ਭਾਰਤ ਨਿਊਜ਼ੀਲੈਂਡ ਵਿਚਕਾਰ ਪਹਿਲੇ ਟੈਸਟ ਮੈਂਚ ਦੇ ਪਹਿਲੇ ਦਿਨ ਮੀਂਹ ਕਾਰਨ ਮੈਚ ਹੋਇਆ ਰੱਦ

ਬੰਗਲੁਰੂ, 16 ਅਕਤੂਬਰ – ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਵਿਚਕਾਰ ਪਹਿਲੇ ਟੈਸਟ ਮੈਂਚ ਦੇ ਪਹਿਲੇ ਦਿਨ ਦੀ ਖੇਡ ਨੂੰ ਰੱਦ ਕਰਨਾ ਪਿਆ। ਦੁਪਹਿਰ ਸਮੇਂ ਮੀਂਹ ਰੁਕਣ ਦੌਰਾਨ ਅੰਪਾਇਰਾਂ ਅਤੇ ਮੈਚ ਅਧਿਕਾਰੀਆਂ ਨੇ

ਅਰਥਸ਼ਾਸਤਰ ਦਾ ਨੋਬੇਲ

ਡੈਰਨ ਏਸਮੋਗਲੂ, ਸਾਈਮਨ ਜੌਹਨਸਨ ਤੇ ਜੇਮਜ਼ ਰੌਬਿਨਸਨ ਨੂੰ 2024 ਦਾ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅਜਿਹੇ ਸਵਾਲ ’ਤੇ ਮਿਸਾਲੀ ਖੋਜ ਕਾਰਜ ਲਈ ਦਿੱਤਾ ਗਿਆ

ਜੈਸ਼ੰਕਰ ਨੇ ਪਾਕਿਸਤਾਨ ਜਾ ਕੇ ਉਸ ਨੂੰ ਸੁਣਾਈਆਂ ਖਰੀਆਂ-ਖਰੀਆਂ

ਇਸਲਾਮਾਬਾਦ, 16 ਅਕਤੂਬਰ – ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ SCO ਸ਼ਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਜੈਸ਼ੰਕਰ ਨੇ ਕਿਹਾ, ਅੱਤਵਾਦ, ਵੱਖਵਾਦ ਤੇ ਕੱਟੜਵਾਦ ਤੋਂ ਬਚਣਾ ਪਵੇਗਾ। ਸੰਮੇਲਨ ‘ਚ ਪਾਕਿਸਤਾਨ ਦਾ ਨਾਂ

ਲੇਜ਼ਰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸਟੇਜ ਤੋਂ ਭੱਜੇ ਨਜ਼ਰ ਆਏ ਨਿਕ ਜੋਨਸ

ਨਵੀਂ ਦਿੱਲੀ, 16 ਅਕਤੂਬਰ – ਪਰਾਗ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਲੇਜ਼ਰ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਭਾਰਤੀ ਅਦਾਕਾਰਾ ਪ੍ਰਿਅੰਕਾ ਚੌਪੜਾ ਦੇ ਪਤੀ ਅਤੇ ਮਸ਼ਹੂਰ ਸਿੰਗਰ ਨਿਕ ਜੋਨਸ ਸਟੇਜ

ਭਾਰਤ ਵੱਲੋਂ ਅਮਰੀਕਾ ਨਾਲ ‘ਪ੍ਰੀਡੇਟਰ’ ਡਰੋਨ ਖਰੀਦਣ ਬਾਰੇ ਸਮਝੌਤਾ

ਨਵੀਂ ਦਿੱਲੀ, 16 ਅਕਤੂਬਰ – ਭਾਰਤ ਨੇ ਅੱਜ ਅਮਰੀਕਾ ਨਾਲ ਇੱਕ ਵੱਡੇ ਸਮਝੌਤੇ ’ਤੇ ਦਸਤਖ਼ਤ ਕੀਤੇ ਜਿਸ ਤਹਿਤ ਵਿਦੇਸ਼ੀ ਫੌਜੀ ਵਿਕਰੀ ਮਾਰਗ ਰਾਹੀਂ ਅਮਰੀਕੀ ਰੱਖਿਆ ਖੇਤਰ ਦੀ ਅਹਿਮ ਕੰਪਨੀ ‘ਜਨਰਲ

ਭਾਰਤ ਕੈਨੇਡਾ ਵਿਵਾਦ

ਭਾਰਤ ਅਤੇ ਕੈਨੇਡਾ ਵਿਚਾਲੇ ਇੱਕ ਸਾਲ ਤੋਂ ਚੱਲ ਰਹੇ ਵਿਵਾਦ ਨੇ ਨਵੀਆਂ ਸਿਖ਼ਰਾਂ ਛੂਹ ਲਈਆਂ ਹਨ। ਸੋਮਵਾਰ ਦੋਵਾਂ ਮੁਲਕਾਂ ਵੱਲੋਂ ਚੁੱਕੇ ਗਏ ਕਦਮਾਂ ਨੇ ਕੂਟਨੀਤਕ ਰਿਸ਼ਤਿਆਂ ’ਚ ਕੁੜੱਤਣ ਹੋਰ ਵਧਾ

ਆਸਟਰੇਲੀਆ ਦੇ ਨਵੇਂ ਵੀਜ਼ਾ ਪ੍ਰੋਗਰਾਮ ਲਈ 40 ਹਜ਼ਾਰ ਭਾਰਤੀਆਂ ਵੱਲੋਂ ਅਰਜ਼ੀਆਂ ਦਾਖਲ

ਨਵੀਂ ਦਿੱਲੀ, 15 ਅਕਤੂਬਰ – ਆਸਟਰੇਲੀਆ ਦੇ ਨਵੇਂ ਵਰਕਿੰਗ ਹੌਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ ਲਈ ਮਹਿਜ਼ ਦੋ ਹਫ਼ਤਿਆਂ ਦੌਰਾਨ 40,000 ਭਾਰਤੀਆਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ। ਇਹ

ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਐਲਾਨ

ਨਵੀਂ ਦਿੱਲੀ, 15 ਅਕਤੂਬਰ – ਭਾਰਤੀ ਹਾਈ ਕਮਿਸ਼ਨਰ ਅਤੇ ਕੁੱਝ ਹੋਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਵਾਪਸ ਬੁਲਾਏ ਜਾਣ ਦੇ ਕੁੱਝ ਘੰਟਿਆਂ ਬਾਅਦ ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ 6 ਡਿਪਲੋਮੈਟਾਂ

ਮੁੜ ਵਰਤੋਂ ਯੋਗ ਰਾਕੇਟ

ਸਪੇਸਐਕਸ ਨੇ ਰਾਕੇਟ ਨੂੰ ਪੁਲਾੜ ਵਿੱਚ ਦਾਗ਼ੇ ਜਾਣ ਵਾਲੇ ਥੜ੍ਹੇ ਉੱਪਰ ਹੀ ਰੋਬੌਟਿਕ ਬਾਹਾਂ ਦਾ ਇਸਤੇਮਾਲ ਕਰ ਕੇ ਵਾਪਸ ਮੁੜਨ ਵਾਲੇ ਰਾਕੇਟ ਬੂਸਟਰਾਂ ਨੂੰ ਫੜਨ ਦੀ ਸਲਾਹੀਅਤ ਹਾਸਿਲ ਕਰ ਕੇ

ਗਾਜ਼ਾ ’ਚ ਇਜ਼ਰਾਇਲੀ ਹਮਲੇ ਕਾਰਨ ਇੱਕੋ ਪਰਿਵਾਰ ਦੇ ਅੱਠ ਜੀਅ ਹਲਾਕ

ਗਾਜ਼ਾ ਪੱਟੀ, 14 ਅਕਤੂਬਰ – ਇਜ਼ਾਰਾਈਲ ਵੱਲੋਂ ਕੇਂਦਰੀ ਗਾਜ਼ਾ ਪੱਟੀ ’ਚ ਕੀਤੇ ਹਮਲੇ ਦੌਰਾਨ ਇੱਕੋ ਹੀ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਫਲਸਤੀਨ ਦੇ ਮੈਡੀਕਲ ਅਧਿਕਾਰੀਆਂ ਨੇ ਅੱਜ