ਸਭ ਤੋਂ ਭਾਰੇ ਰਾਕੇਟ ਦੀ ਲਾਂਚਿੰਗ 23 ਨੂੰ

ਬੇਂਗਲੂਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਸਭ ਤੋਂ ਭਾਰਾ ਰਾਕੇਟ ‘ਐੱਲ ਵੀ ਐੱਮ-3’ 23 ਅਕਤੂਬਰ ਨੂੰ ਆਂਧਰਾ ਦੇ ਸ੍ਰੀਹਰੀਕੋਟਾ ਤੋਂ ਬਰਤਾਨਵੀ ਸਟਾਰਟਅੱਪ ਵਨਵੈੱਬ ਦੇ 36 ਉਪਗ੍ਰਹਿ ਲਾਂਚ ਕਰੇਗਾ। ਇਸ ਲਾਂਚ ਦੇ ਨਾਲ ਐੱਲ ਵੀ ਐੱਮ-3 ਕੌਮਾਂਤਰੀ ਕਮਰਸ਼ੀਅਲ ਸੈਟੇਲਾਈਟ ਲਾਂਚ ਬਾਜ਼ਾਰ ’ਚ ਪ੍ਰਵੇਸ਼ ਕਰੇਗਾ। ਐੱਲ ਵੀ ਐੱਮ-3 ਨੂੰ ਪਹਿਲਾਂ ਜੀ ਐੱਸ ਐੱਲ ਵੀ ਐੱਮ ਕੇ-3 ਰਾਕੇਟ ਵਜੋਂ ਜਾਣਿਆ ਜਾਂਦਾ ਸੀ।

ਸਾਂਝਾ ਕਰੋ