200 ਤੋਂ ਘੱਟ ਕੀਮਤ ਵਿੱਚ ਜੀਓ ਦੇ 5 ਸਭ ਤੋਂ ਸਸਤੇ ਰਿਚਰਾਜ ਪਲਾਨ

ਨਵੀਂ ਦਿੱਲੀ 13 ਅਗਸਤ ਪਿਛਲੇ ਮਹੀਨੇ ਜੁਲਾਈ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਜਿਹੇ ‘ਚ ਮੋਬਾਇਲ ਯੂਜ਼ਰਜ਼ ਲਈ ਸਸਤੇ ਰਿਚਾਰਜ ਪਲਾਨ ਨੂੰ ਲੱਭਣਾ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਦੂਜੇ ਪਾਸੇ, ਜੇਕਰ ਅਸੀਂ ਇਹ ਕਹਿੰਦੇ ਹਾਂ ਕਿ ਟੈਰਿਫ ਹਾਈਪ ਤੋਂ ਬਾਅਦ ਵੀ ਜੀਓ ਆਪਣਾ ਸਸਤਾ ਰਿਚਾਰਜ ਪਲਾਨ 200 ਰੁਪਏ ਤੋਂ ਘੱਟ ‘ਚ ਆਫਰ ਕਰਦਾ ਹੈ ਤਾਂ ਤੁਸੀਂ ਇਸ ਪਲਾਨ ਦੇ ਬੈਨੀਫਿਟ ਵੀ ਵੇਖਣਾ ਚਾਹੋਗੇ। ਤੁਹਾਡੀ ਸਹੂਲਤ ਲਈ ਇਸ ਲੇਖ ਵਿਚ ਅਸੀਂ ਜੀਓ ਦੇ ਅਜਿਹੇ 5 ਰਿਚਾਰਜ ਪਲਾਨ ਨੂੰ ਸੂਚੀਬੱਧ ਕਰ ਰਹੇ ਹਾਂ, ਜੋ ਸਭ ਤੋਂ ਸਸਤੇ ਹਨ।

