ਮੋਟੋਰੋਲਾ ਨੇ ਲਾਂਚ ਕੀਤੇ Moto G35 ਤੇ Moto G55 5G ਨਾਂ ਦੇ ਦੋ ਨਵੇਂ ਸਮਾਰਟਫੋਨ

ਨਵੀਂ ਦਿੱਲੀ 30 ਅਗਸਤ ਮੋਟੋਰੋਲਾ ਨੇ ਗਲੋਬਲ ਮਾਰਕੀਟ ਲਈ ਦੋ ਨਵੇਂ ਜੀ-ਸੀਰੀਜ਼ ਫੋਨ ਮੋਟੋ ਜੀ55 5ਜੀ ਤੇ ਮੋਟੋ ਜੀ35 5ਜੀ ਲਾਂਚ ਕੀਤੇ ਹਨ। G35 ਬ੍ਰਾਂਡ ਦਾ ਐਂਟਰੀ-ਲੈਵਲ 5G ਫੋਨ ਹੈ, ਜਦੋਂਕਿ G55 ਮੱਧ-ਰੇਂਜ 5G ਫੋਨਾਂ ਦੀ ਮੋਟੋਰੋਲਾ ਦੇ ਲਾਈਨਅੱਪ ‘ਚ ਸ਼ਾਮਲ ਹੁੰਦਾ ਹੈ। ਇਹ ਦੋਵੇਂ ਸਮਾਰਟਫੋਨ ਕਿਫਾਇਤੀ ਸੈਗਮੈਂਟ ‘ਚ ਲਾਂਚ ਕੀਤੇ ਗਏ ਹਨ।

ਪ੍ਰਾਈਸ ਤੇ ਵੇਰੀਐਂਟ

Moto G35 5G ਨੂੰ Leaf Green, Guava Red, Midnight Black ਅਤੇ Sage Green ਕਲਰ ਆਪਸ਼ਨ ‘ਚ ਲਾਂਚ ਹੋਇਆ ਹੈ। ਇਸਦੀ ਸ਼ੁਰੂਆਤੀ ਕੀਮਤ 199 ਯੂਰੋ (USD 220/ਰੁਪਏ ਲਗਪਗ 18,490) ਹੈ। ਨਵੀਂ ਡਿਵਾਈਸ ਯੂਰਪ, ਮੱਧ ਪੂਰਬ, ਅਫਰੀਕਾ ਤੇ ਲਾਤੀਨੀ ਅਮਰੀਕਾ ਤੇ ਏਸ਼ੀਆ ਦੇ ਚੋਣਵੇਂ ਬਾਜ਼ਾਰਾਂ ‘ਚ ਉਪਲਬਧ ਹੋਵੇਗੀ। Moto G55 5G 5G Forest Grey, Smokey Green ਅਤੇ Twilight Purple ਕਲਰਸ ‘ਚ ਉਪਲਬਧ ਹੈ। ਇਸਦੀ ਸ਼ੁਰੂਆਤੀ ਕੀਮਤ EUR 249 (USD 275 / Rs 23,140 ਲਗਪਗ) ਹੈ। ਇਹ ਡਿਵਾਈਸ ਯੂਰਪ ਤੇ ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਚੁਣੇ ਹੋਏ ਬਾਜ਼ਾਰਾਂ ‘ਚ ਉਪਲਬਧ ਹੋਵੇਗਾ।

Moto g35 5G ਸਪੈਸੀਫਿਕੇਨਜ਼

ਡਿਸਪਲੇਅ – 6.72-ਇੰਚ (2400 x 1080 ਪਿਕਸਲ) FHD LCD ਸਕ੍ਰੀਨ, 120Hz ਰਿਫ੍ਰੈਸ਼ ਰੇਟ, ਕਾਰਨਿੰਗ ਗੋਰਿੱਲਾ ਗਲਾਸ 3 ਪ੍ਰੋਟੈਕਸ਼ਨ

ਚਿਪਸੈੱਟ- G57 MC4 GPU ਦੇ ਨਾਲ Octacore 6nm UNISOC T760 ਪ੍ਰੋਸੈਸਰ

ਰੈਮ/ਸਟੋਰੇਜ – 4GB/8GB LPDDR4x ਰੈਮ, 128GB / 256GB UFS 2.2 ਇੰਟਰਨਲ ਸਟੋਰੇਜ, ਮਾਈਕ੍ਰੋਐੱਸਡੀ ਦੇ ਨਾਲ 1TB ਤਕ ਐਕਸਪੈਂਡੇਬਲ ਮੈਮੋਰੀ

ਕੈਮਰਾ- 50MP 8MP, ਸੈਲਫੀ- 16MP

ਬੈਟਰੀ – 18W ਚਾਰਜਿੰਗ ਦੇ ਨਾਲ 5000mAh ਬੈਟਰੀ

ਹੋਰ- ਸਾਈਡ-ਮਾਉਂਟਡ ਫਿੰਗਰਪ੍ਰਿੰਟ ਸਕੈਨਰ, ਐਂਡਰੌਇਡ 14, ਡਿਊਲ ਸਿਮ, 3.5mm ਆਡੀਓ ਜੈਕ, ਐਫਐਮ ਰੇਡੀਓ, ਸਟੀਰੀਓ ਸਪੀਕਰ, ਡੌਲਬੀ ਐਟਮਸ

ਸਾਂਝਾ ਕਰੋ

ਪੜ੍ਹੋ