ਚੀਨ ਤੋਂ ਚੌਕਸ ਰਹਿਣ ’ਚ ਹੀ ਸਮਝਦਾਰੀ

ਰੂਸ ਵਿਚ ਬ੍ਰਿਕਸ ਸਿਖ਼ਰ ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵਿਚਾਲੇ ਦੋ ਧਿਰੀ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਮ ਵਰਗੇ ਹੋਣ ਦੀ ਸੰਭਾਵਨਾ

ਬੇਰੁਜ਼ਗਾਰ ਅਧਿਆਪਕਾਂ ਤੇ ਸਿਹਤ ਕਾਮਿਆਂ ਨੇ ਆਵਾਜਾਈ ਰੋਕੀ

ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ – ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਾਸਟਰ ਕੇਡਰ, ਲੈਕਚਰਾਰ, ਆਰਟ ਐਂਡ ਕਰਾਫਟ, ਮਲਟੀ ਪਰਪਜ਼ ਹੈਲਥ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਢਾਈ ਸਾਲ ਤੋ

ਉੱਘੇ ਕਾਲਮਨਵੀਸ ਤੇ ਲੇਖਕ ਐੱਚ.ਕਿਸ਼ੀ ਸਿੰਘ ਦਾ ਦੇਹਾਂਤ

ਚੰਡੀਗੜ੍ਹ, 28 ਅਕਤੂਬਰ – ਉੱਘੇ ਕਾਲਮਨਵੀਸ ਤੇ ਲੇਖਕ ਐੱਚ.ਕਿਸ਼ੀ ਸਿੰਘ ਦਾ ਅੱਜ ਇਥੇ ਕਾਂਸਲ ਵਿਚ ਦੇਹਾਂਤ ਹੋ ਗਿਆ। ਸਿੰਘ ਨੇ ‘ਦਿ ਸਟੇਟਸਮੈਨ’ ਨਵੀਂ ਦਿੱਲੀ ਤੇ ਖਾਸ ਕਰਕੇ ‘ਦਿ ਟ੍ਰਿਬਿਊਨ’ ਲਈ

ਪੰਜਾਬ ਸਰਕਾਰ ਦਾ ਠੇਕਾ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ

ਚੰਡੀਗੜ੍ਹ, 28 ਅਕਤੂਬਰ – ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਨਬੱਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਕਾਏ ਅਤੇ ਤਿਉਹਾਰ ਦੇ ਐਡਵਾਂਸ ਦੀ ਸਮੇਂ ਸਿਰ

ਇੰਜੀਨੀਅਰ ਰਾਸ਼ਿਦ ਦੀ ਨਿਯਮਿਤ ਜ਼ਮਾਨਤ ’ਤੇ ਫ਼ੈਸਲਾ 19 ਨਵੰਬਰ ਤੱਕ ਮੁਲਤਵੀ

ਨਵੀਂ ਦਿੱਲੀ, 28 ਅਕਤੂਬਰ – ਦਿੱਲੀ ਦੀ ਇੱਕ ਅਦਾਲਤ ਵੰਲੋਂ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਲੋਕ ਸਭਾ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਦੀ ਜ਼ਮਾਨਤ ਦੀ ਅਰਜ਼ੀ ’ਤੇ ਫੈ਼ਸਲਾ 19 ਨਵੰਬਰ ਤੱਕ ਮੁਲਤਵੀ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ

ਅੰਮ੍ਰਿਤਸਰ, 28 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਬਣ ਗਏ ਹਨ। ਉਹਨਾਂ ਨੇ ਚੋਣ ਵਿਚ ਬੀਬੀ ਜਗੀਰ

ਮਿਸ਼ੇਲ ਓਬਾਮਾ ਨੇ ਮਿਸ਼ੀਗਨ ’ਚ ਕਮਲਾ ਹੈਰਿਸ ਦੇ ਪੱਖ ’ਚ ਕੀਤੀ ਰੈਲੀ

ਕਲਾਮਾਜ਼ੂ (ਅਮਰੀਕਾ), 27 ਅਕਤੂਬਰ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਕਮਲਾ ਹੈਰਿਸ ਨੂੰ ਵੋਟ ਪਾਉਣ ਤਾਂ ਜੋ ਉਹ

ਕਿਸਾਨਾਂ ਨੇ ਪਰਨੀਤ ਕੌਰ ਦਾ ਪਟਿਆਲੇ ਦੀ ਮੰਡੀ ਪਹੁੰਚਣ ਤੇ ਕੀਤਾ ਵਿਰੋਧ

ਪਟਿਆਲਾ, 28 ਅਕਤੂਬਰ – ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਅੱਜ ਪਰਨੀਤ ਕੌਰ ਪਟਿਆਲਾ ਦੀ ਅਨਾਜ ਮੰਡੀ ਵਿੱਚ ਪਹੁੰਚੇ। ਜਿਥੇ ਕਿਸਾਨ ਨੇ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ। ਕਿਸਾਨਾਂ ਨੇ ਪਰਨੀਤ

ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਕੀਤਾ ਨਜ਼ਰਬੰਦ

ਗੁਰਦਾਸਪੁਰ, 28 ਅਕਤੂਬਰ – ਬੀਤੀ ਸ਼ਾਮ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਤਕੋਟ ਵਿਖੇ ਜਿਮਨੀ ਚੋਣ ਸਬੰਧੀ ਵਰਕਰਾਂ ਦੀ ਮੀਟਿੰਗ

 ਸਮਾਜ ਸੇਵਕ ਮਨੋਹਰ ਸਿੰਘ ਸੱਗੂ ਦਾ ਸਮਾਜ ਸੇਵਕ ਵਜੋਂ ਕੀਤਾ ਸਨਮਾਨ

ਫਗਵਾੜਾ, 28 ਅਕਤੂਬਰ ( ਏ.ਡੀ.ਪੀ. ਨਿਊਜ਼) ਪਿੰਡ ਪਲਾਹੀ ਦੇ 15 ਵਰ੍ਹੇ ਪੰਚਾਇਤ ਮੈਂਬਰ, ਲੰਮਾ ਸਮਾਂ ਸਹਿਕਾਰੀ ਸੁਸਾਇਟੀ ਦੇ ਡਾਇਰੈਕਟਰ ਰਹੇ ਅਤੇ ਪਿੰਡ ਦੀਆਂ ਸਿੱਖਿਆ ਸੰਸਥਾਵਾਂ ਕਾਲਜ, ਸਕੂਲਾਂ ਦੇ ਵੱਖੋ-ਵੱਖਰੇ ਅਹੁਦਿਆਂ