199 ਰੁਪਏ ਦਾ ਪਲਾਨ

ਪੈਕ ਵੈਲੀਡਿਟੀ- 18 Days

ਡਾਟਾ- 27GB, 1.5 GB/day

ਕਾਲਿੰਗ- ਅਨਲਮਿਟਿਡ

SMS- 100 SMS/Day

ਸਬਸਕ੍ਰਿਪਸ਼ਨ- JioTV, JioCinema, JioCloud

209 ਰੁਪਏ ਵਾਲਾ ਪਲਾਨ

ਪੈਕ ਵੈਲੀਡਿਟੀ- 22 Days

ਡਾਟਾ- 22GB, 1GB/Day

ਕਾਲਿੰਗ- ਅਨਲਿਮਟਿਡ

SMS- 100 SMS/Day

ਸਬਸਕ੍ਰਿਪਸ਼ਨ- JioTV, JioCinema, JioCloud

239 ਰੁਪਏ ਵਾਲਾ ਪਲਾਨ

ਪੈਕ ਵੈਲੀਡਿਟੀ- 22 Days

ਡਾਟਾ- 33GB, 1.5 GB/Day

ਕਾਲਿੰਗ- ਅਨਲਿਮਟਿਡ

SMS- 100 SMS/Day

ਸਬਸਕ੍ਰਿਪਸ਼ਨ- JioTV, JioCinema, JioCloud

249 ਰੁਪਏ ਵਾਲਾ ਪਲਾਨ

ਪੈਕ ਵੈਲੀਡਿਟੀ- 28 Days

ਡਾਟਾ- 28GB, 1GB/Day

ਕਾਲਿੰਗ- ਅਨਲਿਮਟਿਡ

SMS- 100 SMS/Day

ਸਬਸਕ੍ਰਿਪਸ਼ਨ- JioTV, JioCinema, JioCloud

299 ਰੁਪਏ ਵਾਲਾ ਪਲਾਨ

ਪੈਕ ਵੈਲੀਡਿਟੀ- 28 Days

ਡਾਟਾ- 42GB, 1.5 GB/Day

ਕਾਲਿੰਗ- ਅਨਲਿਮਟਿਡ

SMS- 100 SMS/Day

ਸਬਸਕ੍ਰਿਪਸ਼ਨ- JioTV, JioCinema, JioCloud

ਉਹ ਯੂਜ਼ਰਜ਼ ਜਿਨ੍ਹਾਂ ਨੂੰ ਅਜਿਹੇ ਮੋਬਾਈਲ ਰਿਚਾਰਜ ਪਲਾਨ ਦੀ ਲੋੜ ਹੈ ਜਿਸ ਵਿਚ ਕਾਲਿੰਗ ਤੇ ਡਾਟਾ ਬੈਨੀਫਿਟ ਮਿਲਦਾ ਹੋਵੇ, ਲਈ ਜੀਓ ਦੇ ਇਹ ਪੰਜ ਰਿਚਾਰਜ ਪਲਾਨ ਬੈਸਟ ਹਨ। ਜ਼ਿਆਦਾ ਡਾਟਾ ਨਾਲ ਅਨਲਿਮਟਿਡ ਕਾਲਿੰਗ ਦੀ ਸਹੂਲਤ ਘੱਟ ਕੀਮਤ ‘ਚ ਚਾਹੀਦੀ ਹੈ ਤਾਂ 199 ਰੁਪਏ ਵਾਲਾ ਰਿਚਾਰਜ ਪਲਾਨ ਸਿਲੈਕਟ ਕਰ ਸਕਦੇ ਹੋ। ਹਾਲਾਂਕਿ ਇਸ ਪਲਾਨ ਦੀ ਵੈਲੀਡਿਟੀ ਤੁਹਾਨੂੰ ਦੂਸਰੇ ਪਲਾਨ ਦੇ ਮੁਕਾਬਲਤਨ ਘੱਟ ਮਿਲੇਗੀ।

18 ਦਿਨਾਂ ਦੀ ਵੈਲੀਡਿਟੀ ਘੱਟ ਲੱਗਦੀ ਹੈ ਤਾਂ ਤੁਸੀਂ 22 ਦਿਨਾਂ ਦਾ ਰਿਚਾਰਜ ਪਲਾਨ ਚੁਣ ਸਕਦੇ ਹੋ। ਹਾਲਾਂਕਿ, ਇਸ ਪਲਾਨ ਲਈ ਤੁਹਾਨੂੰ 209 ਰੁਪਏ ਖਰਚ ਕਰਨੇ ਪੈਣਗੇ ਤੇ ਡਾਟਾ ਵੀ ਘੱਟ ਇਸਤੇਮਾਲ ਲਈ ਮਿਲੇਗਾ। ਵਧੇਰੇ ਡਾਟਾ ਲਈ ਤੁਸੀਂ ਉਸੇ ਵੈਲੀਡਿਟੀ ਨਾਲ 239 ਰੁਪਏ ਦਾ ਪਲਾਨ ਚੁਣ ਸਕਦੇ ਹੋ। ਜੇਕਰ ਤੁਹਾਡੀ ਜ਼ਰੂਰਤ ਇਕ ਅਜਿਹੇ ਰਿਚਾਰਜ ਪਲਾਨ ਨੂੰ ਲੈ ਕੇ ਹੈ ਜੋ ਮਹੀਨਾ ਭਰ ਚੱਲੇ ਤਾਂ ਤੁਸੀਂ ਘੱਟ ਡਾਟਾ ਨਾਲ 249 ਰੁਪਏ ਵਾਲਾ ਰਿਚਾਰਜ ਪਲਾਨ ਚੁਣ ਸਕਦੇ ਹੋ। ਉੱਥੇ ਹੀ ਡਾਟਾ ਤੇ ਵੈਲੀਡਿਟੀ ਦੋਵੇਂ ਹੀ ਜ਼ਿਆਦਾ ਚਾਹੀਦੇ ਹਨ ਤਾਂ 299 ਰੁਪਏ ਵਾਲਾ ਪਲਾਨ ਤੁਹਾਡੇ ਕੰਮ ਆਵੇਗਾ।

ਸਾਂਝਾ ਕਰੋ

ਪੜ੍ਹੋ