ਖੇਤ ਜਾਣ ਦੀ ਖੁਸ਼ੀ/ਨਿੰਦਰ ਘੁਗਿਆਣਵੀ

ਅਸੀਂ ਨਿਆਣੇ ਗਲੀਆਂ ਗਾਹੁੰਦੇ, ਛੱਪੜਾਂ ’ਚ ਨਹਾਉਂਦੇ, ਕੱਚੇ ਰਾਹਾਂ ’ਤੇ ਨੰਗੇ ਪੈਰੀਂ ਭੱਜਦੇ। ਕਿੱਕਰਾਂ ਦੇ ਕੰਡੇ ਪੱਬਾਂ/ਅੱਡੀਆਂ ’ਚ ਬਹਿ ਜਾਂਦੇ। ਪੀੜ-ਪੀੜ ਹੋਏ ‘ਹਾਏ ਮਾਂ ਹਾਏ ਮਾਂ’ ਕੂਕਦੇ ਘਰਾਂ ਨੂੰ ਆਉਂਦੇ।

ਤੇਰ੍ਹਵੀਂ ਮੁੰਦੀ/ਸੁਪਿੰਦਰ ਸਿੰਘ ਰਾਣਾ

“ਤੂੰ ਚੰਗਾ ਰਿਹਾ, ਮੇਰੇ ਮੁੰਡੇ ਦੇ ਵਿਆਹ ਨੂੰ ਮਿਲਣੀ ਨਾ ਕਰਾਈ।” ਇਹ ਕਹਿੰਦਿਆਂ ਉਹ ਕਦਮ ਨਾਲ ਕਦਮ ਮਿਲਾ ਕੇ ਸੈਰ ਕਰਨ ਲੱਗ ਪਿਆ। ਅਸੀਂ ਕਰੀਬ ਢਾਈ ਦਹਾਕਿਆਂ ਤੋਂ ਇਕੱਠੇ ਸੈਰ

ਹਰਿਆਲੀ ਚਲੀ ਗਈ/ਇਕਬਾਲ ਸਿੰਘ ਹਮਜਾਪੁਰ

ਜਦੋਂ ਵੀ ਆਪਣੇ ਪਿੰਡ ਦਾ ਗੇੜਾ ਮਾਰਦਾ ਹਾਂ, ਧਿਆਨ ਦਰਸ਼ਨ ਵੱਲ ਚਲਾ ਜਾਂਦਾ। ਦਰਸ਼ਨ ਹੁਣ ਨਹੀਂ ਹੈ। ਉਹਨੂੰ ਤੁਰ ਗਏ ਨੂੰ ਕਈ ਵਰ੍ਹੇ ਹੋ ਗਏ ਪਰ ਪਿੰਡ ਦੇ ਆਲੇ-ਦੁਆਲੇ ਤੇ

ਟਿੱਬਿਆਂ ਦੀ ਜੂਨ/ਮੋਹਰ ਗਿੱਲ ਸਿਰਸੜੀ

ਪੰਜਾਬ ਦੇ ਮਾਲਵਾ ਖਿੱਤੇ ਨੂੰ ਕਿਸੇ ਸਮੇਂ ਰੇਤਲੇ ਟਿੱਬਿਆਂ ਦੀ ਧਰਤੀ ਕਰ ਕੇ ਜਾਣਿਆ ਜਾਂਦਾ ਸੀ। ਇਹ ਟਿੱਬੇ ਕੁਦਰਤੀ ਸਨ। ਤੇਜ਼ ਹਵਾਵਾਂ, ਨ੍ਹੇਰੀਆਂ ਜਿੱਥੇ ਇਨ੍ਹਾਂ ਉਪਰੋਂ ਰੇਤ ਉਡਾ ਕੇ ਲਿਜਾਣ

ਇਉਂ ਮਿਲੀ ‘ਬਾਂਗਿ-ਦਰਾ’/ਤਰਲੋਚਨ ਸਿੰਘ ਦੁਪਾਲਪੁਰ

ਬਬਰਾਂ ਦੇ ਪਿੰਡ ਦੌਲਤ ਪੁਰ ਤੋਂ ਉੱਤਰ ਵੱਲ ਸਾਡੇ ਨਾਨਕੇ, ਮਾਸੀਆਂ ਅਤੇ ਦੋ ਭੈਣਾਂ ਦੇ ਸਹੁਰਿਆਂ ਦੇ ਪਿੰਡੀਂ ਜਾਣ ਸਮੇਂ ਸਾਨੂੰ ਜਾਡਲੇ ਦੇ ਬੱਸ ਅੱਡੇ ਤੋਂ ਲੰਘਣਾ ਪੈਂਦਾ ਸੀ ਜਿੱਥੇ

ਸਾਂਝਾ ਚੁੱਲ੍ਹਾ/ਦਵਿੰਦਰ ਕੌਰ ਥਿੰਦ

ਦਸੰਬਰ ਮਹੀਨੇ ਸ਼ਾਮ ਦਾ ਵੇਲਾ ਸੀ। ਅਸੀਂ ਇਕੱਠੇ ਹੋਏ ਆਂਟੀ ਦੀ ਕੋਠੀ ਸਾਹਮਣੇ ਉਨ੍ਹਾਂ ਦੇ ਸਬਜ਼ੀ ਵਾਲੇ ਪਲਾਟ ਵਿੱਚ ਚੁੱਲ੍ਹੇ ਦੇ ਆਲੇ ਦੁਆਲੇ ਬੈਠੇ ਗਰਮ-ਗਰਮ ਸਾਗ ਨਾਲ ਮੱਕੀ ਦੀ ਰੋਟੀ

ਦੁਧੀਆ ਬਲਬ/ਜਨਮੇਜਾ ਸਿੰਘ ਜੌਹਲ

ਕਾਲਜ ਦੇ ਵਿੱਚ ਇੱਕ ਸਾਡੀ ਫੋਟੋਗ੍ਰਾਫੀ ਦੀ ਲੈਬ ਹੁੰਦੀ ਸੀ ।ਜਿੱਥੇ ਕਿ ਸਾਨੂੰ ਇਹ ਇਜਾਜਤ ਮਿਲ ਗਈ ਕਿ ਅਸੀਂ ਆਪਣੀਆਂ ਫੋਟੋਆਂ ਆਪ ਬਣਾ ਸਕਦੇ ਸੀ । ਉੱਥੇ ਅਸੀਂ ਫੋਟੋਆਂ ਬਣਾਉਣੀਆਂ

ਸਿਆਸੀ ਨਿਘਾਰ ਦਰਮਿਆਨ ਹਕੀਕੀ ਮੁੱਦੇ ਉਠਾਉਂਦੇ ਲੋਕ/ਪਾਵੇਲ ਕੁੱਸਾ

ਮੁਲਕ ਪੱਧਰੀ ਚੋਣ ਦ੍ਰਿਸ਼ ਵਾਂਗ ਪੰਜਾਬ ਅੰਦਰ ਵੀ ਪਾਰਟੀਆਂ ਨੂੰ ਮੁੱਦਿਆਂ ਪੱਖੋਂ ਸਿਰੇ ਦੀ ਕੰਗਾਲੀ ਦਾ ਸਾਹਮਣਾ ਹੈ। ਕਿਸੇ ਵੀ ਪਾਰਟੀ ਵੱਲੋਂ ਲੋਕਾਂ ਲਈ ਕਿਸੇ ਤਰ੍ਹਾਂ ਦੀ ਰਾਹਤ ਦੇਣ ਲਈ

ਘੁੰਮਣਘੇਰੀ ’ਚ ਘਿਰਿਆ ਬੰਦਾ/ ਡਾ. ਨਿਸ਼ਾਨ ਸਿੰਘ ਰਾਠੌਰ

ਮੈਂ ਭਾਵੇਂ ਅਖ਼ਬਾਰ ਦਾ ਪੱਕਾ ਮੁਲਾਜ਼ਮ ਨਹੀਂ ਸਾਂ, ਫਿਰ ਵੀ ਬਿਨਾਂ ਨਾਗਾ ਦਫ਼ਤਰ ਪਹੁੰਚ ਜਾਂਦਾ ਸਾਂ। ਪੱਕੇ ਮੁਲਾਜ਼ਮ ਮਗਰੋਂ ਆਉਂਦੇ ਤੇ ਮੈਂ ਪਹਿਲਾਂ ਅੱਪੜ ਜਾਂਦਾ। ਦੇਰ ਰਾਤ ਤੱਕ ਉੱਥੇ ਹੀ

ਭਾਰ ਜ਼ਿਆਦਾ ਹੋ ਜੂ/ਪ੍ਰੋ.ਕੇ ਸੀ ਸ਼ਰਮਾ

ਪੰਜਾਹਵਿਆਂ ਦੇ ਸ਼ੁਰੂ ਵਿਚ ਮਾਲਵੇ ਦੇ ਆਮ ਜਿਹੇ ਪਿੰਡ ਵਿਚ ਜਨਮ ਹੋਇਆ। ਬਾਪੂ ਦੇ ਜਲਦੀ ਤੁਰ ਜਾਣ ਕਰ ਕੇ ਸਾਡੇ ਪਾਲਣ-ਪੋਸ਼ਣ ਦਾ ਜ਼ਿੰਮਾ ਬੇਬੇ ਨੇ ਚੁੱਕ ਲਿਆ। ਬਚਪਨ ਗਰੀਬੀ, ਬਰਸਾਤਾਂ