ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ

ਹੁਲੁਨਬੂਈਰ (ਚੀਨ), 10 ਸਤੰਬਰ –  ਸੁਖਜੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪਿਛਲੇ ਚੈਂਪੀਅਨ ਭਾਰਤ ਨੇ ਸੋਮਵਾਰ ਇੱਥੇ ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਲੀਗ ਮੈਚ ’ਚ ਜਪਾਨ

ਘੱਟ ਕਾਰਬੋਹਾਈਡਰੇਟ ਵਾਲੀ ਖ਼ੁਰਾਕ ਪੌਸ਼ਟਿਕ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ

ਵਾਸ਼ਿੰਗਟਨ, 9 ਸਤੰਬਰ – ਘੱਟ ਕਾਰਬੋਹਾਈਡਰੇਟ( low carbohydrate diet) ਵਾਲੀ ਖ਼ੁਰਾਕ ਦੀ ਪ੍ਰਸਿੱਧੀ ਤੇਜ਼ੀ ਨਾਲ ਵੱਧ ਰਹੀ ਹੈ। ਖ਼ਾਸ ਕਰ ਕੇ ਇਹ ਔਰਤਾਂ ਵਿਚ ਬਹੁਤ ਮਸ਼ਹੂਰ ਹੈ। ਇਕ ਘੱਟ ਕਾਰਬੋਹਾਈਡਰੇਟ

ਨਸ਼ੇ ਤੋਂ ਘੱਟ ਨਹੀਂ ਹੈ ਤਕਨਾਲੋਜੀ ਦੀ ਜ਼ਿਆਦਾ ਵਰਤੋਂ

ਨਵੀਂ ਦਿੱਲੀ, 9 ਸਤੰਬਰ – ਜਿਵੇਂ ਕਿ ਪਿਛਲੇ ਕੁਝ ਸਾਲਾਂ ਵਿੱਚ ਤਕਨਾਲੋਜੀ ਫੈਲ ਰਹੀ ਹੈ, ਇਹ ਲਗਪਗ ਹਰ ਕਿਸੇ ਦੇ ਆਲੇ ਦੁਆਲੇ ਦੇਖੀ ਜਾ ਸਕਦੀ ਹੈ। ਸਮਾਰਟਫ਼ੋਨ ਲੈਪਟਾਪ ਤਕਨਾਲੋਜੀ ਦੀ

ਭਾਰਤ ਵਿੱਚ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹੈ : ਰਾਹੁਲ ਗਾਂਧੀ

ਵਾਸ਼ਿੰਗਟਨ, 9 ਸਤੰਬਰ – ਅਮਰੀਕਾ ਦੇ ਟੈਕਸਾਸ ਸੂਬੇ ਦੇ ਡੱਲਾਸ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਲੱਖਾਂ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ। ਉਨ੍ਹਾਂ

ਰਾਹੁਲ ਦੇ ਅਮਰੀਕਾ ਪੁਜਣ ਤੇ ਕੀਤਾ ਗਿਆ ਨਿੱਘਾ ਸਵਾਗਤ

ਹੌਸਟਨ, 9  ਸਤੰਬਰ – ਰਾਹੁਲ ਗਾਂਧੀ ਤਿੰਨ ਦਿਨਾਂ ਦੌਰੇ ’ਤੇ ਐਤਵਾਰ ਅਮਰੀਕਾ ਪਹੁੰਚੇ। ਇਸ ਦੌਰਾਨ ਰਾਹੁਲ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗੱਲਬਾਤ ਕਰਨਗੇ। ਰਾਹੁਲ ਨੇ

ਇਸ ਦੇਸ਼ ਨੇ ਅਮਰੀਕਾ ਪਹੁੰਚਣ ਤੋਂ ਪਹਿਲਾਂ 130 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ

ਅਮਰੀਕਾ ਨਾਲ ਹੋਏ ਸਮਝੌਤੇ ਤਹਿਤ ਮੱਧ ਅਮਰੀਕੀ ਦੇਸ਼ ਪਨਾਮਾ ਨੇ 130 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ। ਇਹ ਭਾਰਤੀ ਗੈਰ-ਕਾਨੂੰਨੀ ਤੌਰ ‘ਤੇ ਪਹੁੰਚ ਤੋਂ ਬਾਹਰ ਡੇਰੀਅਨ ਜੰਗਲ ਰਾਹੀਂ ਪਨਾਮਾ ‘ਚ ਦਾਖਲ

ਪਠਾਨਕੋਟ ਦੇ ਕਿਸਾਨ ਦੀ ਧੀ ਪੱਲਵੀ ਰਾਜਪੂਤ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (A.F.P.I) ਫਾਰ ਗਰਲਜ਼, ਐਸ.ਏ.ਐਸ.ਨਗਰ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਅੱਜ ਇੱਕ ਹੋਰ ਨਾਮ ਦਰਜ ਹੋ ਗਿਆ ਹੈ। ਇਸ ਸੰਸਥਾ ਦੀ ਸਾਬਕਾ ਕੈਡਿਟ ਪੱਲਵੀ ਰਾਜਪੂਤ

ਬਦਲੇਗਾ ਸਮਾਂ: ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’ 29 ਸਤੰਬਰ ਦਿਨ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ

-ਬਸੰਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਖਿੜ ਉਠੇਗੀ ਬਨਸਪਤੀ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 06 ਸਤੰਬਰ – ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ

ਨਸਲੀ ਵਿਤਕਰਾ: ਅੰਡਰ 13 ਫੁੱਟਬਾਲ ਟੀਮ ’ਚ ….ਅਖੇ ਚੁੱਪ ਰਹੋ ਅਤੇ ਤੁਸੀਂ ਜਿੱਥੋਂ ਵੀ ਹੋ, ਵਾਪਸ ਜਾਓ ਭਾਰਤੀਓ!

-ਔਕਲੈਂਡ ਫੁੱਟਬਾਲ ਐਸੋਸੀਏਸ਼ਨ ਵੱਲੋਂ ਰੈਫ਼ਰੀ ਵਿਰੁੱਧ ਜਾਂਚ ਸ਼ੁਰੂ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 06 ਸਤੰਬਰ 2024 – ‘ਚਿੱਟੀ ਚਮੜੀ ਦਿਲ ਕਾਲੇ’ ਵਾਲੇ ਕਈ ਲੋਕ ਕਦੇ-ਕਦੇ ਅਜਿਹੀ ਲਿਬੜੀ ਮੱਝ ਵਾਲੀ ਗੱਲ ਕਰਦੇ

ਡੈਮੇਜ ਕੰਟਰੋਲ ਦਾ ਯਤਨ ਕਿਸਾਨ ਅੰਦੋਲਨ ਅਤੇ ਵਿਧਾਨ ਸਭਾ ਚੋਣਾਂ

ਹਰਿਆਣਾ ਵਿੱਚ ਚੋਣਾਂ ਸਿਰ ਤੇ ਹਨ । ਮਹਾਂਰਾਸ਼ਟਰ ਵਿੱਚ ਵੀ ਚੋਣਾਂ ਹੋਇਆਂ ਹਨ। ਪਿਛਲੇ ਸਮੇਂ ਕਿਸਾਨ ਅੰਦੋਲਨ ਕਾਰਨ ਕਿਸਾਨ ਦੇਸ਼ ਭਰ ‘ਚ ਰੁਸੇ ਨਜ਼ਰ ਆ ਰਹੇ ਹਨ। ਕੇਂਦਰ ਸਰਕਾਰ ਵਲੋਂ