ਕੈਨੇਡਾ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਝਟਕਾ : ਕੈਨੇਡਾ ‘ਚ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ

ਕੈਨੇਡਾ ਵਿੱਚ ਕੰਮ ਕਰਨ ਦੀ ਚਾਹਤ ਰੱਖਣ ਵਾਲਿਆ ਨੂੰ ਕੈਨੇਡੀਅਨ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲਿਆ ਦਾ ਦਾਖ਼ਲਾ 3 ਸਤੰਬਰ ਤੋਂ

ਬੰਗਲਾਦੇਸ਼ੀ ਹਿੰਦੂਆਂ ਦੀ ਅਣਦੇਖੀ

ਦੇਸ਼-ਵਿਦੇਸ਼ ’ਚ ਹਿੰਦੂਆਂ ਦੇ ਸ਼ੋਸ਼ਣ ’ਤੇ ਸਾਡੇ ਆਗੂਆਂ ਤੇ ਬੁੱਧੀਜੀਵੀਆਂ ਦਾ ਸ਼ਤੁਰਮੁਰਗੀ ਵਤੀਰਾ ਰਿਹਾ ਹੈ। ਉਹ ਅੰਗੋਲਾ, ਵੀਅਤਨਾਮ, ਫ਼ਲਸਤੀਨ ਤੇ ਕੋਸੋਵੋ ਆਦਿ ਦੇ ਪੀੜਤਾਂ ਲਈ ਦੁਖੀ ਹੁੰਦੇ ਰਹਿੰਦੇ ਹਨ, ਪਰ

ਸ਼ੇਖ ਹਸੀਨਾ ਅਤੇ ਸਰਕਾਰ ਦੇ ਸਾਬਕਾ ਮੰਤਰੀਆਂ ਸਮੇਤ 62 ਲੋਕਾਂ ਵਿਰੁਧ ਦਰਜ ਕੀਤਾ ਗਿਆ ਕਤਲ ਦਾ ਨਵਾਂ ਮਾਮਲਾ

ਬੰਗਲਾਦੇਸ਼ ’ਚ ਵਿਵਾਦਪੂਰਨ ਰਾਖਵਾਂਕਰਨ ਪ੍ਰਣਾਲੀ ਦੇ ਵਿਰੁਧ ਅੰਦੋਲਨ ਦੌਰਾਨ ਇਕ ਮੱਛੀ ਵਪਾਰੀ ਦੀ ਮੌਤ ਨੂੰ ਲੈ ਕੇ ਦੇਸ਼ ਤੋਂ ਬਾਹਰ ਰਹਿ ਰਹੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ

ਭਾਰਤੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕੁਵੈਤ ਦੇ ਸ਼ਹਿਜ਼ਾਦੇ ਨਾਲ ਕੀਤੀ ਮੁਲਾਕਾਤ

ਕੁਵੈਤ ਸ਼ਹਿਰ, 19 ਅਗਸਤ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕੁਵੈਤ ਦੇ ਸ਼ਹਿਜ਼ਾਦੇ ਸ਼ੇਖ ਸਬ੍ਹਾ ਅਲ-ਖਾਲਿਦ ਅਲ-ਸਬ੍ਹਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਸਿਖਰਾਂ ’ਤੇ

ਤੁਰਕੀ ਦੀ ਸੰਸਦ ‘ਚ ਮੈਂਬਰਾਂ ਵਿਚਾਲੇ ਹੋਈ ਜ਼ਬਰਦਸਤ ਝੜੱਪ

ਏਜੰਸੀ, ਅੰਕਾਰਾ 17 ਅਗਸਤ ਤੁਰਕੀ ਦੀ ਸੰਸਦ ਸ਼ੁੱਕਰਵਾਰ ਨੂੰ ਜੰਗ ਦਾ ਮੈਦਾਨ ਬਣ ਗਈ। ਇਸ ਦੌਰਾਨ ਸੰਸਦ ਮੈਂਬਰਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਦੋ

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਇੰਡੀਅਨਜ਼ ਨੂੰ ‘ਸਟੂਡੈਂਟ ਵੀਜ਼ੇ’ P“5 ਵਿਚ ਭਾਰੀ ਗਿਰਾਵਟ

ਭਾਰਤ ਤੋਂ ਵਿਦਿਆਰਥੀ?: ਗੁੰਝਲਦਾਰ ਬਜ਼ਾਰ -100 ਅਰਜ਼ੀਆਂ ਵਿਚੋਂ ਸਿਰਫ 27.30% ਨੂੰ ਮਿਲਿਆ ਵੀਜ਼ਾ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 17 ਅਗਸਤ 2024 ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਨਿਊਜ਼ੀਲੈਂਡ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ

37 ਸਾਲ ਦੀ ਉਮਰ ‘ਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਪੈਤੋਂਗਤਾਰਨ ਸ਼ਿਨਾਵਾਤਰਾ

ਬੈਂਕਾਕ, 16 ਅਗਸਤ ਥਾਈਲੈਂਡ ਦੀ ਸੰਸਦ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਥਕਸੀਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਚੁਣ ਲਿਆ। ਪੈਤੋਂਗਤਾਰਨ ਥਾਈਲੈਂਡ

ਪੁਲਿਸ ਸਹੁੰ ਵਿਚ ਦਿਓ ਧਾਰਮਿਕ ਆਜ਼ਾਦੀ-ਡਾ. ਪਰਮਜੀਤ ਪਰਮਾਰ ਨੇ ਗੁਟਕਾ ਸਾਹਿਬ ਰਾਹੀਂ ਸਹੁੰ ਚੁੱਕਣ ਲਈ ਪੱਤਰ ਲਿਖਿਆ

-ਪੁਲਿਸ ਮੰਤਰੀ ਨੇ ਵਿਚਾਰਨ ਦੀ ਗੱਲ ਕਹੀ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 16 ਅਗਸਤ 2024 ਐਕਟ ਪਾਰਟੀ ਦੇ ਪਾਕੂਰੰਗਾ ਤੋਂ ਲਿਸਟ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਨਸਲੀ ਭਾਈਚਾਰਕ ਮਾਮਲਿਆਂ ਦੇ ਬੁਲਾਰੇ

ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਸ. ਜਰਨੈਲ ਸਿੰਘ ਨੂੰ ‘ਹੈਲਥ ਐਂਡ ਵੈਲਵੇਅਰ’ ਕਾਰਜਾਂ ਲਈ ‘ਸਿਵਿਕ ਆਨਰ’ ਐਵਾਰਡ

ਤੁਸੀਂ ਬਿਹਤਰੀਨ: ਦੇਵਾਂਗੇ ਨਾਗਰਿਕ ਐਵਾਰਡ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 15 ਅਗਸਤ 2024 ਅੱਜ ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਸਲਾਨਾ ਸਿਵਿਕ ਆਨਰ ਐਵਾਰਡ (ਚੰਗੇ ਸ਼ਹਿਰੀ ਜਾਂ ਬਿਹਤਰੀਨ ਨਾਗਰਿਕ ਐਵਾਰਡ) ਦਾ ਆਯੋਜਨ ਕੀਤਾ