ਤਾਜ਼ਾ ਖ਼ਬਰਾਂ

ਗਿੱਟੇ ਦੀ ਸੱਟ ਕਾਰਨ ਚਿਲੀ ਤੇ ਕੋਲੰਬੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਨਹੀਂ ਖੇਡੇਗਾ ਮੈਸੀ

ਬਿਊਨਸ ਆਇਰਸ 20 ਅਗਸਤ ਸਟਾਰ ਫੁਟਬਾਲਰ ਲਿਓਨਲ ਮੈਸੀ ਸੱਟ ਕਾਰਨ ਅਰਜਨਟੀਨਾ ਲਈ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਦੋ ਮੈਚ ਨਹੀਂ ਖੇਡੇਗਾ। ਅਰਜਨਟੀਨਾ ਦੇ ਕੋਚ ਲਿਓਨੇਲ ਸਕਾਲੋਨੀ ਨੇ ਅੱਜ 5 ਸਤੰਬਰ ਨੂੰ ਚਿਲੀ ਅਤੇ ਪੰਜ ਦਿਨ ਬਾਅਦ ਕੋਲੰਬੀਆ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਆਪਣੀ 28 ਮੈਂਬਰੀ ਟੀਮ ਦਾ ਐਲਾਨ ਕੀਤਾ। ਮੈਸੀ ਫ਼ਿਲਹਾਲ ਸੱਜੇ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਹੈ। ਵਿਸ਼ਵ ਕੱਪ ਚੈਂਪੀਅਨ ਅਰਜਨਟੀਨਾ ਛੇ ਮੈਚਾਂ ਤੋਂ ਬਾਅਦ 15 ਅੰਕਾਂ ਨਾਲ ਦੱਖਣੀ ਅਮਰੀਕੀ ਕੁਆਲੀਫਾਇੰਗ ਵਿੱਚ ਸਿਖ਼ਰ ‘ਤੇ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...