ਆਪਣੀ ਹੀ ਜ਼ਮੀਨ ‘ਚੋਂ ਝੋਨਾ ਵੰਡਣ ‘ਤੇ ਪੁਲਿਸ ਨੇ ਬਜ਼ੁਰਗ ਮਾਤਾ ‘ਤੇ ਕੀਤਾ ਪਰਚਾ

ਫਿਰੋਜ਼ਪੁਰ, 9 ਨਵੰਬਰ – ਇਥੇ ਪੁਲਿਸ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਜਿਥੇ ਇੱਕ 80 ਸਾਲ ਦੀ ਬਜ਼ੁਰਗ ਮਾਤਾ ਜੋ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ, ਉਸ ਉੱਪਰ ਜਬਰੀ

ਕੈਨੇਡਾ ਜਾਣ ਵਾਲੇ ਵਿਦਿਆਰਾਥੀਆਂ ਨੂੰ ਵੱਡਾ ਲੱਗਾ ਝਟਕਾ

09, ਨਵੰਬਰ – ਇੱਕ ਵੱਡੀ ਨੀਤੀ ਵਿੱਚ ਤਬਦੀਲੀ ਵਿੱਚ, ਕੈਨੇਡਾ ਨੇ 8 ਨਵੰਬਰ, 2024 ਤੋਂ ਤੁਰੰਤ ਪ੍ਰਭਾਵ ਨਾਲ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਨੂੰ ਖਤਮ ਕਰ ਦਿੱਤਾ ਹੈ, ਇੱਕ ਅਜਿਹਾ ਕਦਮ

ਮੈਰਾਥਨ : ‘ਰਨ ਦਾ ਸਿਟੀ’ – ਗੁਰਜੋਤ ਸਮਰਾ ਨੇ 8ਵੀਂ ਵਾਰ ਪੂਰੀ ਮੈਰਾਥਨ ਦੌੜ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ

ਔਕਲੈਂਡ, 09 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਜ਼ਿੰਦਗੀ ਤਾਂ ਵੈਸੇ ਹੀ ਦੌੜ ਦਾ ਨਾਂਅ ਹੈ, ਪਰ ਇਹ ਬਹੁਤਿਆਂ ਦੀ ਆਪਣੇ ਤੱਕ ਹੀ ਸੀਮਤ ਰਹਿ ਜਾਂਦੀ ਹੈ। ਵਿਦੇਸ਼ੀ ਮੁਲਕਾਂ ਦੇ ਸਮਾਜਿਕ

ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗ ਗਏ ਪੰਜਾਬੀ ਵਿਚ ਸਾਈਨ ਬੋਰਡ

-ਮਾਲਕ ਹਰਿੰਦਰ ਮਾਨ ਨੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਕੀਤਾ ਸਮਰਪਿਤ ਔਕਲੈਂਡ, 9 ਨਵੰਬਰ (ਹਰਜਿੰਦਰ ਸਿੰਘ ਬਸਿਆਲ) – ਨਿਊਜ਼ੀਲੈਂਡ ਦੇ ਵਿਚ ‘ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ’ (01 ਨਵੰਬਰ ਤੋਂ 07 ਨਵੰਬਰ 2024

ਬਰਸੀ ‘ਤੇ ਵਿਸ਼ੇਸ਼ – ਜਨਰਲ ਹਰਬਖਸ਼ ਸਿੰਘ ਨੂੰ ਯਾਦ ਕਰਦਿਆਂ/ਡਾ. ਚਰਨਜੀਤ ਸਿੰਘ ਗੁਮਟਾਲਾ

ਭਾਰਤ ਦੇ ਇਤਿਹਾਸ ਵਿੱਚ ਜਦ ਵੀ 1965 ਦੀ ਭਾਰਤ-ਪਾਕਿਸਤਾਨ ਲੜਾਈ ਦਾ ਜ਼ਿਕਰ ਆਵੇਗਾ ਤਾਂ ਜਨਰਲ ਹਰਬਖਸ਼ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਜਦ 1965 ਵਿਚ ਇਹ ਲੜਾਈ ਹੋਈ ਤਾਂ ਇਹ

