ਸੈਰ ਕਰਦੇ ਕੱਪੜਾ ਵਪਾਰੀ ‘ਤੇ ਗੋਲੀ ਚਲਾ ਕੇ ਹਮਲਾਵਰ ਫ਼ਰਾਰ

ਸ੍ਰੀ ਹਰਗੋਬਿੰਦਪੁਰ ਵਿੱਚ …ਅਮ੍ਰਿਤਸਰ ਰੋਡ ਤੇ ਸੈਰ ਕਰਦੇ ਵਿਅਕਤੀ ਤੇ ਕੁਝ ਵਿਅਕਤੀਆਂ ਨੇ ਚਲਾਈਆਂ ਗੋਲੀਆਂ … ਕਪੜਾ ਵਪਾਰੀ ਸਤੀਸ਼ ਕੁਮਾਰ ਤੇ ਚਲਾਈਆਂ ਗੋਲੀਆ …. ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 2 ਹਮਲਾਵਰਾ ਨੇ ਚਲਾਈਆਂ ਗੋਲੀਆਂ .. ਗੋਲੀ ਚਲਾਉਣ ਪਿਛੇ ਕੀ ਮਕਸਦ ਸੀ ਪੁਲਿਸ ਇਸ ਦੀ ਜਾੰਚ ਕਰ ਰਹੀ ਹੈ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਦਫ਼ਤਰ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ …… ਸਤੀਸ਼ ਕੁਮਾਰ ਹਰ ਰੋਜ ਦੀ ਤਰਾ ਸਵੇਰੇ ਸੈਰ ਕਰ ਰਹੇ ਸੀ .. ਉਸ ਸਮੇਂ ਹਮਲਾਵਰਾ ਨੇ ਗੋਲੀਆਂ ਚਲਾ ਦਿੱਤੀਆਂ … ਖੁਸ਼ਕਿਸਮਤੀ ਰਹੀ ਕਿ ਇਸ ਹਮਲੇ ਚ ਸਤੀਸ਼ ਕੁਮਾਰ ਵਾਲ ਵਾਲ ਬਚ ਗਏ ..ਗੋਲੀਆ ਦੁਕਾਨ ਦੇ ਸ਼ਟਰ ਵਿੱਚ ਵੱਜ ਗਈਆ .,,,ਥਾਣਾ ਮੁਖੀ ਸ੍ਰੀ ਹਰਗੋਬਿੰਦਪੁਰ ਵੱਲੋਂ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...