ਵਾਲਾਂ ਦੇ ਉਲਝਣਾਂ ਤੋਂ ਛੁਟਕਾਰਾ ਪਾਉਣ ਲਈ ਘਰ ‘ਚ ਬਣਾਓ ਹੇਅਰ ਮਾਸਕ

ਜੇਕਰ ਤੁਸੀਂ ਸੁੱਕੇ ਅਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਥੱਕ ਗਏ ਹੋ, ਤਾਂ ਤੁਸੀਂ ਇਸ ਹੇਅਰ ਮਾਸਕ ਨੂੰ ਅਜ਼ਮਾ ਸਕਦੇ ਹੋ। ਰਾਈਸ ਹੇਅਰ ਮਾਸਕ ਵਾਲਾਂ ਨੂੰ ਮਜ਼ਬੂਤ, ਸੰਘਣਾ ਅਤੇ ਲੰਬੇ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਖਰਾਬ ਹੋਏ ਵਾਲਾਂ ਦੀ ਮੁਰੰਮਤ ਕਰਦਾ ਹੈ। ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਬਾਲ ਲਓ, ਫਿਰ ਸ਼ੀਸ਼ੀ ਵਿਚ ਪਕਾਏ ਹੋਏ ਚੌਲਾਂ ਦੇ ਨਾਲ ਐਲੋਵੇਰਾ ਜੈੱਲ ਅਤੇ ਤਿੰਨ ਚੱਮਚ ਕੈਰੀਅਰ ਆਇਲ ਪਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪੇਸਟ ਬਣਾ ਲਓ, ਇਸ ਪੇਸਟ ਨੂੰ ਵਾਲਾਂ ‘ਤੇ 30 ਮਿੰਟ ਤੱਕ ਲਗਾਓ। ਤੁਸੀਂ ਚਾਹੋ ਤਾਂ ਇਸ ‘ਚ essential oil ਦੀਆਂ ਦੋ ਤੋਂ ਤਿੰਨ ਬੂੰਦਾਂ ਵੀ ਪਾ ਸਕਦੇ ਹੋ।
ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...