ਹਰ ਇੱਕ ਲੀਟਰ ਪਾਣੀ ਦੀ ਬੋਤਲ ‘ਚ ਲਗਭਗ 10 ਪਲਾਸਟਿਕ ਦੇ ਕਣ ਹੁੰਦੇ ਮੌਜੂਦ

ਭਾਰਤ ‘ਚ ਜ਼ਿਆਦਾਤਰ ਲੋਕ ਬੋਤਲ ਵਾਲੇ ਪਾਣੀ ਦੀ ਵਰਤੋਂ ਕਰਦੇ ਹਨ। ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਅਤੇ ਤੁਹਾਨੂੰ ਪਿਆਸ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਬਗੈਰ ਕੁਝ ਸੋਚੇ

ਖ਼ਤਰਨਾਕ ਵਿਸ਼ਾਣੂ ਨੂੰ ਖ਼ਤਮ ਕਰਨ ਲਈ ਵਿਗਿਆਨ ਵੱਡੀ ਪ੍ਰਾਪਤੀ ਦੇ ਨੇੜੇ

ਸੰਸਾਰ ’ਚ ਜਦੋਂ ਕੋਰੋਨਾ ਵਿਸ਼ਾਣੂ ਦੁਆਰਾ ਮਹਾਮਾਰੀ ਫੈਲਾਈ ਗਈ ਸੀ, ਜੋ ਕਿ ਬਾਅਦ ’ਚ ਕੋਵਿਡ-19 ਦੇ ਨਾਂ ’ਤੇ ਜਾਣੀ ਗਈ ਤਾਂ ਇਸ ਮਹਾਮਾਰੀ ਦਾ ਪੱਕਾ ਇਲਾਜ ਕਿਸੇ ਕੋਲ ਨਹੀਂ ਸੀ।

ਪੰਜਾਬ ਵਿਚ ਕੈਂਸਰ ਦਾ ਕਹਿਰ, ਪਿਛਲੇ ਚਾਰ ਸਾਲਾਂ ਅੰਦਰ ਕੈਂਸਰ ਕਾਰਨ 1.11 ਲੱਖ ਮੌਤਾਂ

ਮੁਹਾਲੀ  : ਪੰਜਾਬ ਵਿਚ ਕੈਂਸਰ ਦਾ ਕਹਿਰ ਜਾਰੀ ਹੈ। ਕੈਂਸਰ ਕਾਰਨ ਹਰ ਰੋਜ਼ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।  ਕੈਂਸਰ ਦੇ ਜ਼ਿਆਦਾ ਕੇਸ ਮਾਲਵਾ ਬੈਲਟ ਤੋਂ ਸਾਹਮਣੇ ਆ ਰਹੇ ਹਨ।

ਨਸ਼ਿਆਂ ਦੀ ਸਮੱਸਿਆ: ਕੁਝ ਨੁਕਤੇ ਅਤੇ ਵਿਚਾਰ/ ਡਾ. ਸ਼ਿਆਮ ਸੁੰਦਰ ਦੀਪਤੀ

ਅਕਾਲੀ-ਭਾਜਪਾ ਸਰਕਾਰ ਵੇਲੇ ਨਸ਼ਿਆਂ ਦੀ ਵਿਕਰੀ ਅਤੇ ਇਸਤੇਮਾਲ ਵਾਲੇ ਹਾਲਾਤ ਸਿਖਰਾਂ ’ਤੇ ਸਨ। ਕੋਈ ਨਿਵੇਕਲਾ ਹੀ ਹੋਵੇਗਾ ਜੋ ਇਸ ਸੇਕ ਤੋਂ ਬਚਿਆ ਹੋਵੇਗਾ। ਇਹ ਗੱਲ ਵੀ ਕਹੀ ਜਾਣ ਲੱਗੀ ਕਿ

ਖ਼ਰਾਬ ਭੋਜਨ ਨਾਲ ਖ਼ੂਨ ਦੀਆਂ ਨਾਡ਼ੀਆਂ ਨੂੰ ਹੋ ਸਕਦੈ ਨੁਕਸਾਨ, ਖੋਜ ‘ਚ ਦਾਅਵਾ

ਬਰਲਿਨ: ਭੋਜਨ ਦੀ ਗੁਣਵੱਤਾ ਨੂੰ ਲੈ ਕੇ ਹਮੇਸ਼ਾ ਚੌਕਸ ਰਹਿਣ ਦੀ ਜ਼ਰੂਰਤ ਹੈ। ਖੋਜੀਆਂ ਨੇ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਖ਼ਰਾਬ ਭੋਜਨ ਦੇ ਕਾਰਨ ਪੈਦਾ ਹੋਣ ਵਾਲੀਆਂ

ਖੁਰਾਕ ਦੀ ਘਾਟ ਅਤੇ ਖੁਰਾਕ ਪ੍ਰਤੀ ਜਾਗਰੂਕਤਾ/ਡਾ. ਸ਼ਿਆਮ ਸੁੰਦਰ ਦੀਪਤੀ

ਮਨੁੱਖ ਦੀ ਸਭ ਤੋਂ ਪ੍ਰਮੁੱਖ, ਪਹਿਲੀ ਤੇ ਅਹਿਮ ਜ਼ਰੂਰਤ ਖੁਰਾਕ ਹੈ ਅਤੇ ਕੁਦਰਤ ਦਾ ਕਮਾਲ ਹੈ ਕਿ ਜੋ ਵੀ ਜੀਵ ਇਸ ਧਰਤੀ ਦੇ ਜਿਸ ਵੀ ਹਿੱਸੇ ਵਿਚ ਪੈਦਾ ਕੀਤੇ, ਉਨ੍ਹਾਂ

ਬੱਚੇ ਪੈਦਾ ਨਾ ਕਰ ਸਕਣਾ/ ਡਾ. ਹਰਸ਼ਿੰਦਰ ਕੌਰ

ਦਿਨੋ-ਦਿਨ ਵਧਦੇ ਜਾਂਦੇ ‘‘ਇਨਫਰਟਿਲਿਟੀ ਕਲੀਨਿਕ’’ ਇਹ ਤਾਂ ਸਾਬਤ ਕਰ ਰਹੇ ਹਨ ਕਿ ਨਪੁੰਸਕਾਂ ਦੀ ਗਿਣਤੀ ਕਈ ਗੁਣਾਂ ਵੱਧ ਚੁੱਕੀ ਹੋਈ ਹੈ। ਉਨਾਂ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧਣ

ਮਨੁੱਖੀ ਸਿਹਤ ਦੇ ਮਸਲੇ

ਹਾਲੇ ਤੱਕ ਕਰੋਨਾਵਾਇਰਸ ਦੀ ਆਲਮੀ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੀ ਅਤੇ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿਚ ਕੋਵਿਡ-19 ਦੇ ਨਵੇਂ ਕੇਸ ਹਾਲੇ ਵੀ ਸਾਹਮਣੇ ਆ ਰਹੇ ਹਨ। ਇਸ

ਫ਼ਲਦਾਰ ਬੂਟੇ ਸੰਤੁਲਿਤ ਭੋਜਨ ਲਈ ਵਰਦਾਨ/ ਡਾ. ਰਣਜੀਤ ਸਿੰਘ

ਕੁਦਰਤ ਦੇ ਬਖਸ਼ੇ ਫ਼ਲ ਸਾਡੇ ਸੰਤੁਲਿਤ ਭੋਜਨ ਲਈ ਵਰਦਾਨ ਹਨ। ਜੇ ਭੋਜਨ ਨਾਲ ਇਨ੍ਹਾਂ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