ਉਮੀਦ ਹੈ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ : ਖੜਗੇ

ਨਵੀਂ ਦਿੱਲੀ, 23 ਦਸੰਬਰ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ “ਕਿਸਾਨ ਵਿਰੋਧੀ” ਨੀਤੀਆਂ ਰਾਹੀਂ ਕਿਸਾਨਾਂ ਨਾਲ “ਹੋਰ ਨਾਇਨਸਾਫ਼ੀ”

ਧਨਕੁਬੇਰਾਂ ਦੀ ਬੱਲੇ-ਬੱਲੇ

ਦਰਮਿਆਨੇ ਤਬਕੇ ਦੀ ਹਾਲਤ ਖਰਾਬ ਹੋ ਰਹੀ ਹੈ ਤੇ ਖਪਤਕਾਰ ਬਾਜ਼ਾਰ ਮੰਦੀ ਦੇ ਕੰਢੇ ਹੈ, ਪਰ ਭਾਰਤ ਦੇ ਕਾਰੋਬਾਰੀਆਂ ਦੇ ਧਨ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਪਿਛਲੇ ਇੱਕ ਸਾਲ,

ਆਵਾਜ਼ ਜਾਮ ਕਰਨ ਵਾਲਾ ਫਰਮਾਨ

  ਦਿੱਲੀ ਸਥਿਤ ਕੇਂਦਰੀ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰਸ਼ਾਸਨ ਨੇ ਅਜੀਬੋ-ਗਰੀਬ ਫਰਮਾਨ ਜਾਰੀ ਕੀਤਾ ਹੈ ਕਿ ਯੂਨੀਵਰਸਿਟੀ ਕੈਂਪਸ ’ਚ ਕਿਸੇ ਵੀ ਵਿਦਿਆਰਥੀ ਜਾਂ ਵਿਦਿਆਰਥੀ ਜਥੇਬੰਦੀ ਜਾਂ ਗਰੁੱਪ ਨੂੰ ਉਸ

ਸੰਪਾਦਕੀ/ਮਨੀਪੁਰ ਦੀ ਨਸਲੀ ਹਿੰਸਾ/ਗੁਰਮੀਤ ਸਿੰਘ ਪਲਾਹੀ

ਭਾਰਤ ਦਾ ਉਤਰ-ਪੂਰਬੀ ਸੂਬਾ ਮਨੀਪੁਰ ਨਸਲੀ ਹਿੰਸਾ ਦਾ ਸ਼ਿਕਾਰ ਹੈ। ਪਿਛਲੇ 18 ਮਹੀਨਿਆਂ ਤੋਂ ਮਨੀਪੁਰ ਦੇ ਮੈਤੇਈ ਅਤੇ ਕੁਕੀ ਭਾਈਚਾਰਿਆਂ ‘ਚ ਆਪਸੀ ਮਤਭੇਦ ਸਿਖਰਾਂ ਉਤੇ ਹਨ। 250 ਤੋਂ ਵੱਧ ਲੋਕ

ਪੰਜਾਬ ਦੇ ਮੁੱਦੇ ਅਤੇ ਸਿਆਸੀ ਪਾਰਟੀਆਂ ਦੀ ਇੱਕਜੁੱਟਤਾ/ਗੁਰਮੀਤ ਸਿੰਘ ਪਲਾਹੀ

ਪੰਜਾਬ ਨਾਲ ਹੋ ਰਹੇ ਵਿਤਕਰਿਆਂ ਖ਼ਾਸ ਕਰਕੇ ਤਤਕਾਲੀ 10 ਏਕੜ ਚੰਡੀਗੜ੍ਹ ਯੂਟੀ ਦੀ ਜ਼ਮੀਨ ਦੇ ਬਦਲੇ ਵਿੱਚ ਪੰਚਕੂਲਾ ਦੀ ਜ਼ਮੀਨ ਯੂਟੀ ਚੰਡੀਗੜ੍ਹ ਨੂੰ ਦੇਣ ਦੇ ਮੁੱਦੇ(ਇਸ ਜ਼ਮੀਨ ‘ਤੇ ਹਰਿਆਣਾ ਵਿਧਾਨ

