ਦਿਲ ਦੇ ਰੋਗ ਤੇ ਕੈਂਸਰ ਨਾਲ ਮੁਕਾਬਲੇ ’ਚ ਮਦਦਗਾਰ ਹੋ ਸਕਦੈ ਮਸ਼ਰੂਮ

ਮਸ਼ਰੂਮ ਪੋਸ਼ਕ ਤੱਤਾਂ ਨਾਲ਼ ਭਰਪੂਰ ਹੁੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਤੇ ਮਿਨਰਲ ਭੋਜਨ ਨੂੰ ਸੰਤੁਲਤ ਬਣਾਉਂਦੇ ਹਨ। ਇਸ ਦਾ ਸੇਵਨ ਨਾ ਸਿਰਫ ਸਿਹਤ ਲਈ ਲਾਭਦਾਇਕ ਹੁੰਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਅ ਵਿਚ ਸਹਾਇਕ ਹੁੰਦਾ ਹੈ। ਇਕ ਨਵੇਂ ਅਧਿਐਨ ਵਿਚ ਵੀ ਇਹੀ ਗੱਲ ਸਾਹਮਣੇ ਆਈ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਰ ਰੋਜ਼ ਸਿਰਫ ਪੰਜ ਛੋਟੇ ਮਸ਼ਰੂਮ ਖਾਣ ਨਾਲ ਦਿਲ ਦੇ ਰੋਗ, ਕੈਂਸਰ ਤੇ ਡਿਮੇਂਸ਼ਿਆ ਵਰਗੀਆਂ ਬਿਮਾਰੀਆਂ ਨਾਲ ਮੁਕਾਬਲਾ ਕਰਨ ਵਿਚ ਮਦਦ ਮਿਲਦੀ ਹੈ।ਖੋਜੀਆਂ ਦੇ ਮੁਤਾਬਕ ਅਜਿਹਾ ਦੋ ਮੁੱਖ ਐਂਟੀਆਕਸੀਡੈਂਟ ਐਰਮੋਥੀਯੋਨੀਨ ਤੇ ਗਲੂਟਾਥਿਯੋਨ ਦੇ ਕਾਰਨ ਹੁੰਦਾ ਹੈ। ਇਹ ਪਦਾਰਥ ਹਾਨੀਕਾਰਕ ਫ੍ਰੀ ਰੇਡਿਕਲਸ ਨੂੰ ਬੇਅਸਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜੋ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਕਾਰਨ ਹੁੰਦੇ ਹਨ। ਅਮਰੀਕਾ ਵਿਚ ਪੇਨ ਸਟੇਟ ਫਾਰ ਪਲਾਂਟ ਐਂਡ ਮਸ਼ਰੂਮ ਪ੍ਰੋਡਕਟਸ ਦੇ ਨਿਰਦੇਸ਼ਕ ਰਾਬਰਟ ਬੀਮੈਨ ਨੇ ਕਿਹਾ ਕਿ ਅਸੀਂ ਦੇਖਿਆ ਕਿ ਮਸ਼ਰੂਮ ਇਨ੍ਹਾਂ ਦੋ ਐਂਟੀਓਕਸੀਡੈਂਟ ਦਾ ਵੱਡਾ ਸ੍ਰੋਤ ਹੁੰਦਾ ਹੈ। ਪੋਰਟੋਬੇਲੋ, ਏਨੋਕੀ, ਪੋਰਸਿਨੀ, ਚੈਂਟਰੇਲ, ਸਟਿੰਕਹਾਰਨ, ਫਬਬਾਲ, ਡੰਗ, ਕੈਨਨ, ਹੇਅਰ ਆਈਸ ਜਾਂ ਹਾਈਡਨੇਲਮ ਪੇਕੀ ਸਣੇ ਮਸ਼ਰੂਮ ਦੇ ਕਰੀਬ 14 ਹਜ਼ਾਰ ਪ੍ਰਕਾਰ ਦੁਨੀਆ ਵਿਚ ਮਿਲਦੇ ਹਨ। ਹਾਲਾਂਕਿ ਇਨ੍ਹਾਂ ਵਿਚ ਕੁਝ ਜ਼ਹਿਰੀਲੇ ਹੁੰਦੇ ਹਨ, ਜਿਨ੍ਹਾਂ ਨੂੰ ਖਾ ਨਹੀਂ ਸਕਦੇ ਜਦਕਿ ਇਨ੍ਹਾਂ ਵਿਚ ਕਈ ਮਸ਼ਰੂਮ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਭਾਰਤ ’ਚ ਅੱਠ ਸਭ ਤੋਂ ਵੱਧ ਹਰਮਨ ਪਿਆਰਾ ਮਸ਼ਰੂਮ ਹੈ। ਇਨ੍ਹਾਂ ਵਿਚ ਬਟਨ ਮਸ਼ਰੂਮ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਇਹ ਅਕਾਰ ਵਿਚ ਛੋਟੇ ਹੁੰਦੇ ਹਨ ਤੇ ਦੁਨੀਆ ਵਿਚ ਉਗਾਈ ਜਾਣ ਵਾਲੀ ਸਭ ਤੋਂ ਪਿਆਰੀ ਸਬਜ਼ੀ ਹੈ। ਇਹ ਵਿਟਾਮਿਨ ਬੀ, ਵਿਟਾਮਿਨ ਡੀ, ਖਣਿਜ ਤੇ ਐਂਟੀਆਕਸੀਡੈਂਟ ਵਰਗੇ ਜ਼ਰੂਰੀ ਪੋਸ਼ਣ ਤੱਤਾਂ ਦਾ ਚੰਗਾ ਸਰੋਤ ਹੈ। ਖੋਜੀਆਂ ਦੇ ਮੁਤਾਬਕ ਅਜਿਹਾ ਦੋ ਮੁੱਖ ਐਂਟੀਆਕਸੀਡੈਂਟ ਐਰਮੋਥੀਯੋਨੀਨ ਤੇ ਗਲੂਟਾਥਿਯੋਨ ਦੇ ਕਾਰਨ ਹੁੰਦਾ ਹੈ। ਇਹ ਪਦਾਰਥ ਹਾਨੀਕਾਰਕ ਫ੍ਰੀ ਰੇਡਿਕਲਸ ਨੂੰ ਬੇਅਸਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜੋ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਕਾਰਨ ਹੁੰਦੇ ਹਨ। ਅਮਰੀਕਾ ਵਿਚ ਪੇਨ ਸਟੇਟ ਫਾਰ ਪਲਾਂਟ ਐਂਡ ਮਸ਼ਰੂਮ ਪ੍ਰੋਡਕਟਸ ਦੇ ਨਿਰਦੇਸ਼ਕ ਰਾਬਰਟ ਬੀਮੈਨ ਨੇ ਕਿਹਾ ਕਿ ਅਸੀਂ ਦੇਖਿਆ ਕਿ ਮਸ਼ਰੂਮ ਇਨ੍ਹਾਂ ਦੋ ਐਂਟੀਓਕਸੀਡੈਂਟ ਦਾ ਵੱਡਾ ਸ੍ਰੋਤ ਹੁੰਦਾ ਹੈ। ਪੋਰਟੋਬੇਲੋ, ਏਨੋਕੀ, ਪੋਰਸਿਨੀ, ਚੈਂਟਰੇਲ, ਸਟਿੰਕਹਾਰਨ, ਫਬਬਾਲ, ਡੰਗ, ਕੈਨਨ, ਹੇਅਰ ਆਈਸ ਜਾਂ ਹਾਈਡਨੇਲਮ ਪੇਕੀ ਸਣੇ ਮਸ਼ਰੂਮ ਦੇ ਕਰੀਬ 14 ਹਜ਼ਾਰ ਪ੍ਰਕਾਰ ਦੁਨੀਆ ਵਿਚ ਮਿਲਦੇ ਹਨ। ਹਾਲਾਂਕਿ ਇਨ੍ਹਾਂ ਵਿਚ ਕੁਝ ਜ਼ਹਿਰੀਲੇ ਹੁੰਦੇ ਹਨ, ਜਿਨ੍ਹਾਂ ਨੂੰ ਖਾ ਨਹੀਂ ਸਕਦੇ ਜਦਕਿ ਇਨ੍ਹਾਂ ਵਿਚ ਕਈ ਮਸ਼ਰੂਮ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਭਾਰਤ ’ਚ ਅੱਠ ਸਭ ਤੋਂ ਵੱਧ ਹਰਮਨ ਪਿਆਰਾ ਮਸ਼ਰੂਮ ਹੈ। ਇਨ੍ਹਾਂ ਵਿਚ ਬਟਨ ਮਸ਼ਰੂਮ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਇਹ ਅਕਾਰ ਵਿਚ ਛੋਟੇ ਹੁੰਦੇ ਹਨ ਤੇ ਦੁਨੀਆ ਵਿਚ ਉਗਾਈ ਜਾਣ ਵਾਲੀ ਸਭ ਤੋਂ ਪਿਆਰੀ ਸਬਜ਼ੀ ਹੈ। ਇਹ ਵਿਟਾਮਿਨ ਬੀ, ਵਿਟਾਮਿਨ ਡੀ, ਖਣਿਜ ਤੇ ਐਂਟੀਆਕਸੀਡੈਂਟ ਵਰਗੇ ਜ਼ਰੂਰੀ ਪੋਸ਼ਣ ਤੱਤਾਂ ਦਾ ਚੰਗਾ ਸਰੋਤ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...