ਚੰਦਰਯਾਨ-2 ਆਰਬਿਟਰ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਕਾਰ ਸੰਪਰਕ ਸਥਾਪਤ;

ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ‘ਆਰਬਿਟਰ’ ਅਤੇ ਚੰਦਰਯਾਨ-3 ਦੇ ‘ਲੁਨਾਰ ਮਾਡਿਊਲ’ ਵਿਚਕਾਰ ਦੁਪਾਸਣ ਸੰਚਾਰ ਸਥਾਪਤ ਹੋ ਗਿਆ ਹੈ। ਕੌਮੀ ਪੁਲਾੜ ਏਜੰਸੀ ਨੇ

ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਇੰਟਰਨੈੱਟ ’ਤੇ ਫੈਲੇ ਵਾਇਰਸ ‘ਅਕੀਰਾ’ ਤੋਂ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ: ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ (ਸੀਈਆਰਟੀ-ਇਨ) ਨੇ ਇੰਟਰਨੈੱਟ ’ਤੇ ਫੈਲੇ ਇਕ ਵਾਇਰਸ ‘ਅਕੀਰਾ’ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਰਾਹੀਂ ਲੋਕਾਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਏਜੰਸੀ ਮੁਤਾਬਕ

ਰੇਯਾਨਾ ਬਰਨਾਵੀ ਬਣੀ ਪਹਿਲੀ ਸਾਊਦੀ ਅਰਬ ਦੀ ਪੁਲਾੜ ਯਾਤਰੀ  

ਸਾਊਦੀ ਅਰਬ : ‘ਸਪੇਸਐਕਸ’ ਪ੍ਰਾਈਵੇਟ ਰਾਕੇਟ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਰਾਕੇਟ ਵਿਚ ਸਾਊਦੀ ਅਰਬ ਦੀ ਪੁਲਾੜ ਯਾਤਰੀ ਰੇਯਾਨਾ ਬਰਨਾਵੀ ਵੀ ਸਵਾਰ ਸੀ। ਉਹ ਦਹਾਕਿਆਂ ਬਾਅਦ

ਹੁਣ ਵੱਟਸਐਪ ’ਤੇ ਫੋਟੋਆਂ ਨੂੰ ਅਸਲ ਕੁਆਲਿਟੀ ਵਿੱਚ ਭੇਜਣ ਦੀ ਮਿਲੇਗੀ ਸਹੂਲਤ

ਮੇਟਾ ਦੀ ਮਾਲਕੀ ਵਾਲੇ ਵੱਟਸਐਪ ਵੱਲੋਂ ਇਕ ਨਵੇਂ ਫੀਚਰ ’ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਫੋਟੋਆਂ ਨੂੰ ਭੇਜਣ ਵੇਲੇ ਉਨ੍ਹਾਂ ਦੀ ਅਸਲ ਕੁਆਲਿਟੀ ਨਸ਼ਟ ਨਹੀਂ ਹੋਵੇਗੀ। ਡਬਲਿਊਏ ਬੀਟਾਇਨਫੋ

ਅਰਥਚਾਰੇ ਨੂੰ ਨੁਕਸਾਨ ਪਹੁੁੰਚਾ ਰਹੀਆਂ Google ਦੀਆਂ ਮੁਕਾਬਲਾ ਵਿਰੋਧੀ ਸਰਗਰਮੀਆਂ

ਮੈਪ ਨਾਲ ਜੁੜੀਆਂ ਸੇਵਾਵਾਂ ਦੇਣ ਵਾਲੀ ਘਰੇਲੂ ਕੰਪਨੀ ਮੈਪਮਾਈਇੰਡੀਆ ਦਾ ਕਹਿਣਾ ਹੈ ਕਿ ਗੂਗਲ ਦੀਆਂ ਮੁੁਕਾਬਲਾ ਵਿਰੋਧੀ ਸਰਗਰਮੀਆਂ ਖੇਤਰ ਦੀਆਂ ਹੋਰਨਾਂ ਕੰਪਨੀਆਂ ਦਾ ਗਲ਼ਾ ਘੁੱਟ ਕੇ ਭਾਰਤੀ ਖਪਤਕਾਰਾਂ ਤੇ ਅਰਥਚਾਰੇ

ਇਸਰੋ ਨੇ ਲਾਂਚ ਕੀਤਾ PSLV-C54 ਰਾਕੇਟ, ਓਸ਼ਨ ਸੈਟ ਸਮੇਤ 9 ਉਪਗ੍ਰਹਿ ਲਾਂਚ

ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਸਵੇਰੇ 11.56 ਵਜੇ PSLV-C54 ਮਿਸ਼ਨ ਲਾਂਚ ਕੀਤਾ। ਇਸ ਨੇ ਤਾਮਿਲਨਾਡੂ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ

ਅੱਜ ਲਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ

ਨਵੀਂ ਦਿੱਲੀ: ਦੇਸ਼ ‘ਚ ਇਸ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 8 ਨਵੰਬਰ ਯਾਨੀ ਕਿ ਅੱਜ ਲਗੇਗਾ। ਚੰਦਰਮਾ ਚੜ੍ਹਨ ਦੇ ਸਮੇਂ ਭਾਰਤ ‘ਚ ਸਾਰੇ ਸਥਾਨਾਂ ‘ਤੇ ਗ੍ਰਹਿਣ ਵਿਖਾਈ ਦੇਵੇਗਾ। ਇਹ ਜਾਣਕਾਰੀ

ਟਵਿੱਟਰ ‘ਤੇ ਦੂਜੇ ਅਕਾਊਂਟ ਦੇ ਨਾਂ ਦੀ ਨਕਲ ਕਰਨ ਵਾਲਾ ਅਕਾਊਂਟ ਹੋਵੇਗਾ ਬੰਦ

ਬੋਸਟਨ: ਐਲਨ ਮਸਕ ਨੇ ਅੱਜ ਟਵੀਟ ਕੀਤਾ ਕਿ ਟਵਿੱਟਰ ਉਤੇ ਕੋਈ ਵੀ ਅਜਿਹਾ ਅਕਾਊਂਟ ਜੋ ਕਿਸੇ ਦੂਜੇ ਅਕਾਊਂਟ ਦੀ ਨਕਲ ਹੋਵੇਗਾ (ਪੈਰੋਡੀ ਅਕਾਊਂਟ), ਨੂੰ ਪੱਕੇ ਤੌਰ ਉਤੇ ਬੰਦ ਕਰ ਦਿੱਤਾ