ਚਿੱਕੜ ’ਤੇ ਉਗਮਦੇ ਸ਼ਬਦ/ਕਮਲਜੀਤ ਸਿੰਘ ਬਨਵੈਤ

ਜਦੋਂ ਮੈਂ ਪ੍ਰਾਇਮਰੀ ਪਾਸ ਕੀਤੀ, ਉਦੋਂ ਪਹਿਲੀ ਪੱਕੀ ਤੋਂ ਪੰਜਵੀਂ ਤੱਕ ਸਾਰੇ ਬੱਚੇ ਪਾਸ ਕਰਨ ਦਾ ਰਿਵਾਜ਼ ਨਹੀਂ ਸੀ। ਅਸੀਂ ਪੰਜਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੀਤੀ ਸੀ। ਇਮਤਿਹਾਨ ਕੇਂਦਰ

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ

ਧਰਤੀ ਨੇ ਜੀਵਨ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਜਿਵੇਂ ਪਾਣੀ, ਹਵਾ, ਮਿੱਟੀ, ਖਣਿਜ, ਰੁੱਖ ਆਦਿ ਮੁਹੱਈਆ ਕਰਵਾ ਕੇ ਪੂਰੀਆਂ ਕੀਤੀਆਂ ਹਨ। ਪਰ ਮਨੁੱਖ ਦੀਆਂ ਸਵਾਰਥੀ ਗਤੀਵਿਧੀਆਂ ਦਾ ਕੁਦਰਤੀ ਬਨਸਪਤੀ ਅਤੇ ਸਰੋਤਾਂ

ਮੇਰਾ ਤੇ ਮੇਰੇ ਪਰਿਵਾਰ ਦਾ ਨੌਸਰਬਾਜ਼ਾਂ ਤੋਂ ਮਸਾਂ ਹੋਇਆ ਬਚਾਅ

ਆਮ ਵਾਂਗ ਸਕੂਲ ਗਿਆ ਹੋਇਆ ਸਾਂ। ਅੱਧੀ ਛੁੱਟੀ ਵੇਲੇ ਮੇਰੇ ਸਹਿ-ਕਰਮੀ ਜਗਰੂਪ ਦਾ ਫੋਨ ਖੜਕਿਆ। ਮਾੜੀ-ਮੋਟੀ ਗੱਲਬਾਤ ਕਰਨ ਤੋਂ ਬਾਅਦ ਉਹ ਬੋਲਿਆ, “ਆਹ ਕੋਲ ਹੀ ਬੈਠਾ ਹੈ। ਕਰ ਲੈ ਗੱਲ।”

ਤਾਰਿਆਂ ਦੀ ਚਾਦਰ/ਜੈਸਮੀਨ ਕੌਰ ਸੰਧੂ

ਕੁਝ ਦਿਨਾਂ ਤੋਂ ਮੌਸਮ ’ਚ ਥੋੜ੍ਹੀ ਤਬਦੀਲੀ ਆਈ ਸੀ। ਬੇਮੌਸਮੀ ਬਰਸਾਤ ਕਰਕੇ ਮੌਸਮ ਕੁਝ ਠੰਢਾ ਹੋ ਗਿਆ ਸੀ। ਬੇਅੰਤ ਨੂੰ ਇਹ ਬਦਲਦੀ ਰੁੱਤ ਤੇ ਤਿਉਹਾਰਾਂ ਦੇ ਦਿਨ ਬਹੁਤ ਪਸੰਦ ਨੇ।

ਬਿਸ਼ਨੋਈ ਗੈਂਗ ਵਲੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 8 ਨਵੰਬਰ – ਲਾਰੈਂਸ ਬਿਸ਼ਨੋਈ ਗੈਂਗ ਬਿਹਾਰ ਦੇ ਆਜ਼ਾਦ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