http://http://https://www.youtube.com/watch?v=-HIHUW69HS8
ਇਤਿਹਾਸ ਪੜ੍ਹਨ ਅਤੇ ਸਮਝਣ ਦੀ ਇੱਕ ਨਵੀਂ ਤਕਨੀਕ। ਇਤਿਹਾਸ ਤਬਦੀਲੀ ਦਾ ਨਾਮ ਹੈ। ਇਤਿਹਾਸ ਨੂੰ ਪੜ੍ਹਨ ਵੇਲੇ ਆਪਣੇ ਅੱਜ ਤੋਂ ਸ਼ੁਰੂ ਹੋ ਕੇ ਪਿੱਛੇ ਵੱਲ ਨੂੰ ਜਾ ਕੇ ਵੇਖੋ। ਹਰ ਤਰ੍ਹਾਂ ਦੀ ਤਬਦੀਲੀ ਨੂੰ ਮਹਿਸੂਸ ਕਰਦੇ ਹੋਏ ਪਿੱਛੇ ਹਟਦੇ ਜਾਉ। ਪੂਰਾ ਪਿੱਛੇ ਜਾ ਕੇ ਫਿਰ ਵਾਪਸ ਮੁੜ ਕੇ ਆਪਣੇ ਅੱਜ ਤੱਕ ਆਉ।ਹਰ ਘਟਨਾ ਨੂੰ ਸਿਰਫ਼ ਰਾਜੇ ਮਹਾਰਾਜਿਆਂ ਨਾਲ ਨਾ ਜੋੜ ਕੇ ਆਪਣੇ ਵੱਧ-ਵਡੇਰਿਆਂ ਨਾਲ ਜੋੜ ਕੇ ਵੇਖੋ। ਇਹ ਤੁਹਾਡਾ ਆਪਣਾ ਇਤਿਹਾਸ ਬਣ ਜਾਏਗਾ।