ਬਕਰੀਦ ਦੇ ਤਿਉਹਾਰ ਕਾਰਨ ਸੋਮਵਾਰ ਨੂੰ ਬੈਂਕ ਰਹਿਣਗੇ ਬੰਦ

ਬਕਰੀਦ ਦਾ ਤਿਉਹਾਰ ਯਾਨੀ ਈਦ-ਉਲ-ਅਧਾ (Eid al-Adha 2024) ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਬੈਂਕਾਂ ‘ਚ ਛੁੱਟੀ ਹੋਣ ਵਾਲੀ ਹੈ। ਅਜਿਹੇ ‘ਚ ਐਤਵਾਰ ਦੀ

ਈਦ ਤੋਂ ਪਹਿਲਾਂ ਇੱਥੇ 10 ਰੁਪਏ ਸਸਤਾ ਹੋਇਆ ਪੈਟਰੋਲ

ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਬਕਰੀਦ ਤੋਂ ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ

ਭਾਜਪਾ ਵੱਲੋਂ ਲੋਕ ਵਿਰੋਧੀ ਫ਼ੈਸਲਿਆਂ ਦਾ ਰਿਕਾਰਡ ਕਾਇਮ

‘‘ਭਾਜਪਾ ਸਰਕਾਰ ਨੇ 2014 ’ਚ ਸੂਬੇ ’ਚ ਸੱਤਾ ’ਚ ਆਉਂਦੇ ਹੀ ਲੋਕ ਵਿਰੋਧੀ ਫੈਸਲੇ ਲੈਣ ਦਾ ਰਿਕਾਰਡ ਕਾਇਮ ਕੀਤਾ।’’ ਇਹ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਸਾਬਕਾ ਕੇਂਦਰੀ

ਭਾਰਤ ਅਤੇ ਕੈਨੇਡਾ ਦੀ ਟੱਕਰ ਅੱਜ

ਟੀ20 ਵਿਸ਼ਵ ਕੱਪ ਦੇ ਆਪਣੇ ਆਖ਼ਰੀ ਗਰੁੱਪ ਏ ਮੈਚ ਵਿੱਚ ਸ਼ਨਿੱਚਰਵਾਰ ਨੂੰ ਇੱਥੇ ਭਾਰਤ ਜਦੋਂ ਕੈਨੇਡਾ ਦਾ ਸਾਹਮਣਾ ਕਰੇਗਾ ਤਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਪਿਛਲੇ ਕੁੱਝ ਮੈਚਾਂ ਵਿੱਚ ਘੱਟ

ਰਾਘਵ ਚੱਢਾ ਨੇ ‘ਆਪ’ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਸਮੇਤ ਬਾਕੀ ਲੋਕ ਸਭਾ ਉਮੀਦਵਾਰਾਂ ਨਾਲ ਕੀਤੀ ਮੁਲਾਕਾਤ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਪੰਜਾਬ ਤੋਂ ‘ਆਪ’ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਸਮੇਤ ਬਾਕੀ ਲੋਕ ਸਭਾ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ। ਚੁਣੇ ਗਏ ਸੰਸਦ

ਕਸ਼ਮੀਰ ਦੀਆਂ ਘਾਟੀਆਂ ‘ਚ ਮਿਲਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਮਸ਼ਰੂਮ

ਕਸ਼ਮੀਰ ‘ਚ ਉਗਾਈ ਜਾਣ ਵਾਲੀ ਗੁੱਚੀ ਮਸ਼ਰੂਮ ਦੁਨੀਆ ਦੇ ਸਭ ਤੋਂ ਮਹਿੰਗੇ ਮਸ਼ਰੂਮਾਂ ‘ਚੋਂ ਇਕ ਹੈ। ਚਾਹੇ ਚਾਂਟੇਰੇਲਜ਼, ਯੂਰੋਪੀਅਨ ਵ੍ਹਾਈਟ ਟਰਫਲ ਜਾਂ ਯਾਰਟਸਾ ਗੰਬੂ, ਇਨ੍ਹਾਂ ਮਸ਼ਰੂਮਾਂ ਦੀ ਕੀਮਤ ਹਜ਼ਾਰਾਂ ਵਿੱਚ

SSC ਜਲਦ ਜਾਰੀ ਕਰ ਸਕਦੈ ਸੰਯੁਕਤ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ ਲਈ ਨੋਟੀਫਿਕੇਸ਼ਨ

ਸੰਯੁਕਤ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ (SSC CGL) ਸਟਾਫ ਚੋਣ ਕਮਿਸ਼ਨ ਦੁਆਰਾ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਇਸ ਸਾਲ ਪ੍ਰੀਖਿਆ ਕੈਲੰਡਰ ਅਨੁਸਾਰ ਇਸ ਭਰਤੀ ਲਈ ਨੋਟੀਫਿਕੇਸ਼ਨ 11 ਜੂਨ ਨੂੰ ਜਾਰੀ

ਜਲੰਧਰ ਵਿੱਚ ਕਿਰਾਏ ਦੇ ਮਕਾਨ ’ਚੋਂ ਚੱਲੇਗੀ ਪੰਜਾਬ ਸਰਕਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦੀਪ ਸਿੰਘ ਨਗਰ ਇਲਾਕੇ ਵਿੱਚ ਕਿਰਾਏ ’ਤੇ ਮਕਾਨ ਲੈ ਲਿਆ ਹੈ। ਉਹ ਇੱਥੋਂ ਪਾਰਟੀ ਅਤੇ ਸਰਕਾਰ ਦੀਆਂ ਮਾਝੇ ਤੇ ਦੋਆਬੇ ਦੀਆਂ

ਤਾਲਮੇਲ ਦੀ ਤਾਕਤ

ਅਸਲ ਵਿਚ ਜੀਵਨ ਤਾਲਮੇਲ ਦਾ ਹੀ ਪ੍ਰਤੀਕ ਹੈ। ਜਦ ਵੱਖ-ਵੱਖ ਤੱਤਾਂ ਵਿਚ ਤਾਲਮੇਲ ਹੈ, ਤਦ ਹੀ ਗਤੀ ਹੈ। ਗਤੀ ਹੈ, ਤਦ ਹੀ ਚੇਤਨਾ ਹੈ। ਚੇਤਨਾ ਹੈ, ਤਦ ਹੀ ਜੀਵਨ ਦੀ

ਹਨੀ ਸਿੰਘ ਨੇ ਕੀਤੀ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਪੁਸ਼ਟੀ

ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਅਫਵਾਹਾਂ ਹਨ ਕਿ ਸੋਨਾਕਸ਼ੀ ਜਲਦੀ ਹੀ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ (Sonakshi Sinha Zaheer Iqbal Wedding) ਨਾਲ ਵਿਆਹ ਕਰਨ ਜਾ ਰਹੀ