ਟੱਪੇ/ਮਹਿੰਦਰ ਸਿੰਘ ਮਾਨ

ਕੋਠੇ ਤੇ ਇੱਟ ਬੱਲੀਏ, ਸਵੇਰ ਦੀ ਸੈਰ ਕਰਿਆ ਕਰ ਜੇ ਤੂੰ ਰਹਿਣਾ ਫਿੱਟ ਬੱਲੀਏ। ਕੋਠੇ ਤੇ ਕਬੂਤਰ ਏ, ਇੱਕ, ਦੂਜੇ ਨੂੰ ਸਮਝ ਲਉ ਸੁਖੀ ਜੀਵਨ ਦਾ ਇਹੋ ਸੂਤਰ ਏ। ਸਾਰੀ

ਭਾਰਤ-ਪਾਕਿਸਤਾਨ ਸਰਹੱਦ ਉੱਤੇ/ ਮਹਿੰਦਰ ਸਿੰਘ ਮਾਨ

ਭਾਰਤ-ਪਾਕਿਸਤਾਨ ਸਰਹੱਦ ਉੱਤੇ ਪਾਕਿਸਤਾਨ ਕੰਮ ਪੁੱਠੇ ਕਰੀ ਜਾਵੇ। ਡਰੋਨ ਰਾਹੀਂ ਮਹੀਨੇ ‘ਚ ਇੱਕ ਵਾਰੀ ਹੈਰੋਇਨ ਦੇ ਪੈਕਟ ਸੁੱਟੀ ਜਾਵੇ। ਕਿੱਦਾਂ ਘਟੇ ਨਸ਼ਾ ਪੰਜਾਬ ਵਿੱਚੋਂ ਜਦ ਇਹ ਨਸ਼ਾ ਸਪਲਾਈ ਕਰੀ ਜਾਵੇ।

ਗ਼ਜ਼ਲ/ਮਹਿੰਦਰ ਸਿੰਘ ਮਾਨ

ਮਹਿੰਗਾਈ ਨੇ ਤੋੜ ਦਿੱਤਾ ਹੈ ਸਭ ਲੋਕਾਂ ਦਾ ਲੱਕ, ਪਰ ਹਾਕਮ ਦੇ ਕੰਨ ਤੇ ਜੂੰ ਨ੍ਹੀ ਸਰਕੀ ਹਾਲੇ ਤੱਕ। ਬਾਗੀ ਹੋ ਕੇ ਲੋਕੀਂ ਫਿਰ ਸੜਕਾਂ ਤੇ ਆ ਜਾਂਦੇ ਨੇ, ਜਦ

ਖਾਲਸਾ ਪੰਥ ਦੀ ਸਾਜਨਾ/ ਮਹਿੰਦਰ ਸਿੰਘ ਮਾਨ

ਖਾਲਸਾ ਪੰਥ ਦੀ ਸਾਜਨਾ ਸੰਨ 1699 ਦੀ ਵਿਸਾਖੀ ਦੇ ਦਿਨ ਸੰਗਤ ਦੂਰੋਂ, ਦੂਰੋਂ ਅਨੰਦਪੁਰ ਸਾਹਿਬ ਪਹੁੰਚੀ। ਦਸਵੇਂ ਗੁਰੂ ਜੀ ਨੇ ਹੱਥ ਤਲਵਾਰ ਫੜਕੇ ਵਾਰੀ, ਵਾਰੀ ਪੰਜ ਸੀਸਾਂ ਦੀ ਮੰਗ ਕੀਤੀ।

ਗ਼ਜ਼ਲ/ਮਹਿੰਦਰ ਸਿੰਘ ਮਾਨ

ਨਸ਼ਿਆਂ ਵਿੱਚ ਫਸਿਆਂ ਦੀ ਜੇ ਨਾ ਕੀਤੀ ਸਭ ਨੇ ਗੱਲ, ਤਾਂ ਫਿਰ ਉਹ ਹਰ ਰੋਜ਼ ਹੀ ਜਾਣਗੇ ਮੌਤ ਕੁਲਹਿਣੀ ਵੱਲ। ਵੋਟਾਂ ਲੈਣ ਲਈ ਵਾਅਦਿਆਂ ਦੀ ਝੜੀ ਜਿਹੜੇ ਲਾਣ, ਜਿੱਤਣ ਪਿੱਛੋਂ

ਗ਼ਜ਼ਲ/ਮਹਿੰਦਰ ਸਿੰਘ ਮਾਨ

ਜੋ ਤੁਰ ਚੱਲੀ ਪੈਰਾਂ ਦੇ ਵਿੱਚ ਰੋਲ ਪਿਤਾ ਦੀ ਪੱਗ, ਉਸ ਨੂੰ ਆਪਣੀ ਗਲਤੀ ਦਾ ਛੇਤੀ ਪਤਾ ਜਾਣਾ ਲੱਗ। ਆਪਣੇ ਘਰ ਲੱਗੀ ਤੇ ਉਹ ਰੋ,ਰੋ ਕਰਦੇ ਬੁਰਾ ਹਾਲ, ਚੰਗੀ ਲੱਗੇ

ਗ਼ਜ਼ਲ/ਮਹਿੰਦਰ ਸਿੰਘ ਮਾਨ

ਕਰਦੇ ਨੇ ਜੋ ਮਾੜੇ ਧੰਦੇ, ਲੋਕਾਂ ਤੇ ਉਹ ਬੋਝ ਨੇ ਬੰਦੇ। ਵਰਤਣ ਜੋਗੇ ਨਾ ਰਹਿ ਗਏ ਨੇ, ਦਰਿਆਵਾਂ ਦੇ ਪਾਣੀ ਗੰਦੇ। ਖਬਰੇ ਕਿਸ ਦੀ ਜੇਬ ‘ਚ ਪੈਂਦੇ, ਲੋਕਾਂ ਤੋਂ ਉਗਰਾਹੇ

ਗ਼ਜ਼ਲ/ ਮਹਿੰਦਰ ਸਿੰਘ ਮਾਨ

ਜੋ ਘਰ ਦੇ ਵਿੱਚ ਸਮਝੇ ਨਾ ਤੀਵੀਂ ਦੀ ਲੋੜ, ਉਹ ਆਪਣੇ ਘਰ ਨੂੰ ਆਪੇ ਲੈਂਦਾ ਆ ਤੋੜ। ਉਸ ਤੀਵੀਂ ਦਾ ਸਾਰੇ ਕਰਦੇ ਨੇ ਸਤਿਕਾਰ, ਜੋ ਆਪਣੇ ਘਰ ਨੂੰ ਰੱਖੇ ਹਰ