ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ‘ਤੇ ਤੰਜ ਕੱਸਿਆ

ਨਵੀਂ ਦਿੱਲੀ, 14 ਫਰਵਰੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ‘ਤੇ ਤੰਜ ਕੱਸਿਆ ਹੈ। ਉਸਨੇ ਆਪਣੇ X ਹੈਂਡਲ ‘ਤੇ ਇੱਕ ਪੋਸਟ ਲਿਖੀ ਜਿਸ ਵਿੱਚ ਉਸਨੇ ਕਿਹਾ ਕਿ ਜੇ ਦੇਸ਼ ਵਿੱਚ ਵਿਚ ਮੋਦੀ ਜੀ ਤੋਂ ਕੋਈ ਸਵਾਲ ਪੁਛਿਆ ਜਾਵੇ ਤਾਂ ਚੁੱਪੀ ਛਾ ਜਾਂਦੀ ਹੈ, ਜੇ ਤੁਸੀਂ ਵਿਦੇਸ਼ ਵਿੱਚ ਕੋਈ ਸਵਾਲ ਪੁੱਛਦੇ ਹੋ, ਤਾਂ ਇਹ ਇੱਕ ਨਿੱਜੀ ਮਾਮਲਾ ਹੈ! ਅਮਰੀਕਾ ਵਿੱਚ ਵੀ, ਮੋਦੀ ਜੀ ਨੇ ਅਡਾਨੀ ਜੀ ਦੇ ਭ੍ਰਿਸ਼ਟਾਚਾਰ ਨੂੰ ਢੱਕਿਆ!

ਸਾਂਝਾ ਕਰੋ

ਪੜ੍ਹੋ

ਟਰੰਪ ਨੇ ‘ਅਮਰੀਕਾ ਵਿੱਚ ਜਨਮਜਾਤ ਨਾਗਰਿਕਤਾ ‘ਤੇ

ਵਾਸਿੰਗਟਨ, 14 ਮਾਰਚ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਮ...