ਬਾਜ ਸਿੰਘ ਮਹਿਲੀਆ ਦਾ ਮਿੰਨੀ ਕਹਾਣੀ ਸੰਗ੍ਰਹਿ ‘ਰੰਗਲੇ ਸੱਜਣ’ ਸਮਾਜਿਕਤਾ ਦਾ ਪ੍ਰਤੀਕ/ ਉਜਾਗਰ ਸਿੰਘ

ਬਾਜ ਸਿੰਘ ਮਹਿਲੀਆ ਸਰਬੰਗੀ ਲੇਖਕ ਹੈ। ਉਹ ਬਾਲ ਸਾਹਿਤ, ਮਿੰਨੀ ਕਹਾਣੀਆਂ ਅਤੇ ਗੀਤ ਲਿਖਦਾ ਹੈ। ਪਰੰਤੂ ਮੁੱਢਲੇ ਤੌਰ ‘ਤੇ ਉਹ ਬਾਲ ਸਾਹਿਤਕਾਰ ਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ

ਪੁਸਤਕ ਚਰਚਾ/ ਪਿੰਡ ਕੱਦੋ ਦੇ ਵਿਰਾਸਤੀ ਰੰਗ / ਨਿਰੰਜਣ ਬੋਹਾ

ਪੁਸਤਕ ਚਰਚਾ ਪਿੰਡ ਕੱਦੋ ਦੇ ਵਿਰਾਸਤੀ ਰੰਗ ਉਜਾਗਰ ਸਿੰਘ  ਪੰਨੇ-188       ਮੁੱਲ- 350 ਰੁਪਏ ਚੇਤਨਾ ਪ੍ਰਕਾਸ਼ਨ , ਲੁਧਿਆਣਾ                   ਸਮਾਜਿਕ ਵਿਕਾਸ ਦੀ ਨਿਰੰਤਰ ਗਤੀਸ਼ੀਲਤਾ ਨੂੰ ਬਣਾਈ ਰੱਖਣ ਲਈ ਕੀਤੀ ਮਨੁੱਖੀ ਜੱਦੋ-

‘ਚਤਰ ਸਿੰਘ ਬੀਰ ਦਾ ਸੰਪੂਰਨ ਕਾਵਿ ਰੰਗ’ ਪੁਸਤਕ ਖੋਜੀਆਂ ਲਈ ਸਾਹਿਤਕ ਤੋਹਫ਼ਾ/ ਉਜਾਗਰ ਸਿੰਘ

ਪੰਜਾਬੀ ਦਾ ਕਾਵਿ ਰੰਗ ਬਹੁ ਰੰਗਾ ਅਤੇ ਬਹੁ-ਪਰਤੀ ਹੈ। ਪੁਰਾਤਨ ਕਵੀਆਂ ਦੀਆਂ ਕਵਿਤਾਵਾਂ ਅਧਿਆਤਮਿਕ ਕਿਸਮ ਦੇ ਰੰਗਾਂ ਵਿੱਚ ਰੰਗੀਆਂ ਹੋਈਆਂ ਸਨ। ਬਾਬਾ ਬੁਲ੍ਹੇ ਸ਼ਾਹ ਤੋਂ ਸ਼ੁਰੂ ਹੋ ਕੇ ਆਧੁਨਿਕ ਦੌਰ

ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ ਪੜਚੋਲ/ਉਜਾਗਰ ਸਿੰਘ

     ਕਿੱਸੇ ਪੰਜਾਬੀ ਸਾਹਿਤਕ ਸਭਿਆਚਾਰ ਦਾ ਮਹੱਤਵਪੂਰਨ ਰੂਪ ਹਨ। ਕਿੱਸਾਕਾਰੀ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਸਮਾਜ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਿੱਸਾਕਾਰਾਂ ਨੇ ਲੋਕ ਕਾਵਿ ਦਾ ਰੂਪ ਦੇ ਕੇ ਲੋਕਾਂ

ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ / ਉਜਾਗਰ ਸਿੰਘ

  ਪਰਮਜੀਤ ਸਿੰਘ ਵਿਰਕ ਸੰਵੇਦਨਸ਼ੀਲ ਅਤੇ ਮਾਨਵਵਾਦੀ ਕਵੀ ਹੈ। ਉਹ ਆਪਣੀ ਕਵਿਤਾ ਰਾਹੀਂ ਲੋਕ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਕਵਿਤਾ ਲਿਖਣਾ ਸੁਹਿਰਦ ਦਿਲ ਵਾਲੇ ਇਨਸਾਨ ਦਾ ਕੰਮ ਹੈ। ਇਹ

ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ/ਉਜਾਗਰ ਸਿੰਘ

ਗੁਰਬਾਣੀ ਦੀ ਵਿਚਾਰਧਾਰਾ ਮਾਨਵਤਾ ਨੂੰ ਨੈਤਿਕ ਜ਼ਿੰਦਗੀ ਜਿਓਣ ਲਈ ਮਾਰਗ ਦਰਸ਼ਨ ਕਰਦੀ ਹੈ। ਇਨਸਾਨ ਗੁਰਬਾਣੀ ਪ੍ਰਤੀ ਸ਼ਰਧਾ ਕਰਕੇ ਉਸ ਦਾ ਪਾਠ ਕਰਦਾ ਹੈ। ਇਹ ਚੰਗਾ ਹੋਵੇਗਾ ਜੇਕਰ ਪਾਠ ਦੇ ਨਾਲ

ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ/ ਉਜਾਗਰ ਸਿੰਘ

ਗ਼ਜ਼ਲ ਨੂੰ ਹੁਣ ਤੱਕ ਰੁਮਾਂਸਵਾਦ ਵਿੱਚ ਪਰੁਚੀ ਇਸਤਰੀ ਲਿੰਗ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਪੰਜਾਬੀ ਗ਼ਜ਼ਲ ਵਿੱਚ ਵੀ ਬਹੁਤੀਆਂ ਗ਼ਜ਼ਲਾਂ ਇਸਤਰੀ ਅਤੇ ਰੁਮਾਂਸਵਾਦ ਦੇ ਆਲੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ।