ਪ੍ਰਗਨਾਨੰਦਾ ਨੇ ਹਮਵਤਨ ਹਰੀਕ੍ਰਿਸ਼ਨਾ ਨੂੰ ਹਰਾਇਆ

ਨੈਦਰਲੈਂਡਸ, 21 ਜਨਵਰੀ – ਇੱਥੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ’ਚ ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਹਮਵਤਨ ਪੀ. ਹਰੀਕ੍ਰਿਸ਼ਨਾ ਨੂੰ ਹਰਾ ਦਿੱਤਾ ਜਦਕਿ ਅਰਜੁਨ ਅਰੀਗੇਸੀ ਨੇ ਦੂਜੇ ਗੇੜ ’ਚ ਡਰਾਅ ਖੇਡਿਆ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਰੂੁਸੀ ਮੂਲ ਦੇ ਵਲਾਦੀਮੀਰ ਫੈਦੋਸੀਵ ਨਾਲ ਡਰਾਅ ਖੇਡਿਆ ਸੀ ਜਦਕਿ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤਰੋਵ ਨੇ ਲਿਓਨ ਲਿਊੁਕ ਮੈਂਡੋਸ ਨੂੰ ਮਾਤ ਦਿੱਤੀ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...