ਪੰਜਾਬ ਦੇ ਅਰਥਚਾਰੇ ਲਈ ਲਾਜ਼ਮੀ ਪੱਛਮੀ ਚੱਕਰਵਾਤ

ਭਾਰਤ ਵਿੱਚ ਆਉਣ ਵਾਲ਼ੇ ਸਾਰੇ ਚੱਕਰਵਾਤ ਮਾੜੇ ਨਹੀਂ ਹੁੰਦੇ ਅਤੇ ਕੁਝ ਚੱਕਰਵਾਤ ਖੇਤੀਬਾੜੀ ਅਤੇ ਇਨਸਾਨੀਅਤ ਲਈ ਅਤਿਅੰਤ ਜ਼ਰੂਰੀ ਵੀ ਹਨ। ਮਈ ਤੋਂ ਸਤੰਬਰ-ਅਕਤੂਬਰ ਵਿੱਚ ਬੰਗਾਲ ਦੀ ਖਾੜੀ ਵਿਚ ਆਉਣ ਵਾਲ਼ੇ

ਜਾਨਲੇਵਾ ਆਲਮੀ ਤਪਸ਼

ਜਾਨਲੇਵਾ ਗਰਮੀ ਕਾਰਨ ਸਾਊਦੀ ਅਰਬ ਦੀ ਮੁਕੱਦਸ ਨਗਰੀ ਮੱਕਾ ’ਚ ਇਕ ਹਜ਼ਾਰ ਦੇ ਕਰੀਬ ਹਾਜੀਆਂ ਦੀ ਅਣਿਆਈ ਮੌਤ ਪਿੱਛੋਂ ਸਵੀਡਨ ਦੀ ਬਾਲੜੀ ਗਰੇਟਾ ਥਨਬਰਗ ਦਾ ‘ਆਲਮੀ ਤਪਸ਼’ ਬਾਰੇ ਦਿੱਤਾ ਗੁੰਦਵਾਂ

ਸਵਾਲਾਂ ਦੇ ਘੇਰੇ ’ਚ ਪ੍ਰੀਖਿਆਵਾਂ

ਮੈਡੀਕਲ ਕਾਲਜਾਂ ਵਿਚ ਦਾਖ਼ਲੇ ਦੀ ਪ੍ਰੀਖਿਆ ਯਾਨੀ ਨੀਟ ਵਿਚ ਬੇਨਿਯਮੀਆਂ ਨੂੰ ਲੈ ਕੇ ਉੱਠੇ ਸਵਾਲ ਹਾਲੇ ਸ਼ਾਂਤ ਵੀ ਨਹੀਂ ਹੋਏ ਸਨ ਕਿ ਨੈਸ਼ਨਲ ਟੈਸਟਿੰਗ ਏਜੰਸੀ ਅਰਥਾਤ ਐੱਨਟੀਏ ਵੱਲੋਂ ਕਰਵਾਈ ਗਈ

ਤਰਕਹੀਣ ਸਿਆਸਤ ਕਾਰਨ ਨਿੱਘਰਦਾ ਰਾਜ ਪ੍ਰਬੰਧ

ਸਾਡੇ ਦੇਸ਼ ਦੇ ਮੁੱਢਲੇ (1947 ਤੋਂ ਬਾਅਦ) ਅਤੇ ਮੌਜੂਦਾ ਰਾਜ ਪ੍ਰਬੰਧ ਤੇ ਸਿਆਸੀ ਪਹਿਲੂਆਂ ਦਾ ਤੁਲਨਾਤਮਕ ਅਧਿਐਨ ਕੀਤਿਆਂ ਬਹੁਤ ਕੁਝ ਬਦਲਿਆ, ਵਿਸਰਿਆ, ਉਸਰਿਆ ਆਦਿ ਦਿਮਾਗ ਵਿੱਚ ਘੁੰਮੇਗਾ ਜਿਸ ਨੂੰ ਵੀਹਵੀਂ

ਮਰੀਅਮ ਨਵਾਜ਼ ਸਰਕਾਰ ਦੇ ਸੌ ਦਿਨ

ਬੀਤੇ ਦਿਨੀਂ ਪਾਕਿਸਤਾਨੀ ਪੰਜਾਬ ਜਿਸ ਨੂੰ ਅਸੀਂ ਖਲੂਸ ਨਾਲ ‘ਲਹਿੰਦਾ ਪੰਜਾਬ’ ਪੁਕਾਰਦੇ ਹਾਂ, ਉੱਥੋਂ ਦੀ ਮਰੀਅਮ ਨਵਾਜ਼ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਸੁੱਖੀਂ-ਸਾਂਦੀ ਪੂਰੇ ਕਰ ਲਏ ਹਨ।

ਬਾਲ ਮਜ਼ਦੂਰੀ ਦੀ ਅਲਾਮਤ

ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਸਾਹਮਣੇ ਆਇਆ ਬਾਲ ਮਜ਼ਦੂਰੀ ਦਾ ਦੁਖਦਾਈ ਕੇਸ ਧਿਆਨ ਮੰਗਦਾ ਹੈ। ਕਰੀਬ 58 ਨਾਬਾਲਗ, ਜਿਨ੍ਹਾਂ ਵਿੱਚ 19 ਲੜਕੀਆਂ ਸਨ, ਪਿਛਲੇ ਹਫ਼ਤੇ ਬਾਲ ਹੱਕਾਂ ਦੀ ਰਾਖੀ

ਇਤਿਹਾਸ ਬਣੀਆਂ ਮਹਤੱਵਪੂਰਨ ਘਟਨਾਵਾਂ

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ‘ਪੰਜਾਬੀ ਟ੍ਰਿਬਿਊਨ’ ਦਾ ਪੱਤਰਕਾਰ ਮਨਮੋਹਨ ਸਿੰਘ ਢਿੱਲੋਂ 1985 ਤੋਂ ਅਖ਼ਬਾਰ ਲਈ ਪੱਤਰਕਾਰੀ ਕਰਦਾ ਆ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਅੰਕ 15 ਅਗਸਤ 1978 ਨੂੰ ਆਇਆ

ਧਮਕੀਆਂ

ਵੋਟ ਨਹੀਂ ਦਿੱਤਾ ਤਾਂ ਕੰਮ ਨਹੀਂ ਕਰਾਂਗਾ | ਬਿਹਾਰ ਦੇ ਜਨਤਾ ਦਲ (ਯੂ) ਸਾਂਸਦ ਦੇਵੇਸ਼ ਚੰਦਰ ਠਾਕੁਰ ਨੇ ਸਭ ਤੋਂ ਪਹਿਲਾਂ ਇਹ ਬਿਆਨ ਦਿੱਤਾ | ਉਸ ਤੋਂ ਬਾਅਦ ਹੁਣ ਅੰਡੇਮਾਨ

ਜੰਮੂ ਕਸ਼ਮੀਰ ਦੀਆਂ ਚੋਣਾਂ

ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਰਿੰਦਰ ਮੋਦੀ ਨੇ ਕਸ਼ਮੀਰ ਵਾਦੀ ਦਾ ਦੌਰਾ ਕਰਦਿਆਂ ਜਨਤਕ ਤੌਰ ’ਤੇ ਜੋ ਗੱਲਾਂ ਕੀਤੀਆਂ ਹਨ, ਉਹ ਪਹਿਲੀ ਨਜ਼ਰੇ ਚੰਗੀਆਂ ਲੱਗਦੀਆਂ

ਕਿਵੇਂ ਦਾ ਹੋਵੇ ਕਿਸਾਨ ਪੱਖੀ ਮਾਡਲ?

ਘਾਟੇਵੰਦੀ ਕਿਰਸਾਨੀ ਅਤੇ ਉਸ ਸਿਰ ਵਧਦਾ ਹੋਇਆ ਕਰਜ਼ਾ ਦੇਸ਼ ਦੇ ਹਰ ਪ੍ਰਾਂਤ ਵਿਚ ਪ੍ਰਤੱਖ ਨਜ਼ਰ ਆਉਂਦਾ ਹੈ। ਵਿਕਸਤ ਦੇਸ਼ਾਂ ਤੋਂ ਬਿਲਕੁਲ ਉਲਟ ਭਾਰਤ ਵਿਚ ਸਭ ਤੋਂ ਵੱਡਾ ਪੇਸ਼ਾ ਖੇਤੀਬਾੜੀ ਹੈ