“ਜਲੇਬੀ ‘ਬਾਈ’ ਬਨਾਮ ਜਲੇਬੀ ‘ਰਾਣੀ’/ਪ੍ਰੋ. ਜਸਵੰਤ ਸਿੰਘ ਗੰਡਮ

ਹਰਿਆਣਾ ਦੀਆਂ ਚੋਣਾਂ ‘ਚ ਐਤਕੀ ‘ਜਲੇਬੀ’ ‘ਬਾਈ’ ਤੋਂ ‘ਰਾਣੀ’ ਬਣ ਗਈ! ਤੁਸੀਂ ਸਭ ਨੇ ਸੁਣਿਆਂ ਹੀ ਹੋਣੈ 2011 ਦੀ ਹਿੰਦੀ ਫਿਲਮ ‘ਡਬਲ ਧਮਾਲ’ ਦਾ ਉਹ ਆਈਟਮ ਗੀਤ ਜੋ ਮਲਿਕਾ ਸ਼ੇਰਾਵਤ

ਕਰਨਾਟਕ ‘ਚ ਭਾਸ਼ਾ ‘ਤੇ ਸਿਆਸਤ! ਸਿੱਧਰਮਈਆ ਸਰਕਾਰ ਦੀ ਉਰਦੂ ਲੋੜ ਸਮਾਜਿਕ ਤਾਣੇ-ਬਾਣੇ ਨੂੰ ਵਿਗਾੜ ਸਕਦੀ ਹੈ

ਕਰਨਾਟਕ ਦੀ ਕਾਂਗਰਸ ਸਰਕਾਰ ਵੱਲੋਂ ਆਂਗਣਵਾੜੀ ਅਧਿਆਪਕਾਂ ਲਈ ਉਰਦੂ ਵਿੱਚ ਮੁਹਾਰਤ ਲਾਜ਼ਮੀ ਕਰਨ ਦੇ ਤਾਜ਼ਾ ਫੈਸਲੇ ਨੇ ਇੱਕ ਨਵੀਂ ਸਿਆਸੀ ਬਹਿਸ ਛੇੜ ਦਿੱਤੀ ਹੈ।ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ ਵਾਲੀ ਰਾਜ

ਪੰਜਾਬ ਦੇ ਮੁਲਾਜ਼ਮਾਂ ‘ਚ ਬੇਚੈਨੀ ਕਿਉਂ? /ਗੁਰਮੀਤ ਸਿੰਘ ਪਲਾਹੀ

ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸਾਲਾਂ ਤੋਂ  ਸੰਘਰਸ਼ ਦੇ ਰਾਹ ਹਨ। ਜਦੋਂ ਵੀ ਕੋਈ ਚੋਣ, ਭਾਵੇਂ ਉਹ ਲੋਕ ਸਭਾ ਦੀ ਹੋਵੇ, ਵਿਧਾਨ ਸਭਾ ਦੀ ਹੋਵੇ ਜਾਂ

ਕਸ਼ਮੀਰ ਦੀ ਸ਼ਾਂਤੀ ਦੇ ਸੁਰ/ ਜਯੋਤੀ ਮਲਹੋਤਰਾ

ਕਈ ਸਾਲਾਂ ਦੀ ਅਸ਼ਾਂਤੀ ਤੋਂ ਬਾਅਦ ਸ੍ਰੀਨਗਰ ਵਿੱਚ ਹੁਣ ਠੰਢ ਠੰਢਾਅ ਹੈ। ਬੱਚੇ ਪਾਰਕਾਂ ਵਿੱਚ ਫੁਟਬਾਲ ਖੇਡਦੇ ਹਨ ਤੇ ਆਸੇ-ਪਾਸੇ ਬੈਠ ਕੇ ਮਾਪੇ ਗੱਪ-ਸ਼ੱਪ ਕਰਦੇ ਰਹਿੰਦੇ ਹਨ। ਲਾਲ ਚੌਕ ਸਾਫ਼

ਮੋਦੀ ਕਿਵੇਂ ਰੂਸ ਅਤੇ ਯੂਕਰੇਨ ਜੰਗ ਰੁਕਵਾਉਣਗੇ?

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਦਿਨੀਂ ਯੂਕਰੇਨ ਦਾ ਦੌਰਾ ਕੀਤਾ ਹੈ। ਉਹਨਾ ਜਿਥੇ ਆਪਸੀ ਵਪਾਰਿਕ ਮਾਮਲਿਆਂ ਬਾਰੇ ਯੂਕਰੇਨ ਦੇ ਪ੍ਰਮੁੱਖ ਨੇਤਾ ਨਾਲ ਗੱਲ ਬਾਤ ਕੀਤੀ ਉਥੇ ਖਿੱਤੇ