀ ਹੈ। ਅਜਿਹੀ ਪੁਸਤਕ ਪ੍ਰਕਾਸ਼ਤ ਕਰਨਾ

ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ/ਉਜਾਗਰ ਸਿੰਘ

ਸਮਾਜਿਕ ਤਾਣੇ ਬਾਣੇ ਵਿੱਚ ਜਦੋਂ ਮਾਨਵਤਾ ਆਪਣੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪੀੜਤ ਹੁੰਦੀ ਹੈ ਤਾਂ ਕਈ ਰੂਪਾਂ ਵਿੱਚ ਲਹਿਰਾਂ ਪ੍ਰਗਟ ਹੁੰਦੀਆਂ ਹਨ। ਇਨ੍ਹਾਂ

ਕਲਮ ਦਾ ਖਿਡਾਰੀ ਗੁਰਮੀਤ ਪਲਾਹੀ /ਪ੍ਰਿੰ. ਸਰਵਣ ਸਿੰਘ

  ਗੁਰਮੀਤ ਪਲਾਹੀ ਜਿੰਨਾ ਸਰਗਰਮ ਪੱਤਰਕਾਰ ਹੈ, ਓਨਾ ਹੀ ਸਰਗਰਮ ਪਾਠਕ ਤੇ ਆਲੋਚਕ ਹੈ। ਉਸ ਨੇ ਚਾਰ ਸੌ ਪਿੰਡਾਂ ਵਿਚ ਪ੍ਰਦੂਸ਼ਣ ਖਿ਼ਲਾਫ ਮੁਹਿੰਮ ਚਲਾਈ ਹੈ ਤੇ ਕੁਦਰਤੀ ਵਣ ਤ੍ਰਿਣ ਦਾ

ਪੁਸਤਕ ਜਾਣਕਾਰੀ/ ਗੁਰਮੀਤ ਸਿੰਘ ਪਲਾਹੀ/ਕੰਵਰ ਇਮਤਿਆਜ਼ ਦੀ ਪੁਸਤਕ “ਬੋਲ ਸੂਰਜਾ ਬੋਲ”

ਕੰਵਰ ਇਮਤਿਆਜ਼ ਦੀਆਂ 76 ਕਵਿਤਾਵਾਂ ਅਤੇ 21 ਸਾਹਿੱਤਕ ਮੁਲਾਕਾਤਾਂ ਸੰਪਾਦਕ ਸ਼ਾਹਿਬਾਜ਼ ਖ਼ਾਨ ਅਤੇ ਮੁਨੱਜ਼ਾ ਇਰਸ਼ਾਦ ਨੇ “ਬੋਲ ਸੂਰਜਾ ਬੋਲ” ਵਿੱਚ ਦਰਜ਼ ਕੀਤੀਆਂ ਹਨ, ਜੋ ਸਿਰਜਣਾ ਕੇਂਦਰ (ਰਜਿ:) ਕਪੂਰਥਲਾ ਨੇ ਪ੍ਰਕਾਸ਼ਤ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ’/ਉਜਾਗਰ ਸਿੰਘ 

ਪੰਜਾਬੀ ਕਵਿਤਾ ਵਿੱਚ ਮੁਹੱਬਤ ਅਤੇ ਬਿਰਹਾ ਹਮੇਸ਼ਾ ਹੀ ਭਾਰੂ ਰਹੇ ਹਨ। ਬਹੁਤੇ ਕਵੀ ਅਤੇ ਕਵਿਤਰੀਆਂ ਆਪਣਾ ਸਾਹਿਤਕ ਸਫਰ ਇਨ੍ਹਾਂ ਦੋਹਾਂ ਵਿਸ਼ਿਆਂ ‘ਤੇ ਕਵਿਤਾਵਾਂ ਲਿਖਕੇ ਸ਼ੁਰੂ ਕਰਦੇ ਹਨ। ਸ਼ਿਵ ਕੁਮਾਰ ਬਟਾਲਵੀ

ਪੁਸਤਕ ਜਾਣਕਾਰੀ/ਗੁਰਮੀਤ ਸਿੰਘ ਪਲਾਹੀ/ ਮਨੁੱਖੀ ਸਥਿਤੀ ਦੇ ਤਿੰਨ ਮੁੱਖ ਸਰੋਕਾਰਾਂ ਕੱਚ, ਸੱਚ, ਕੂੜ ਦਾ ਨਿਖੇੜਾ ਕਰਦੀ ਹੈ ਡਾ: ਇੰਦਰਜੀਤ ਸਿੰਘ ਵਾਸੂ ਦੀ ਪੁਸਤਕ “ਮਨੁੱਖਤਾ ਦਾ ਵਾਰਸ ਗੁਰੂ ਤੇਗ ਬਹਾਦਰ”

ਵਿਦਵਾਨ ਲੇਖਕ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਵਾਸੂ ਨੇ ਮਨੁੱਖਤਾ ਦੇ ਵਾਰਸ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫ਼ਲਸਫੇ, ਗੁਰੂ ਸਾਹਿਬ ਜੀ ਦੀ ਬਾਣੀ, ਉਹਨਾ ਦੀ ਸ਼ਹੀਦੀ ਦੇ ਬਹੁ-ਪੱਖੀ ਪ੍ਰਭਾਵ ਨੂੰ

‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ/ ਉਜਾਗਰ ਸਿੰਘ

ਤੇਜਿੰਦਰ ਸਿੰਘ ਫਰਵਾਹੀ ਦਾ ਕਹਾਣੀ ਸੰਗ੍ਰਹਿ ‘‘ਕਾਲ਼ੀ ਮਿੱਟੀ ਲਾਲ ਲਹੂ’’ ਕਲਪਨਾ, ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਪੁਰਾਤਨ ਅਤੇ ਆਧੁਨਿਕ ਵਿਚਾਰਾਂ ਦੇ ਟਕਰਾਓ ਦੀ ਬਾਖ਼ੂਬੀ