ਪ੍ਰਾਪਤ ਪੁਸਤਕ : ਮੇਰੇ ਕਾਰਨਾਮੇ/ ਜਨਮੇਜਾ ਸਿੰਘ ਜੌਹਲ

ਫਗਵਾੜਾ, 9 ਜਨਵਰੀ ( ਏ.ਡੀ.ਪੀ. ਨਿਊਜ਼) ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੌਹਲ ਅੱਜ ‘ਅਦਾਰਾ ਅੱਜ ਦਾ ਪੰਜਾਬ’ ਦਫ਼ਤਰ ਪੁੱਜੇ, ਮੁੱਖ ਸੰਪਾਦਕ ਗੁਰਮੀਤ ਸਿੰਘ ਪਲਾਹੀ ਵਲੋਂ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ  ਜਨਮੇਜਾ  ਸਿੰਘ ਜੌਹਲ ਵਲੋਂ ਨਵੀਂ ਛਪੀ ਪੁਸਤਕ ‘ਮੇਰੇ ਕਾਰਨਾਮੇ’ ਉਹਨਾ ਨੂੰ ਭੇਂਟ ਕੀਤੀ ਗਈ। ਉਹਨਾ ਦੇ ਨਾਲ ਇਸ ਸਮੇਂ ਪ੍ਰਸਿੱਧ ਲੇਖਕ ਮੀਤ ਅਨਮੋਲ ਵੀ ਸਨ।

 

 

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...