ਜੈਸ਼ੰਕਰ ਨੇ ਬ੍ਰਿਸਬੇਨ ’ਚ ਨਵੇਂ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕੀਤਾ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬ੍ਰਿਸਬੇਨ ’ਚ ਭਾਰਤ ਦੇ ਨਵੇਂ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਨਾਲ

ਚੋਣ ਕਮਿਸ਼ਨ ਵੱਲੋਂ ਮਹਾਰਾਸ਼ਟਰ ਦੀ ਡੀਜੀਪੀ ਦੇ ਫ਼ੌਰੀ ਤਬਾਦਲੇ ਦੇ ਹੁਕਮ

ਨਵੀਂ ਦਿੱਲੀ, 4 ਨਵੰਬਰ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸੂਬਾ ਸਰਕਾਰ ਨੂੰ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸੂਬੇ

ਅੱਜ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ

ਚੇਨੱਈ, 4 ਨਵੰਬਰ – ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਭਲਕੇ ਸੋਮਵਾਰ ਤੋਂ ਚੇਨੱਈ ਵਿੱਚ ਸ਼ੁਰੂ ਹੋਵੇਗੀ, ਜਿਸ ਵਿੱਚ ਕੁੱਲ 31 ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨਸ਼ਿਪ 16 ਨਵੰਬਰ ਤੱਕ ਚੱਲੇਗੀ, ਜਿਸ

ਬਟੇਂਗੇ ਤੋ ਕਟੇਂਗੇ: ਇਤਿਹਾਸਕ ਝਰੋਖੇ ’ਚੋਂ/ਸੁੱਚਾ ਸਿੰਘ ਖੱਟੜਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਵੱਲੋਂ ਅੱਜਕੱਲ੍ਹ ਨਾਅਰਾ ਦਿੱਤਾ ਜਾ ਰਿਹਾ ਹੈ ‘ਬਟੇਂਗੇ ਤੋ ਕਟੇਂਗੇ’। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸੇ ਤਰਜ਼ ਉੱਤੇ ਵੱਖਰੇ ਸ਼ਬਦਾਂ ਵਿੱਚ ਇਹੋ ਗੱਲ

ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮਿਲੀ ਜ਼ਮਾਨਤ

ਮਾਲੇਰਕੋਟਲਾ, 4 ਨਵੰਬਰ – ਜ਼ਿਲ੍ਹਾ ਮਾਲੇਰਕੋਟਲਾ ਕੋਟਲਾ ਦੇ ਹਲਕਾ ਅਮਰਗੜ੍ਹ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਨੂੰ ਜਮਾਨਤ ਮਿਲ ਗਈ ਹੈ, ਜਿਸ ਨੂੰ ਲੈ

ਅੱਜਕੱਲ੍ਹ ਕਿਤਾਬਾਂ ਕੌਣ ਪੜ੍ਹਦਾ ਹੈ/ਵਿਜੈ ਗਰਗ

ਜਿਵੇਂ ਜਿਵੇਂ ਅਸੀਂ ਆਧੁਨਿਕ ਹੁੰਦੇ ਗਏ ਹਾਂ, ਅਸੀਂ ਤਕਨਾਲੋਜੀ ਦੇ ਗੁਲਾਮ ਹੁੰਦੇ ਜਾ ਰਹੇ ਹਾਂ। ਸਿੱਟੇ ਵਜੋਂ ਕਿਤਾਬਾਂ ਤੋਂ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ। ਸਭ ਦੀ ਪਹੁੰਚ ਵਿੱਚ ਹੋਣ

ਉਤਰਾਖੰਡ ‘ਚ ਵਾਪਰਿਆ ਹਾਦਸਾ, 50 ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਜਾ ਡਿੱਗੀ

ਉਤਰਾਖੰਡ, 4 ਨਵੰਬਰ – ਅਲਮੋੜਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਗੜ੍ਹਵਾਲ-ਰਾਮਨਗਰ ਮਾਰਗ ‘ਤੇ ਸਾਲਟ ਤਹਿਸੀਲ ਦੇ ਮਾਰਕੁਲਾ ‘ਚ ਕੁਪੀ ਪਿੰਡ ਨੇੜੇ ਬੱਸ ਖਾਈ ‘ਚ ਡਿੱਗ ਗਈ। ਬੱਸ ਵਿੱਚ

ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਸੈਸ਼ਨ ‘ਚ ਹੰਗਾਮਾ, ਪੀਡੀਪੀ ਵਿਧਾਇਕ ਦਾ 370 ਨੂੰ ਰੱਦ ਕਰਨ ਦਾ ਪ੍ਰਸਤਾਵ

ਜੰਮੂ ਕਸ਼ਮੀਰ ਵਿੱਚ 10 ਸਾਲ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਤੋਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਵਿਚ ਪਹਿਲੇ ਦਿਨ ਹੀ ਸਭਾ ਦੇ ਭਾਜਪਾ-ਪੀਡੀਪੀ

ਪਾਕਿਸਤਾਨੀ ਪੰਜਾਬ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਠਹਿਰਾਇਆ ਜ਼ਿੰਮੇਵਾਰ

ਲਾਹੌਰ, 4 ਨਵੰਬਰ, 2024 – ਪਾਕਿਸਤਾਨੀ ਪੰਜਾਬ ਦੇ ਲੇਡੀ ਮਨਿਸਟਰ ਮਰੀਅਮ ਔਰੰਗਜੇਬ ਨੇ ਪਾਕਿਸਤਾਨੀ ਪੰਜਾਬ ਵਿਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਹਿਆ ਹੈ। ਉਹਨਾਂ ਕਿਹਾ ਹੈ ਕਿ ਅੱਜ